Sub Categories
ਮਕਾਤੀ ਸ਼ਹਿਰ ਵਿੱਚ 8 ਜਨਵਰੀ ਨੂੰ ਹੋਈ ਹੋਲਡਅਪ ਦੀ ਵੀਡੀਓ
… …
1 Commentਇਕੱਲੇ ਵਾਹਨ ਚਲਾਉਣ ਵੇਲੇ ਫੇਸ ਮਾਸਕ ਪਾਉਣ ਦੀ ਜ਼ਰੂਰਤ ਨਹੀਂ – ਨੋਗਰੇਲਸ
ਕੈਬਨਿਟ ਸੈਕਟਰੀ ਕਾਰਲੋ ਨੋਗ੍ਰਾਲਸ ਨੇ ਮੰਗਲਵਾਰ ਨੂੰ ਕਿਹਾ ਕਿ ਜਿਹੜੇ ਡਰਾਈਵਰ ਆਪਣੇ ਵਾਹਨਾਂ ਵਿਚ ਇਕੱਲੇ ਹੁੰਦੇ ਹਨ ਉਨ੍ਹਾਂ ਨੂੰ ਮਾਸਕ ਪਾਉਣ ਦੀ ਜਰੂਰਤ ਨਹੀਂ ਹੈ। ਕਰੋਨਾ ਵਾਇਰਸ ਦੇ ਪ੍ਰਬੰਧਨ ਲਈ ਅੰਤਰ-ਏਜੰਸੀ ਟਾਸਕ ਫੋਰਸ (IATF) ਦੇ ਸਹਿ-ਚੇਅਰਪਰਸਨ, ਨੋਗ੍ਰਾਲਸ ਨੇ ਸਿਹਤ ਵਿਭਾਗ ਦੀ ਇਕ ਸਲਾਹਕਾਰ ਦਾ ਹਵਾਲਾ ਦਿੱਤਾ ਕਿ “ਜਿਹੜੇ ਇਕੱਲੇ ਡਰਾਈਵਰ Continue Reading »
1 Commentਹੋਲਡਅਪ ਕਰਨ ਦੇ ਜੁਰਮ ਵਿੱਚ 2 ਪੰਜਾਬੀ ਗ੍ਰਿਫਤਾਰ
ਦੋ ਭਾਰਤੀਆਂ ਨੂੰ ਇੱਕ ਆਫ-ਡਿਊਟੀ ਪੁਲਿਸ ਅਧਿਕਾਰੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਵੀਰਵਾਰ, 9 ਦਸੰਬਰ, ਵੈਲੇਨਜ਼ੁਏਲਾ ਸਿਟੀ, ਲੇਮੇਸਾ ਉਗੋਂਗ ਵਿੱਚ ਇੱਕ ਕਬਾੜ ਦੀ ਦੁਕਾਨ ਵਿੱਚ ਆਪਣੇ ਦੇਸ਼ ਦੇ ਹੀ ਨਾਗਰਿਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਰਿਪੋਰਟ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਪਛਾਣ ਮਨਜੋਤ ਸਿੰਘ ਬੁੱਟਰ ਅਤੇ Continue Reading »
1 Commentਮਨੀਲਾ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਜੰਡੂ ਸਿੰਘਾ 24 ਫਰਵਰੀ (ਯੋਗਰਾਜ ਸਿੰਘ ਦਿਉਲ)-: ਆਦਮਪੁਰ ਦੇ ਨੇੜਲੇ ਪਿੰਡ ਹਰੀ ਪੁਰ ਦੇ ਵਾਸੀ ਭੁਪਿੰਦਰ ਸਿੰਘ ਦੇ ਨੌਜਵਾਨ ਪੁੱਤਰ ਸੁਖਵੀਰ ਸਿੰਘ ਉਰਫ ਵਿਜੇ ਦਾ ਬੀਤੇ ਕੱਲ ਸਵੇਰੇ 11ਵੱਜੇ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਬਹੁਤ ਹੀ ਦੁਖਦਾਇਕ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ Continue Reading »
1 Commentਅਜਿਹਾ ਪਿੰਡ ਜਿਥੇ ਧੀ ਜੰਮਣ ਤੇ ਪਰਿਵਾਰ ਲਾਉਂਦਾ 111 ਰੁੱਖ | Piplantri Village
ਰਾਜਸਥਾਨ ਦਾ ਇਲਾਕਾ ਵੈਸੇ ਪਛੜਿਆ ਮੰਨਿਆ ਜਾਂਦਾ ਹੈI ਮਾਰੂਥਲ ਇਲਾਕਾ ਹੋਣ ਕਰਕੇ ਉਪਜਾਊ ਵੀ ਘੱਟ ਹੈ ਪਰ ਰਾਜਸਥਾਨ ਦੇ ਰਾਜਸਾਮੰਡ ਜਿਲੇ ਵਿੱਚ ਇੱਕ ਪਿਪਲੰਤਰੀ ਨਾਂ ਦਾ ਪਿੰਡ ਹੈ ਜਿਹੜਾ ਆਪਣੇ ਕੁਝ ਉਸਾਰੂ ਕਾਰਜਾਂ ਕਰਕੇ ਰਾਜਸਥਾਨ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਪ੍ਰਸਿੱਧ ਹੈ I ਇਸ ਪਿੰਡ ਦੀ ਪੰਚਾਇਤ ਨੇ ਕਨੂੰਨ Continue Reading »
1 Commentikk message
ਸਤਿ ਸ਼੍ਰੀ ਅਕਾਲ ਵੀਰ !! ਮੈਂ ਆਪਣੇ parents ਦਾ ਤੇ ਭਰਾ ਦਾ 20 ਸਾਲਾਂ ਤੋਂ ਸਾਰਾ ਖਰਚਾ ਤੇ ਓਹਨਾ ਦੇ ਬੱਚਿਆਂ ਦਾ ਵੀ ਪੜ੍ਹਾਈ ਅਤੇ ਹੋਰ ਜੋ ਖਰਚਾ ਹੁੰਦਾ , ਮੈਂ ਤੇ ਮੇਰੀ ਭੈਣ ਮਿਲ ਕੇ ਕਰ ਰਹੇ ਹਾਂ , ਜਦ ਕਿ ਸਾਡੀ ਭਾਬੀ ਤੇ ਉਹਨਾਂ ਦੇ ਬੱਚੇ ਕਦੇ ਮੈਸੇਜ Continue Reading »
1 Commentmandela
ਨੈਲਸਨ ਮੰਡੇਲਾ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ, ਇੱਕ ਦਿਨ ਉਹ ਆਪਣੇ ਸੁਰੱਖਿਆ ਮੁਲਾਜ਼ਮਾਂ ਨਾਲ ਭੋਜਨ ਖਾਣ ਲਈ ਰੈਸਟੋਰੈਂਟ ਗਿਆ। ਖਾਣੇ ਦਾ ਹੁਕਮ ਦਿੱਤਾ ਅਤੇ ਉਸ ਦੇ ਆਉਣ ਦੇ ਲਈ ਇੰਤਜ਼ਾਰ ਕਰਨ ਲੱਗੇ। ਉਸੇ ਸਮੇਂ, ਮੰਡੇਲਾ ਦੀ ਸੀਟ ਦੇ ਸਾਹਮਣੇ ਇਕ ਆਦਮੀ ਆਪਣੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ Continue Reading »
No Commentsਪਿੰਡ ਮੌਲੀ ਬੈਦਵਾਣ
ਇਹ ਨੇ ਜਿਲਾ ਮੋਹਾਲੀ ਦੇ ਪਿੰਡ ਮੌਲੀ ਬੈਦਵਾਣ ਦੇ ਨੌਜਵਾਨ ਤੇ ਸੂਝਵਾਨ ਸਰਪੰਚ ਬੀ ਕੇ ਗੋਇਲ । 1 ਜਨਵਰੀ ਤੋਂ ਹਰ ਰੋਜ਼ ਪਿੰਡ ਦੀ ਸਫਾਈ ,ਬਾਲਮੀਕ ਧਰਮਸ਼ਾਲਾ ਚ ਇੰਟਰ ਲੋਕ ਟਾਇਲ ਤੇ ਕਮਰਿਆਂ ਦੀ ਮੁਰੰਮਤ , ਛੱਪੜ ਦੀ ਸਫਾਈ ਤੇ ਭਰਤੀ , ਚੋਏ ਦੇ ਕੰਡਿਆ ਤੇ ਪੱਥਰ ਦਾ ਕੰਮ ਮੁਕੰਮਲ Continue Reading »
No CommentsPind Dhaliwal – Jalandhar
ਧਾਲੀਵਾਲ ਪਿੰਡ ਦੇ NRI ਵੀਰਾਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲੀ ਜਿਸ ਦੀਆਂ ਕੁਝ ਪੁਰਾਣੀਆਂ ਅਤੇ ਨਵੀਆਂ ਫੋਟੋਆਂ ਤੁਸੀਂ ਨੀਚੇ ਦੇਖ ਸਕਦੇ ਹੋ
No Commentsਡਾ. ਹਰਦਿਆਲ ਸਿੰਘ ਸੈਂਬੀ
ਜ਼ਿਲਾ ਲੁਧਿਆਣਾ ਜਗਰਾਉਂ ਤੋਂ ਡਾ. ਹਰਦਿਆਲ ਸਿੰਘ ਸੈਂਬੀ, ਧਰਤੀ ‘ਤੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ. 10 ਜੂਨ, 1942 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿੱਚ ਜਨਮੇ ਡਾ ਹਰਦਿਆਲ ਸਿੰਘ ਜਿਨ੍ਹਾਂ ਕੋਲ 17 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 35 ਡਿਗਰੀਆਂ ਹਨ, ਜਿਸ ਦੀ ਸੂਚੀ ਇਸ ਪ੍ਰਕਾਰ ਹੈ – 1. MA (English) 2. Continue Reading »
No Comments