Sub Categories
ਕੋਤਾਬਤੋ ਵਿੱਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਕਰਮਨ ਸ਼ਹਿਰ ਕੋਤਾਬਤੋ ਵਿੱਚ ਕੱਲ 25 ਅਗਸਤ ਨੂੰ ਪਿੰਡ ਡੁੱਡੀ ਕੇ ਜਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਉਮਰ 24 ਸਾਲ ਦੀ ਹੋਲਡਪਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਮਿਲੀ ਹੈ। ਅਤੇ ਬਾਅਦ ਵਿੱਚ ਹਮਲਾਵਰਾਂ ਨੇ ਇੱਕ ਪੁਲਿਸ ਆਫ਼ਿਸਰ ਨੂੰ ਵੀ ਗੋਲੀ ਮਾਰ ਦਿੱਤੀ … …
1 Comment14 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
14 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 634 ਮੌਤ – 06 ਠੀਕ ਹੋਏ – 88 ਇਸ ਤਰਾਂ ਟੋਟਲ ਹੋ ਗਿਆ 57,545 ਮੌਤ – 1603 ਠੀਕ ਹੋਏ – 20,459 … …
1 Commentਮਨੀਲਾ ਵਿੱਚ GCQ ਰਹੇਗਾ ਜਾਰੀ, ਸਿਬੂ ਵੀ ਹੋਵੇਗਾ GCQ ਅਧੀਨ
ਮਨੀਲਾ- ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਦੇਸ਼ ਵਿਚ ਕੋਵਿਡ -19 ਦੀ ਵੱਧ ਰਹੀ ਸੰਖਿਆ ਦੇ ਬਾਵਜੂਦ ਮੈਟਰੋ ਮਨੀਲਾ ਵਿਚ GCQ ਨੂੰ 15 ਅਗਸਤ ਤੱਕ ਵਧਾ ਦਿੱਤਾ ਹੈ। ਸਿਬੂ ਸਿਟੀ, ਜੋ ਪਹਿਲਾਂ MECQ ਦੇ ਅਧੀਨ ਸੀ, ਹੁਣ ਅਗਸਤ 1 ਤੋਂ GCQ ਵਿੱਚ ਤਬਦੀਲ ਹੋ ਜਾਵੇਗਾ. ਹੋਰ ਖੇਤਰ ਜੋ GCQ ਦੇ ਅਧੀਨ ਰਹਿਣਗੇ Continue Reading »
1 Comment1 ਅਗਸਤ ਤੋਂ ਸਿਰਫ ਇਹ ਵੀਜ਼ੇ ਵਾਲੇ ਹੀ ਆ ਸਕਦੇ ਹਨ ਫਿਲਪਾਈਨ
1 ਅਗਸਤ ਤੋਂ ਸਿਰਫ ਇਹ ਵੀਜ਼ੇ ਵਾਲੇ ਹੀ ਆ ਸਕਦੇ ਹਨ ਫਿਲਪਾਈਨ *ਸੈਕਸ਼ਨ 13 ਸੀਰੀਜ਼ ਵੀਜ਼ਾ – (Sec .13; Sec .13(a); Sec .13(b); Sec .13(c); Sec .13(d);Sec .13(e);Sec .13(g);) *RA 7919 ਵੀਜ਼ਾ *EO 324 ਵੀਜ਼ਾ *ਨੇਟਿਵ ਬੋਰਨ ਵੀਜ਼ਾ ਸ਼ਰਤਾਂ – ਫਿਲੀਪੀਨਜ਼ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਕੋਲ ਵੈਧ ਵੀਜਾ Continue Reading »
1 Comment27 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
27 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1657 ਮੌਤ – 16 ਠੀਕ ਹੋਏ – 359 ਇਸ ਤਰਾਂ ਟੋਟਲ ਹੋ ਗਿਆ 82,040 ਮੌਤ – 1945 ਠੀਕ ਹੋਏ – 26,446 … …
1 Commentਚਾਰਟਰ ਫਲਾਈਟ 58 ਬਾਰੇ ਖਬਰ
ਚਾਰਟਰ ਫਲਾਈਟ 58 ਚਾਰਟਰ ਫਲਾਈਟ ਜੋ 8-9 ਸਤੰਬਰ ਨੂੰ ਦਿੱਲੀ-ਮਨੀਲਾ-ਦਿੱਲੀ ਨੂੰ ਚੱਲਣੀ ਸੀ ਕੁਝ ਸਰਕਾਰੀ ਕਾਰਨਾਂ ਕਰਕੇ ਲੇਟ ਹੋਣ ਦੀ ਸੰਭਾਵਨਾ ਹੈ ਕੱਲ ਮਤਲਬ 7 ਸਤੰਬਰ , ਸੋਮਵਾਰ ਤੱਕ ਇਸਦਾ ਆਖ਼ਿਰੀ ਫੈਸਲਾ ਆ ਸਕਦਾ ਹੈ … …
1 Commentਮਨੀਲਾ ਵਿਚ ਵਸਦੇ ਪੰਜਾਬੀ ਵੀਰਾਂ ਨੂੰ ਇਕ ਬਹੁਤ ਹੀ ਜਰੂਰੀ
ਮਨੀਲਾ ਵਿਚ ਵਸਦੇ ਪੰਜਾਬੀ ਵੀਰਾਂ ਨੂੰ ਇਕ ਬਹੁਤ ਹੀ ਜਰੂਰੀ ਬੇਨਤੀ ਆ ਜੀ ਆਪਣੇ ਦੋ ਪੰਜਾਬੀ ਵੀਰ ਸੰਦੀਪ ਸਿੰਘ ਤੇ ਜਸਪਾਲ ਸਿੰਘ ਕਲ ਸ਼ਾਮ 4 ਵਜੇ ਦੇ ਕਰੀਬ ਗੁਰੂ ਘਰ ਗਏ ਸੀ ਪਰ ਘਰ ਵਾਪਸ ਨਹੀ ਆਏ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੇ ਮੇਰੇ ਕਿਸੇ ਵੀਰ ਭਾਈ ਨੂੰ Continue Reading »
1 Commentਵੈਕਸੀਨ ਦਾ ਟੀਕਾ ਲੱਗਣ ਤੋਂ ਪਹਿਲਾਂ ਅਤੇ ਬਾਅਦ ਵਿਚ ਸ਼ਰਾਬ ਪੀਣਾ ਕਰਨਾ ਹੋਵੇਗਾ ਬੰਦ – DOH
ਸਿਹਤ ਵਿਭਾਗ (DOH) ਨੇ ਜਨਤਾ ਨੂੰ ਸਲਾਹ ਦਿੱਤੀ ਕਿ ਕੋਰੋਨਵਾਇਰਸ ਬਿਮਾਰੀ ਦੇ ਟੀਕਾਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਉਹ ਗ਼ੈਰ-ਸਿਹਤਮੰਦ ਆਦਤਾਂ ਤੋਂ ਪਰਹੇਜ਼ ਕਰਨ – ਜਿਵੇਂ ਕਿ ਸ਼ਰਾਬ ਪੀਣਾ। ਡੀਓਐਚ ਦੀ ਸਲਾਹਕਾਰ ਮਾਰੀਆ ਰੋਸਾਰਿਓ ਵੇਰਜੀਅਰ ਨੇ ਵੈਕਸੀਨ ਦਾ ਟੀਕਾ ਪ੍ਰਾਪਤ ਕਰਦੇ ਸਮੇਂ ਇੱਕ “ਮਜਬੂਤ” ਇਮਿਊਨ ਸਿਸਟਮ ਹੋਣ ਦੀ ਮਹੱਤਤਾ ਤੇ Continue Reading »
1 Comment9G ਵੀਜ਼ਾ ਵਾਲਿਆਂ ਲਈ ਚੰਗੀ ਖਬਰ
9G ਵੀਜ਼ਾ ਵਾਲਿਆਂ ਲਈ ਚੰਗੀ ਖਬਰ ਇਮੀਗ੍ਰੇਸ਼ਨ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਹੈ ਜਿਸਦੇ ਤਹਿਤ 17 ਦਸੰਬਰ ਤੋਂ ਬਾਅਦ ਫਿਲਪਾਈਨ ਤੋਂ ਬਾਹਰ ਜਾਣ ਵਾਲੇ 9G ਵੀਜ਼ਾ ਹੋਲਡਰ ਵਾਲੇ ਲੋਕ ਹੁਣ ਵਾਪਿਸ ਫਿਲਪਾਈਨ ਆ ਸਕਦੇ ਹਨ , ਮੋਰੇੰਟੋ ਨੇ ਹਾਲਾਂਕਿ ਕਿਹਾ ਕੇ ਜੋ ਦਸੰਬਰ 17 ਤੋਂ ਪਹਿਲਾਂ ਫਿਲਪਾਈਨ ਤੋਂ ਗਏ Continue Reading »
1 Commentਨਵੀਂ COVID-19 ਦੀ ਕਿਸਮ ਅਜੇ ਫਿਲਪਾਈਨ ਵਿੱਚ ਨਹੀਂ ਪਹੁੰਚੀ – DOST
ਵਿਗਿਆਨ ਅਤੇ ਤਕਨਾਲੋਜੀ ਵਿਭਾਗ (DOST) ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਇੰਗਲੈਂਡ ਵਿੱਚ ਮਿਲੀ COVID-19 ਦੀ ਨਵੀਂ ਕਿਸਮ ਅਜੇ ਫਿਲਪੀਨਜ਼ ਵਿੱਚ ਨਹੀਂ ਪਹੁੰਚੀ ਹੈ। ਫਿਲਹਾਲ, ਸਾਡੇ ਕੋਲ ਅਜੇ ਇਹ ਰਿਪੋਰਟਾਂ ਨਹੀਂ ਹਨ ਕਿ ਨਵਾਂ ਰੂਪ ਪਹਿਲਾਂ ਹੀ ਇਥੇ ਮੌਜੂਦ ਹੈ – ਜਿਸ ਦੀ ਪਹਿਚਾਣ ਇੰਗਲੈਂਡ ਦੇ ਦੱਖਣ-ਪੂਰਬੀ ਹਿੱਸੇ Continue Reading »
1 Comment