More Gurudwara Wiki  Posts
ਇਤਿਹਾਸ – ਗੁਰਦੁਆਰਾ ਰੀਠਾ ਸਾਹਿਬ ਜੀ


ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਰਾਖੰਡ ਦੀ ਉਦਾਸੀ ਸਮੇਂ ਸਿੱਧਾ ਜੋਗੀਆਂ ਨਾਲ ਦੋਸਤੀ ਕਰਨ ਲਈ ਇਥੇ ਪੁੱਜੇ | ਭਾਈ ਮਰਦਾਨਾ ਜੀ ਦੇ ਭੁੱਖ ਲੱਗਣ ਤੇ ਉਹਨਾਂ ਨੇ ਸਿਧਾਂ ਪਾਸੋਂ ਭੋਜਨ ਦੀ ਮੰਗ ਕੀਤੀ , ਪਰ ਸਿਧਾਂ ਨੇ ਈਰਖਾ ਨਾਲ ਮਨ੍ਹਾ ਕਰ ਦਿੱਤਾ | ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮੇਹਰ ਭਰੀ ਦ੍ਰਿਸ਼ਟੀ ਨਾਲ ਰੀਠੇ ਦੇ ਦਰਖਤ ਵੱਲ ਇਸ਼ਾਰਾ ਕਰਕੇ
ਭਾਈ ਮਰਦਾਨਾ ਜੀ ਨੂੰ ਫਲ ਤੋੜ ਕੇ ਖਾਣ ਲਈ ਕਿਹਾ | ਭਾਈ ਮਰਦਾਨਾ ਜੀ ਨੇ ਕਹਿਣਾ ਮੰਨ ਕੇ ਫਲ ਤੋੜਕੇ ਖਾਣੇ ਸ਼ੁਰੂ ਕਰ ਦਿੱਤੇ...

ਜੋ ਕੇ ਸ਼ਹਿਦ ਵਾਂਗ ਮਿੱਠੇ ਹੋ ਗਏ , ਜਿਸ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ ਤੇ ਉਹਨਾਂ ਵੀ ਫਲ ਖਾਣੇ ਸ਼ੁਰੂ ਕਰ ਦਿੱਤੇ |
ਉਸ ਸਮੇਂ ਤੋਂ ਇਸ ਅਸਥਾਨ ਨੂੰ ਰੀਠਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਅੱਜ ਵੀ ਇਸ ਅਸਥਾਨ ਤੇ ਰੀਠੇ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ

...
...



Uploaded By:Kaur Preet

Related Posts

Leave a Reply

Your email address will not be published. Required fields are marked *

26 Comments on “ਇਤਿਹਾਸ – ਗੁਰਦੁਆਰਾ ਰੀਠਾ ਸਾਹਿਬ ਜੀ”

  • waheguru wahrguru waheguru waheguru ji waheguru ji ka khalsa waheguru ji ki fateh waheguru ji srbt da bhala karo ji

  • Waheguru ji

  • Awesome Picture
    WaheGuru ji satnaam ji

  • Waheguru ji

  • Satnam waheguru ji

  • Satname whaguru .dhan guru nanak dav ji

  • Wahe guru

  • Waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)