More Gurudwara Wiki  Posts
Gurudwara Shri Nanak Piao Sahib, Delhi


ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ – ਦਿੱਲੀ

ਸੰਨ 1506 -10 ਦੇ ਦਰਮਿਆਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਥੀ ਭਾਈ ਮਰਦਾਨਾ ਜੀ ਨਾਲ ਪੂਰਬ ਦੀ ਯਾਤਰਾ ਤੋਂ ਵਾਪਸੀ ਸਮੇਂ ਦਿੱਲੀ ਪਧਾਰੇ। ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਜੀ.ਟੀ. ਰੋਡ ਦੇ ਕਿਨਾਰੇ ਸਥਿਤ ਇੱਕ ਬਾਗ ਵਿੱਚ ਉਤਾਰਾ ਕੀਤਾ , ਉਸ ਸਮੇਂ ਸ਼ਾਹੀ ਸੜਕ ਹੋਣ ਕਾਰਨ , ਜੀ.ਟੀ. ਰੋਡ ਆਮ ਮੁਸਾਫ਼ਰਾਂ ਦੇ ਆਵਾਜਾਈ ਦਾ ਮਾਰਗ ਸੀ , ਦੁਪਹਿਰ ਦੀ ਗਰਮੀ ਤੋਂ ਬਚਣ ਲਈ ਲੰਬੇ ਸਫ਼ਰ ਤੋਂ ਥੱਕੇ ਰਾਹਗੀਰ ਆਪ ਤੌਰ ਤੇ ਇਸੇ ਬਾਗ ਵਿਚ ਅਰਾਮ ਕਰਦੇ ਸਨ। ਇਸ ਬਾਗ ਵਿੱਚ ਬਣੇ ਇਕ ਖੂਹ ਨੂੰ ਗੁਰੂ ਸਾਹਿਬ ਨੇ ਪਿਆਉ ਵਿੱਚ ਤਬਦੀਲ ਕਰ ਦਿੱਤਾ , ਥੱਕੇ ਹਾਰੇ ਮੁਸਾਫਿਰਾਂ ਨੂੰ ਲੰਗਰ ਛਕਾਉਂਦੇ , ਪਾਣੀ ਪਿਲਾਉਂਦੇ ਅਤੇ ਰੱਬੀ ਕਾਵਿ ਮਈ ਬਾਣੀ ਰਾਹੀਂ ਜੀਵਨ ਜੀਉਣ ਦੀ ਸਹੀ ਜੁਗਤੀ ਸਮਝਾਉਦੇ। ਇਸ ਤਰਾਂ ਜਿਥੇ ਉਨ੍ਹਾਂ ਦੀ ਤਪ ਦੀ ਭੁੱਖ ਪਿਆਸ ਮਿਟਦੀ ਉੱਥੇ ਆਤਮਿਕ ਸ਼ਾਂਤੀ ਤੇ ਤ੍ਰਿਪਤੀ ਵੀ ਪ੍ਰਾਪਤ ਹੁੰਦੀ। ਹੋਲੀ ਹੋਲੀ ਦਿੱਲੀ ਦੀਆਂ ਸੰਗਤਾਂ ਵੀ ਸ਼ਾਮਿਲ ਹੋਣੀਆਂ ਸ਼ੁਰੂ ਗਈਆਂ ਜੋ ਵੀ ਭੇਟਾ ਆਉਂਦੀ , ਗਰੀਬਾਂ ਤੇ ਜਰੂਰਤਮੰਦਾਂ ਵਿੱਚ ਵੰਡ ਦਿੰਦੇ ਜਾਨ ਗੁਰੂ ਕੇ ਲੰਗਰ ਵਿੱਚ ਪਾ ਦਿੰਦੇ। ਇਸ ਤਰਾਂ ਗੁਰੂ ਸਾਹਿਬ ਦੀ ਕੀਰਤੀ ਸਾਰੇ ਸ਼ਹਿਰ ਵਿਚ ਫੈਲ ਗਈ , ਉਨ੍ਹਾਂ ਦੀ ਮਹਿਮਾ ਸੁਨ ਕੇ ਕਿ ਪੀਰ ਫਕੀਰ ਚਰਚਾ ਕਰਨ ਲਈ ਵੀ ਆਉਂਦੇ। ਸਮੇ ਦਾ ਹਾਕਮ ਸਿਕੰਦਰ...

ਲੋਧੀ ਵੀ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਕਾਇਲ ਹੋ ਗਿਆ , ਹੋਰ ਜਗ੍ਹਾ ਦੀ ਤਰਾਂ ਗੁਰੂ ਸਾਹਿਬ ਨੇ ਇਥੇ ਵੀ ਸਿੱਖ ਸੰਗਤ ਕਾਇਮ ਕੀਤੀ ਜਿਸ ਨੂੰ ਨਾਨਕ ਪਿਆਉ ਸੰਗਤ ਕਰਕੇ ਜਾਣਿਆ ਜਾਣ ਲੱਗਾ

GURUDWARA SHRI NANAK PIAO SAHIB is situated near Sabzi Mandi on the Grand Trunk Road Delhi. During the Sikander Lodhi reign SHRI GURU NANAK DEV JI came here along with BHAI MARDANA JI. GURU SAHIB stooped here in a garden. This being a Grand Trunk Road a Highway for royal and ordinary travelers. To protect themselves from scorching heat and for rest after long journey travelers used to stay here in the garden. GURU SAHIB transformed a well into a midst of the garden into a piao sahib. Tired travelers used to get water and free Kitchen. Slowly steadily people from Delhi started visiting him. What ever offering were made, were distributed to poor & needy or in the GURU SAHIB’s Langar. Sadhus yogis used to come here and discuss with GURU SAHIB the various religious issues. Sikander Lodhi The Empror, impressed with GURU SAHIBS personality, also visited here.

...
...



Uploaded By:Kaur Preet

Related Posts

Leave a Reply

Your email address will not be published. Required fields are marked *

20 Comments on “Gurudwara Shri Nanak Piao Sahib, Delhi”

  • 🙏🌷WAHEGURU💛🙏

  • Waheguru ji

  • Waheguru Ji

  • waheguru ji

  • Sari.Waheguru.ji.kea.khalsa.Sari.Waheguru.ji.Ki.fathea

  • ਨਰਿੰਦਰ ਸੰਘੇੜਾ

    ਵਾਹਿਗੁਰੂ ਜੀ ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)