More Gurudwara Wiki  Posts
Gurudwara Shri Rakab Ganj Sahib, Delhi


ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ

ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਸੰਸਕਾਰ ਹੋਇਆ ਸੀ। ਇਸ ਤੋਂ ਪਹਿਲਾਂ ਇਸ ਥਾਂ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਜਦ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਗੁ: ਸੀਸ ਗੰਜ ਚਾਂਦਨੀ ਚੋਂਕ ਵਾਲੇ ਅਸਥਾਨ ਤੇ 11 ਨਵੰਬਰ 1675 ਈ. ਨੂੰ ਸ਼ਹੀਦ ਕੀਤੇ ਗਏ ਤਾਂ ਸਤਿਗੁਰਾਂ ਦਾ ਪਵਿੱਤਰ ਸੀਸ ਉਥੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਜਾਇਆ ਗਿਆ ਅਤੇ ਉਹਨਾਂ ਦੇ ਪਵਿੱਤਰ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਇਸ ਥਾਂ ਆਪਣੇ ਘਰ ਲੈ ਆਇਆ। ਇਥੇ ਉਸ ਨੇ ਚਿਖਾ ਰਚ ਘਰ ਨੂੰ ਅਗਨੀ ਭੇਟ ਕਰ ਰਾਤ ਵੇਲੇ ਧੜ ਦਾ ਸੰਸਕਾਰ ਕਰ ਦਿੱਤਾ। ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਅੰਗੀਠੇ ਵਾਲੀ ਥਾਂ ਧਰਤੀ ਹੇਠ ਟਿਕਾ ਦਿਤਾ। ਇਸ ਘਟਨਾ ਤੋਂ ਬਾਅਦ ਸਿੱਖ ਮਿਸਲਾਂ ਦੇ ਜਮਾਨੇ ਵਿਚ ਜਦ ਕਰੋੜ ਸਿੰਘੀਆਂ ਮਿਸਲ ਦੇ ਜਥੇਦਾਰ ਸ: ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਤਾਂ ਉਹਨਾਂ ਨੇ ਇਸ ਪਵਿੱਤਰ ਅਸਥਾਨ ਉੱਤੇ ਗੁਰੂ ਜੀ ਦੀ ਯਾਦਗਾਰ ਕਾਇਮ ਕੀਤੀ। 1857 ਦੇ ਗਦਰ ਤੋਂ ਬਾਅਦ ਸਿੱਖ ਰਿਆਸਤਾਂ ਦੇ ਉੱਦਮ ਨਾਲ ਇਸ ਗੁਰਦੁਆਰੇ ਦੇ ਚਾਰੇ ਪਾਸੇ ਪੱਕੀ ਪੱਥਰ ਦੀ ਦੀਵਾਰ ਉਸਾਰ ਦਿਤੀ ਗਈ। 1914 ਈਂ. ਵਿਚ ਜਦ ਅੰਗਰੇਜ਼ ਸਰਕਾਰ ਨੇ ਇਸ ਚਾਰ ਦੀਵਾਰੀ ਨੂੰ ਢਾਹ ਦਿੱਤਾ ਤਾਂ ਪੰਥ ਵਿੱਚ...

ਗੁੱਸੇ ਦੀ ਲਹਿਰ ਦੌੜ ਗਈ। ਅੰਗਰਜ਼ ਸਰਕਾਰ ਨੂੰ ਮਜਬੂਰ ਹੋ ਕੇ ਢਾਹੀ ਹੋਈ ਦੀਵਾਰ ਨੂੰ ਕਰਨਾ ਪਿਆ। ਭਾਈ ਲੱਖੀ ਸ਼ਾਹ ਵਣਜਾਰੇ ਦੇ ਵਕ਼ਤ ਇਥੇ ਰਕਾਬ ਗੰਜ ਨਾਮ ਦਾ ਛੋਟਾ ਜਿਹਾ ਪਿੰਡ ਸੀ , ਜੋ ਮਗਰੋਂ ਉਜੜ ਗਿਆ। ਇਸ ਪਵਿੱਤਰ ਅਸਥਾਨ ਦਾ ਨਾਮ ਉਸੇ ਪਿੰਡ ਦੇ ਨਾਮ ਤੇ ਹੀ ਰਕਾਬ ਗੰਜ ਕਰਕੇ ਪ੍ਰਸਿੱਧ ਹੋਇਆ

GURUDWARA SHRI RAKAB GANJ SAHIB is situated in Delhi city opposite to Parliament House. When SHRI GURU TEGBAHADUR JI was beheaded in Chandani Chowk, no one dared to pick GURU SAHIBS SACRED HEAD and his body. But with wish of akal purakh, severe storm swept through the city. Bhai Jaita ji managed to escape with GURU SAHIBS SACRED HEAD under the dark blanket to Punjab. GURU SAHIB’s body was lies on the spot. One of GURU SAHIB devotees Bhai Lakhi Shah at his personal risk managed to bring away GURU SAHIBS body to his house here. To cremate it openly would have led to detection, So he set fire to his house there by cremating the body in the traditional way.

...
...



Uploaded By:Kaur Preet

Related Posts

Leave a Reply

Your email address will not be published. Required fields are marked *

23 Comments on “Gurudwara Shri Rakab Ganj Sahib, Delhi”

  • Waheguru gee

  • waheguru ji

  • Waheguru ji

  • Satnam Sri Waheguru sahib ji

  • Waheguru waheguru waheguru waheguru waheguru ji

  • satnam waheguru ji

  • Waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)