More Gurudwara Wiki  Posts
Gurudwara tahli (santokhsar) sahib ji , amritsar


ਗੁ: ਟਾਹਲੀ (ਸੰਤੋਖਸਰ) ਸਾਹਿਬ ਜੀ , ਅਮ੍ਰਿਤਸਰ

ਗੁ: ਟਾਹਲੀ (ਸੰਤੋਖਸਰ) ਇਕ ਬਹੁਤ ਹੀ ਇਕਾਂਤ ਅਤੇ ਮਨ ਨੂੰ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ, ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ , ਇਤਿਹਾਸ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਆ ਕੇ ਪਹਿਲਾਂ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਆਰੰਭ ਕੀਤਾ , ਇਸ ਤਰਾਂ ਸਰੋਵਰ ਨੂੰ ਗੁਰ ਇਤਿਹਾਸ ਵਿਚ ਪਹਿਲਾ ਸਰੋਵਰ ਹੋਣ ਦਾ ਮਾਣ ਹਾਸਲ ਹੈ
ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕੀਤੀ ਅਤੇ ਸੈਂਕੜੇ ਸਿੱਖ ਸੇਵਾ ਕਰਨ ਲੱਗ ਪਏ , ਗੁਰੂ ਸਿੱਖ ਉਤਸ਼ਾਹ ਨਾਲ ਸਰੋਵਰ ਦੀ ਖੁਦਾਈ ਕਰਕੇ ਮਿੱਟੀ ਬਾਹਰ ਢੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋ ਇਕ ਤਰਾਂ ਦੀ ਗੁਫਾ ਨਿਕਲ ਆਈ। ਗੁਰੂ ਜੀ ਦੇ ਹੁਕਮ ਨਾਲ ਗੁਫਾ ਖੋਜਣ ਤੇ ਉਸ ਵਿਚ ਇਕ ਜੋਗੀ ਸਮਾਧੀ ਲਾਈ ਬੈਠਾ ਸੀ। ਜਿਸ ਦਾ ਮੱਥਾ ਸਿਤਾਰੇ ਵਾਂਗ ਚਮਕ ਰਿਹਾ ਸੀ। ਜਦ ਜੋਗੀ ਨੇ ਨੇਤਰ ਖੋਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਜੋਗੀ ਨੇ ਗੁਰੂ ਜੀ ਦੇ ਚਰਨਾਂ ਤੇ ਸਰ ਰੱਖ ਦਿੱਤਾ ਅਤੇ ਬੇਨਤੀ ਕੀਤੀ ਕੇ ਮੈਂ ਆਪਣੇ ਗੁਰੂ ਜੀ ਦੇ ਹੁਕਮ ਨਾਲ ਕਾਫੀ ਸਮੇਂ ਤੋਂ ਇਥੇ ਬੈਠਾ ਹੋਇਆ ਹਾਂ। ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸਦਾ ਉਧਾਰ ਕੀਤਾ ਸੀ ਅਤੇ ਉਸ ਨੂੰ ਸੰਤੋਖ ਬਖਸ਼ਿਆ। ਗੁਰੂ ਜੀ ਟਾਹਲੀ...

ਥੱਲੇ ਬੈਠਿਆ ਕਰਦੇ ਸਨ। ਇਸ ਕਰਕੇ ਗੁਰਦੁਆਰੇ ਦਾ ਨਾਮ ਟਾਹਲੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ

GURUDWARA SHRI TAHLI (SANTOKHSAR) SAHIB is situated in the Distt City Amritsar. Situated near Hall Gate When (GURU) RAM DAS JI, had not yet ascended to the gaddi, came from Goindwal Sahib on instructions from SHRI GURU AMAR DAS JI started excavating holy tank(Sarovar). Thus this Tank is the first Holy tank of Sikh History. When SHRI GURU ARJAN DEV JI was getting the place dug, he found a Yogi, meditating. After sometime the Yogi opened his eyes and told SHRI GURU ARJAN DEV JI that he had been meditating here for a long time, waiting for a GURU SAHIB to give him salvation. He disclosed his name as Santakha and then breathed his last. The tank was then named as Santokhsar. SHRI GURU ARJAN DEV JI completed the unfinished work of excavation of tanks – Santokhsar and Amritsar. BABA BUDDHA JI was appointed to supervise the work of construction. SHRI GURU ARJAN DEV JI used to sit under Tahli Tree, hence the GURUDWARA SAHIB is also known as GURUDWARA SHRI TAHLI SAHIB.

...
...



Uploaded By:Kaur Preet

Related Posts

Leave a Reply

Your email address will not be published. Required fields are marked *

16 Comments on “Gurudwara tahli (santokhsar) sahib ji , amritsar”

  • Waheguru ji

  • Satnam Sri Waheguru sahib ji

  • Waheguru g

  • Waheguru ji

  • Dhan guru nanak

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)