More Gurudwara Wiki  Posts
ਗੁਰੁਦਆਰਾ ਸ਼੍ਰੀ ਹਰਗੋਬਿੰਦ ਸਾਹਿਬ ਪਲਾਹੀ – ਫਗਵਾੜਾ


ਗੁਰੁਦਆਰਾ ਸ਼੍ਰੀ ਹਰਗੋਬਿੰਦ ਸਾਹਿਬ ਪਲਾਹੀ – ਫਗਵਾੜਾ
ਪਲਾਹੀ ਸਾਹਿਬ ਇੱਕ ਇਤਿਹਾਸਿਕ ਨਗਰ ਹੈ , ਜਿਸ ਨੂੰ ਤਿੰਨ ਗੁਰੂ ਸਹਿਬਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ , ਸ਼੍ਰੀ ਗੁਰੂ ਹਰਿ ਰਾਇ ਸਾਹਿਬ , ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ , ਇਥੇ ਦਲ ਭੰਜਨ , ਗੁਰੂ ਸੂਰਮਾ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1634 ਈ: ਵਿੱਚ ਮੁਗਲ ਸਾਮਰਾਜ ਨਾਲ ਆਖ਼ਿਰੀ ਲੜਾਈ ਲੜੀ। ਜਿਸ ਵਿੱਚ ਉਨ੍ਹਾਂ ਦੇ ਛੋਟੇ ਬੇਟੇ ਤਿਆਗ ਮੱਲ ਨੇ ਵੀ ਲੜਾਈ ਦੇ ਜੌਹਰ ਵਿਖਾਏ ਤੇ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਇਸ ਲੜਾਈ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਵਾਲੀ ਥਾਂ ਤੇ 7 ਮੰਜ਼ਿਲਾ ਗੁਰਦੁਆਰਾ ਉਸਾਰਿਆ ਗਿਆ। ਛੇਂਵੇ ਪਾਤਸ਼ਾਹ ਨੇ ਇਸ ਨਗਰ ਨੂੰ...

ਤਿੰਨ ਕੋਹਾਂ ਤੱਕ ਫੈਲਣ ਦਾ ਵਰਦਾਨ ਦਿੱਤਾ। ਹੁਣ ਇਹ ਨਗਰ ਸੋਲ੍ਹਾਂ ਪਿੰਡਾਂ ਤੱਕ ਫੈਲ ਚੁੱਕਾ ਹੈ। ਗੁਰੂ ਹਰਿ ਰਾਇ ਸਾਹਿਬ ਨੇ ਇਥੇ 2200 ਘੋੜ ਸਵਾਰਾਂ ਸਮੇਤ ਚਾਰ ਉਸੇ ਥਾਂ ਪੜਾਅ ਕੀਤੇ ਜਿਥੇ ਛੇਂਵੇ ਪਾਤਸ਼ਾਹ ਠਹਿਰੇ ਸਨ , ਇਥੇ ਇਤਿਹਾਸਿਕ ਪਾਰਕ ਬਣਾਇਆ ਹੈ ਜਿਥੇ ਫੁਲਵਾੜੀ ਲਾ ਕੇ ਗੁਰੂ ਸਾਹਿਬ ਜੀ ਦੇ ਸ਼ੋਂਕ ਨੂੰ ਸੰਭਾਲਿਆ ਗਿਆ ਹੈ। ਛੇਂਵੇ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਤੇ 11,12,13 ਜੂਨ ਨੂੰ ਨਗਰ ਵਿਚ ਹਰ ਸਾਲ ਭਾਰੀ ਦੀਵਾਨ ਸਜਦਾ ਹੈ। ਇਹ ਨਗਰ ਦੁਆਬੇ ਦਾ ਪ੍ਰਸਿੱਧ ਤੀਰਥ ਅਸਥਾਨ ਹੈ।

...
...



Related Posts

Leave a Reply

Your email address will not be published. Required fields are marked *

One Comment on “ਗੁਰੁਦਆਰਾ ਸ਼੍ਰੀ ਹਰਗੋਬਿੰਦ ਸਾਹਿਬ ਪਲਾਹੀ – ਫਗਵਾੜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)