More Manila News  Posts
ਜੋ ਭਾਰਤ ਵਾਪਿਸ ਜਾਣਾ ਚਾਹੁੰਦੇ ਹਨ ਉਹਨਾਂ ਲਈ ਖਾਸ ਖਬਰ


ਭਾਰਤੀ ਦੂਤਾਵਾਸ
ਮਨੀਲਾ

ਭਾਰਤੀ ਦੂਤਾਵਾਸ ਮਨੀਲਾ ਉਹਨਾਂ ਦੇਸ਼ ਵਾਸੀਆਂ ਦਾ ਸਵਾਗਤ ਕਰਦੀ ਹੈ ਜੋ ਦੇਸ਼ ਵਾਪਿਸ ਜਾਣਾ ਚਾਹੁੰਦੇ ਹਨ। ਸਾਡੇ ਕੋਲ ਜੋ ਬੇਨਤੀਆਂ ਆਈਆਂ ਹਨ ਉਹਨਾਂ ਦੇ ਅਧਾਰ ਤੇ , ਏਅਰ ਇੰਡੀਆ ਦੀ VBM ਉਡਾਣ ਮਨੀਲਾ ਤੋਂ ਦਿੱਲੀ ਨੂੰ 5 ਜਨਵਰੀ 2021 ਨੂੰ ਜਾਵੇਗੀ।

2. ਉਹ ਸਾਰੇ ਲੋਕ ਜਿਹਨਾਂ ਨੇ VBM ਪੋਰਟਲ ਤੇ ਰਜਿਸਟਰ ਕੀਤਾ ਸੀ ਜਾਂ ਈ-ਮੇਲ ਕੀਤੀ ਸੀ ਕਿ ਉਹ ਦੇਸ਼ ਵਾਪਿਸ ਜਾਣਾ ਚਾਹੁੰਦੇ ਹਨ , ਉਹਨਾਂ...

ਨਾਲ ਏਅਰ ਇੰਡੀਆ ਦੀ ਟੀਮ ਖੁਦ ਹੀ ਰਾਬਤਾ ਕਰੇਗੀ। ਜੇ ਤੁਹਾਨੂੰ ਏਅਰ ਇੰਡੀਆ ਦੀ ਟੀਮ ਵਲੋਂ 23 ਦਸੰਬਰ ਤੱਕ ਕੋਈ ਫੋਨ ਨਹੀਂ ਆਉਂਦਾ ਤਾਂ ਕਿਰਪਾ ਕਰਕੇ ਇਸ ਪਤੇ ਤੇ ਈ-ਮੇਲ ਕਰੋ : vbm.manila@mea.gov.in

14 ਦਸੰਬਰ 2020

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)