More Manila News  Posts
ਮਨੀਲਾ ਗੁਰਦੁਆਰਾ ਵਲੋਂ ਕੁਝ ਜਰੂਰੀ ਹਦਾਇਤਾਂ


ਜਿਹੜੀ ਸੰਗਤ Khalsa diwan manila ਦਰਸ਼ਨ ਕਰਨ ਲਈ ਜਾਂਦੀ ਹੈ, ਉਨ੍ਹਾਂ ਲਈ ਹਦਾਇਤਾਂ ਜੀ ! ਸੰਗਤ ਨੂੰ ਬੇਨਤੀ ਹੈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਜਰੂਰ ਕਰੋ ਜੀ

1. ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਿ ਕੋਵਿਡ-19 ਦੇ ਚਲਦਿਆਂ ਗੁਰਦੁਆਰੇ ਦੇ ਅੰਦਰ ਸਿਰਫ 10 ਤੋਂ 15 ਜਣੇ ਹੀ ਦਰਸ਼ਨ ਕਰਨ ਲਈ ਦਾਖਿਲ ਹੋ ਸਕਦੇ ਹਨ ਅਤੇ ਦਰਸ਼ਨ ਕਰਨ ਉਪਰੰਤ ਕ੍ਰਿਪਾ ਕਰਕੇ ਆਪੋ ਆਪਣੇ ਘਰ ਜਾਣ ਦੀ ਕ੍ਰਿਪਾਲਤਾ ਕਰਨੀ ਜੀ।
2. ਆਪ ਜੀ ਦੇ ਜਾਣ ਮਗਰੋਂ ਬਾਹਰ ਖੜੀਆਂ ਸੰਗਤਾਂ ਨੂੰ ਅੰਦਰ ਆਉਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ ਜੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਕੁਰਾਨਟੀਨ ਪਾਸ ਜਰੂਰ ਲੈ ਕੇ ਆਓ ਜੀ , ਬਿਨ੍ਹਾਂ ਪਾਸ ਤੋਂ ਆਉਣਾ ਸਖਤ ਮਨ੍ਹਾ ਹੈ ਜੀ ,...

ਸਰਕਾਰੀ ਕਾਨੂੰਨ ਦੀ ਪਾਲਣਾ ਕਰੋ।
3. ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਨਾਲ ਛੋਟੇ ਬੱਚਿਆਂ ਨੂੰ ਲਿਆਉਣਾ ਮਨ੍ਹਾ ਹੈ ਜੀ। ਪੁਰਜ਼ੋਰ ਬੇਨਤੀ ਹੈ ਕਿ ਗਾਰਡ ਦੇ ਕਹਿਣ ਦੇ ਅਨੁਸਾਰ ਹੀ ਚੱਲੋ ਜੀ , ਗਾਰਡ ਨਾਲ ਬੋਲ ਕਬੋਲ ਕਰਨ ਦੀ ਖੇਚਲ ਨਾ ਕਰੋ ਜੀ।
4. ਮਰਿਯਾਦਾ ਚ ਰਹਿ ਕੇ ਗੁਰੂ ਘਰ ਦੀਆਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰੋ ਜੀ।
ਧੰਨਵਾਦ ਸਹਿਤ
ਸਮੂਹ ਪ੍ਰਬੰਧਕ ਕਮੇਟੀ

...
...



Related Posts

Leave a Reply

Your email address will not be published. Required fields are marked *

One Comment on “ਮਨੀਲਾ ਗੁਰਦੁਆਰਾ ਵਲੋਂ ਕੁਝ ਜਰੂਰੀ ਹਦਾਇਤਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)