More Manila News  Posts
ਕਿਰਪਾ ਕਰਕੇ ਪੋਸਟ ਵੱਧ ਤੋ ਵੱਧ ਸੇਅਰ ਕਰ ਦਿਊ‌


ਕਿਰਪਾ ਕਰਕੇ ਪੋਸਟ ਵੱਧ ਤੋ ਵੱਧ ਸੇਅਰ ਕਰ ਦਿਊ‌ 🙏🙏🙏,,ਮੇਰੇ ਵੀਰ ਜੋ ਫਿਲਪਿਨਜ ਵਿੱਚ ਰਹਿ ਰਹੇ ਹਨ ਸਾਰੇ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਦੋ ਬੰਦੇਂ ਇਹਨਾ ਦਾ ਨਾਮ‌‌ ਗੁਰਮੁੱਖ ਸਿੰਘ ਲੋਟੇ(ਉਰੱਫ..ਬੰਟੀ) ਸ: ਤਰਲੋਚਨ ਸਿੰਘ ਅਤੇ ਸੁਖਵਿੰਦਰ ਸਿੰਘ (ਕਾਲਾ) ਸ: ਜਗਤਾਰ ਸਿੰਘ ਜੋ ਕਿ ਪਿੰਡ ਖੁਰਦ ਦੇ ਰਹਿਣ ਵਾਲੇ‌‌ ਸਨ Dist Sangrur (GUMACA PROVINCE) ਵਿੱਚ ਰਹਿਦੇਂ ਸੀ,,,,!‌ ਜੋ ਕੇ ਸਤਿੰਦਰ ਸਿੰਘ ਦਾ Finace ਦਾ ਕੰਮ‌ ਕਰਦੇ ਸੀ! ਜੋ ਕਿ ਐਤਵਾਰ ਦੇ ਦਿਨ 7ਲੱਖ ਤੇ ਕੁਜ ਹੋਰ ਸਮਾਨ ਲੈਕੇ ਫਰਾਰ‌‌ ਹੋ ਗਏ ਨੇ ! ਜੋ ਕਿ ਪੁਲੀਸ ਨੂੰ ਵੀ ਸੂਚਨਾ ਦੇ ਦਿੱਤੀ ਹੈ! ਕੋਈ ਵੀ ਵੀਰ ਇਹਨਾ...

ਦੀ‌ ਮਦਤ ਨਾ ਕਰੇ ! ਜੋ ਵੀਰ ਇਹਨਾ ਦੀ ਮਦਤ ਕਰੇਗਾ ਉਸ ਤੇ ਵੀ‌‌ ਬਣਦੀ ਕਾਰਵਾਈ ਕੀਤੀ ਜਾਵੇਗੀ ! ਇਹਨਾ ਦੀ ਸੂਚਨਾ ਦੇਣ ਵਾਲੇ ਵੀਰ ਨੂੰ ਨਕਦ ਰਾਛੀਂ ਇਨਾਮ‌ ਦੇ‌ ਤੌਰ ਤੇ 50000 ਦਿੱਤੀ ਜਾਵੇਗੀ !ਜਿਨਾ ਨੂੰ‌ ਵੀ‌ ਇ‌ਹਨਾ ਦੀ ਸੂਚਨਾ ਮਿਲਦੀ ਹੈ ੳਹ ਵੀਰ ਸਾਡੇ‌ ਨਾਲ ਇਹਨਾ ਨੰਬਰਾ ਤੇ ਸੰਪਰਕ ਕਰਨ! SATWINDER SINGH 09201210707”! !! 09430705756!!! 09615048007!! 09451827503 ..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)