Punjabi Kavita, Geet , Poetry , Songs, Poetry & Shayari
Punjabi Kavita is new section in our site, If you love to write poetry or song then please upload it Here.

ਦਰ ਤੇਰੇ ਦੀ ਮਿੱਟੀ

...
...

ਦਰ ਤੇਰੇ ਦੀ ਮਿੱਟੀ ਵੀ ਮਾਣ ਨਹੀਂ, ਧੂੜੀ ਚਰਨਾਂ ਦੀ ਮੱਥੇ ਲਾਉਂਦੇ ਆਂ। ਜੀਵਨ ਤੇਰਾ ਬਖਸ਼ਿਆ ਹੋਇਆ, ਤੇਰੇ ਚਰਨਾਂ ਚ ਭੇਂਟ ਚੜਾਉਂਦੇ ਆਂ। ਚੰਗੇ ਬੁਰੇ ਦੀ ਨਾ ਪਛਾਣ ਸਾਨੂੰ, ਸਮਝ ਤੈਨੂੰ ਹਾਲ ਸੁਣਾਉਂਦੇ ਆਂ। ਸਮਝ ਸਭਨੂੰ ਰੂਪ ਤੇਰਾ ਹੀ, ਨਾ ਗੱਲ ਬੁਰੀ ਮਨ ਲਿਆਉਂਦੇ ਆਂ। ਸਭ ਕੁਝ ਤੈਨੂੰ ਅਰਪਣ ਕੀਤਾ, Continue Reading »

No Comments

ਭੈਣ ਭਾਈ

...
...

ਮਿਲ ਜੁੱਲਕੇ,ਕਦੇ ਕਦੇ ਨੇ,ਇਹ ਰਹਿੰਦੇ। ਕਦੇ ਬੁਰਾ,ਇੱਕ ਦੂਜੇ ਨੂੰ,ਕਹਿੰਦੇ ਰਹਿੰਦੇ। ਰੁੱਸ ਰੁੱਸ ਬੈਠਣ‌ ਆਪਸ ਵਿਚ, ਫਿਰ ਸਭ ਭੁੱਲ ਮਿਲ ਘੁੱਲ ਖੁੱਲ੍ਹ ਜਾਂਦੇ ਨੇ। ਭੈਣ ਭਰਾ ਸਮਝਦਾਰ ਹੁੰਦੇ ਨੇ, ਝਗੜੇ ਝੇੜੇ ਜਿਹੜੇ ਸਾਰੇ ਭੁੱਲ ਜਾਂਦੇ ਨੇ। ਭੱਭਾ ਭੈਣ ਤੇ ਭੱਭਾ ਭਾਈ, ਭੈਣ ਭਰਾ ਜੋੜੀ ਸਭ ਦੀ ਬਣਾਈ। ਕਦੇ ਭੈਣ ਮਾਂ ਦਾ Continue Reading »

No Comments

ਸਮਾਂ ਨਹੀਂ ਹੈ

...
...

ਸਮਾਂ ਨਹੀਂ ਹੈ,ਮੇਰੇ ਨਾਲ। ਸਮੇਂ ਕਰਿਆ,ਬੁਰਾ ਹਾਲ। ਸਮਾਂ ਨਹੀਂ ਹੈ,ਦੋਸ਼ੀ ਕੋਈ, ਹੈ ਕਿਸਮਤ,ਮੇਰਾ ਖ਼ਿਆਲ। ਸਾਥੀ ਸਮੇਂ ਸਿਰ ਸਮੇਂ ਦਾ ਜੋ, ਸਮੇਂ ਸਿਰ ਚੱਲੇ ਹਰ ਚਾਲ। ਕਰੋ ਕਦਰ ਕਰ ਸਕੋ ਜਿੰਨੀ, ਬਣੋ ਬਣਾਓ ਮਜ਼ਬੂਤ ਢਾਲ। ਸਮਾਂ ਨਹੀਂ ਹੈ,ਕੋਲ ਜਿਸ ਦੇ, ਸਮੇਂ ਲਈ,ਬਣੇ ਫਿਰ ਕਾਲ। ਕੋਲ ਸਮੇਂ ਤਜਰਬਾ ਯੁੱਗਾਂ ਦਾ, ਸਮਾਂ ਨਹੀਂ Continue Reading »

No Comments

ਦਿਲ ਮੰਦਰ

...
...

ਦਿਲ ਮੰਦਰ ਅੰਦਰ, ਜਿਸਨੂੰ ਵਸਾਇਆ ਏ। ਉਸਨੂੰ ਨਾ ਕਦੇ ਸਾਡਾ, ਚੇਤਾ ਆਇਆ ਏ। ਪਲ ਪਲ ਯਾਦ ਕਰਦੇ, ਦੀਦ ਲਈ ਤਰਸਦੇ, ਆ ਉਸ ਨਾ ਅਜੇ ਵੀ, ਮੁੱਖ ਦਿਖਾਇਆ ਏ। ਪਿਆਸ ਜਿਹੀ ਰਹਿੰਦੀ, ਕਦੇ ਭੁੱਖ ਸਤਾਉਂਦੀ ਏ, ਮੁੱਖੜਾ ਮੇਰਾ ਨਾ ਕਦੇ, ਉਸ ਮਨ ਭਾਇਆ ਏ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। Continue Reading »

No Comments

ਸੁੱਖੀ ਜੀਵਨ

...
...

ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਜੋ ਪ੍ਰਭ ਚਾਹਵੇ,ਸੋਈ ਬਣਾਵੇ, ਆਪੇ ਸਾਜੇ ,ਆਪੇ ਮਿਟਾਵੇ। ਤਾਜੋ ਬੇਤਾਜ ਕਰੇ, ਜੋ ਹੁਕਮ ਨਾ Continue Reading »

No Comments

ਕਿੰਝ ਬਣਦਾ ਸ਼ਾਇਰ

...
...

ਭੁੱਲਾਉਣਾ ਹੀ ਭੁੱਲਾਉਣਾ ਸੀ, ਇੱਕ ਦਿਨ,ਤੂੰ ਮੈਨੂੰ, ਜ਼ਿੰਦਗੀ ਤੇਰੀ ਵਿੱਚ, ਜੇ ਹੋਰ ਕੋਈ, ਆਇਆ ਨਾ ਹੁੰਦਾ। ਨਾ ਤੂੰ ਕਰਦੀ ਬੇਕਦਰੀ ਮੇਰੀ, ਦਿਲ ਆਪਣੇ ਵਿਚ, ਜੇ ਕਦੇ ਕੋਈ ਹੋਰ, ਵਸਾਇਆ ਨਾ ਹੁੰਦਾ। ਨਹੀਂ ਹੋਣਾ ਸੀ ਮੈਨੂੰ, ਇੰਤਜ਼ਾਰ ਤੇਰਾ, ਜੇ ਦਿਲ ਮੇਰਾ, ਤੇਰੇ ਉੱਤੇ ਆਇਆ ਨਾ ਹੁੰਦਾ। ਬੁਲਾਉਣਾ ਚਾਹੁੰਦਾ ਸੀ, ਤੈਨੂੰ ਮੈਂ Continue Reading »

No Comments

ਰੱਖੀਏ ਸਾਂਭ ਸਾਂਭ

...
...

ਸਮਝ ਨਹੀਂ ਆਉਂਦੀ,ਕਿੰਝ ਕਾਬੂ ਕਰਾਂ ਹਾਲਾਤਾਂ ਨੂੰ। ਸਮਝ ਨਹੀਂ ਆਉਂਦੀ,ਕਿੰਝ ਕਾਬੂ ਕਰਾਂ ਜਜ਼ਬਾਤਾਂ ਨੂੰ। ਕੱਟਣ ਨੂੰ ਤਾਂ,ਕੱਟ ਹਾਂ ਲੈਂਦਾ,ਦਿਨ ਦਿਹਾੜੇ ਔਖੇ ਸੌਖੇ, ਦੱਸੋ ਕਿੰਝ ਕੱਟਾਂ,ਬਿਨ ਸੱਜਣਾਂ ਦੇ ਕਾਲੀਆਂ ਰਾਤਾਂ ਨੂੰ। ਸੱਜਣਾਂ ਨਾਲ ਹੀ, ਹੈ ਹਾਸਾ ਹੁੰਦਾ,ਬਿਨ ਉਸਦੇ ਰੋਣਾ, ਹੱਸਦੇ ਰਹਿੰਦੇ,ਰਹਿੰਦੇ ਕਦੇ ਰੋਂਦੇ,ਕਰ ਯਾਦ ਬਾਤਾਂ ਨੂੰ। ਮੱਖੀ ਵਾਂਗ ਦਿੱਤਾ ਕੱਢ ਮੈਨੂੰ Continue Reading »

No Comments

ਕੁਝ ਦੋਸਤ

...
...

ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ, ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ। ਕੁੱਝ ਦੋਸਤ ਨੇ, ਡਾਕੂਆਂ ਵਰਗੇ, ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ। ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ, ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ। ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ, ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ। ਕੁਝ ਦੋਸਤ ਨੇ,ਮਦਦ ਕਰਕੇ, ਆਪੋ ਆਪਣਾ ਹੀ ਫਰਜ਼,ਨਿਭਾਉਂਦੇ Continue Reading »

No Comments

ਇੱਕ ਨਵੀਂ ਸੋਚ

...
...

ਦਿਲ ਦਿਮਾਗ਼ ਦਰੁਸਤ ਦਾਨਿਸ਼ਮੰਦ ਰੱਖਣ, ਭੈੜੀਆਂ ਸੋਚ ਵਿਚਾਰਾਂ ਤੋਂ ਬਚੇ ਰਹਿੰਦੇ। ਦੱਸੋ ਦਾਨਿਸ਼ਮੰਦੋ ਕਾਹਦੇ ਉਹ ਦਾਨਿਸ਼ਮੰਦ, ਨਾ ਕਰਦੇ ਅਮਲ ਜਿਹੜੇ ਜੋ ਨੇ ਕਹਿੰਦੇ। ਇੱਕ ਨਵੀਂ ਸੋਚ ਸਮੇਂ ਸਿਰ ਸਦਾ ਅਪਣਾਓ, ਚੰਗੇ ਨਾਲੋਂ ਚੰਗਾ ਕੁਝ ਕਰ ਕੇ ਦਿਖਾਓ। ਖੋਲ੍ਹੋ ਰਾਹ ਹੋਰਾਂ ਲਈ ਵੀ ਤਰੱਕੀਆਂ ਦਾ, ਨਾ ਕਿਸੇ ਦਾ ਹੱਕ ਖਾਓ,ਨਾ ਮਾਰ Continue Reading »

No Comments

ਭੁਗਤ ਰਹੇ ਸਜ਼ਾ

...
...

ਹੋਣਾ ਸੀ ਕਿੰਨਾ ਚੰਗਾ, ਪੈਰ ਪਿੱਛੇ ਜੇ ਕਦੇ ਹਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਸਿੱਧੇ ਰਾਹੇ ਕਿਸੇ ਦੇ ਜੇ ਸਮਝਾਇਆਂ ਆਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਕਦੇ ਕੁਝ ਕਿਸੇ ਲਈ ਨਾ ਲੁੱਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਮਨ ਆਪਣੇ ਸਮਝਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਦੇਖ ਬੇਰੁੱਖੀ ਕਿਸੇ Continue Reading »

No Comments

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)