More Punjabi Kahaniya  Posts
ਚਲੋ ਚਲੀ ਦਾ ਮੇਲਾ


ਚਲੋ ਚਲੀ ਦਾ ਮੇਲਾ
ਓਹ ਘੱਟ ਅਬਾਦੀ ਵਾਲਾ ਚਿੜੀ ਦੇ ਪੌਂਚੇ ਕੁ ਜਿੱਡਾ ਪਿੰਡ ਹੈ । ਪਿੰਡ ਦਾ ਪੁਰਾਤਨ ਛੋਟਾ ਜਿਹਾ ਦਰਵਾਜ਼ਾ ਹੈ । ਡਿਊਟੀ ਦੌਰਾਨ ਮਹੀਨੇ ਦੇ ਇਕ ਦੋ ਚੱਕਰ ਇਸ ਪਿੰਡ ਦੇ ਮੇਰੇ ਅਕਸਰ ਲਗਦੇ ਨੇ । ਹਰ ਵਾਰੀ ਪਿੰਡ ਦੇ ਦਰਵਾਜ਼ੇ ਚਾਰ ਬਜ਼ੁਰਗਾਂ ਨੂੰ ਬੈਠੇ ਆਪਸ ਵਿੱਚ ਗੱਲਾਂ ਮਾਰਦੇ ਮੈ ਦੇਖਦਾ । ਪਰ ਇਸ ਵਾਰੀ ਇੱਕ ਬਜ਼ੁਰਗ ਹੀ ਬੈਠਾ ਸੀ । ਮੈ ਪੁੱਛਿਆ ਬਜ਼ੁਰਗੋ ਬਾਕੀ ਦੇ ਸਾਥੀ ਨੀ ਆਏ ਅੱਜ । ਤਾਂ ਉਹ ਉਦਾਸ ਜਿਹਾ ਹੋ ਕੇ ਬੋਲਿਆ , ”...

ਇੱਕ ਨੂੰ ਓਹਦਾ ਮੁੰਡਾ ਦਸ ਕੁ ਦਿਨ ਪਹਿਲਾਂ ਕਨੇਡੇ ਲ਼ੈ ਗਿਆ
ਇੱਕ ਬਿਮਾਰ ਆ ਕਈ ਦਿਨ ਹੋਗੇ ਆਇਆ ਨੀ ਦਰਵਾਜ਼ੇ । ਇੱਕ ਪਿਛਲੇ ਮਹੀਨੇ ਟਿੱਕ ਦੇ ਦੌਰੇ ਨਾਲ ਰੱਬ ਨੂੰ ਪਿਆਰਾ ਹੋ ਗਿਆ । ਚਲੋ ਚਲੀ ਦਾ ਮੇਲਾ ਸੇਰਾ ਇਹੇ ” । ਇਹ ਕਹਿ ਕੇ ਉਹ ਹੋਰ ਉਦਾਸ ਜਿਹਾ ਹੋ ਗਿਆ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)