More Punjabi Kahaniya  Posts
ਧੀਆਂ ਪ੍ਰਤੀ ਸੋਚ ਬਦਲਣ ਦੀ ਲੋੜ


ਸਾਡਾ ਸਮਾਜ ਪੜ੍ਹ ਲਿਖ ਕੇ ਜਿਨੀ ਮਰਜੀ ਤੱਰਕੀ ਕਰ ਲਵੇ,ਪਰ ਅੱਜ ਵੀ ਕੁੱਝ ਲੋਕਾਂ ਦੀ ਸੋਚ ਧੀਆ ਪ੍ਰਤੀ ਗਲਤ ਹੀ ਹੈ, ਪੁਰਾਣੇ ਸਮਿਆਂ ਦੇ ਲੋਕਾਂ ਦੀ ਸੋਚ ਸੀ, ਪੁੱਤ ਤੋਂ ਬਿਨਾਂ ਖ਼ਾਨਦਾਨ ਦੀ ਪੀੜ੍ਹੀ ਅੱਗੇ ਨਹੀਂ ਵੱਧਦੀ,ਦੁਖ ਇਸ ਗੱਲ ਦਾ ਹੈ ਕਿ, ਅੱਜ ਦੇ ਪੜ੍ਹੇ-ਲਿਖੇ ਲੋਕ ਵੀ ਪੁਰਾਣੇ ਲੋਕਾਂ ਦੀ ਸੋਚ ਉਪਰ ਲਕੀਰ ਤੇ ਫਕੀਰ ਬਣ ਕੇ ਬੈਠ ਨੇ।
10 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਇਕ ਔਰਤ ਦੀਆ ਦੋ ਧੀਆਂ ਸੀ । ਉਸਦੀ ਸੱਸ ਦਿਨ ਰਾਤ ਪੁੱਤ ਨਾ ਹੋਣ ਦੇ ਮਿਹਣੇ ਦਿੰਦੀ ਰਹਿੰਦੀ ਸੀ। ਜਦੋਂ ਉਸਦੇ ਪੁੱਤ ਹੋਣ ਦਾ ਸਮਾਂ ਆਇਆ ਤਾਂ ਉਸਦੀ ਮੋਤ ਹੋ ਗਈ ਅਤੇ ਉਸਦੇ ਬੱਚੇ ਦੀ ਵੀ ਮੌਤ ਹੋ ਗਈ।2,3 ਮਹੀਨਿਆਂ ਬਾਅਦ ਉਸਦੇ ਪਤੀ ਨੇ ਹੋਰ ਵਿਆਹ ਕਰਵਾ ਲਿਆ। 1ਸਾਲ ਬਾਅਦ ਉਸਦੀ ਦੂਸਰੀ ਪਤਨੀ ਦੇ ਪੁੱਤ ਹੋਇਆ।
ਪਰ ਉਸਦੀ...

ਪਿਹਲੀ ਪਤਨੀ ਦੀਆਂ ਦੋ ਧੀਆਂ ਦਾ ਤੇ ਕੋਈ ਕਸੂਰ ਨਹੀਂ ਸੀ । ਇਕ ਪੁੱਤ ਦੀ ਲਾਲਸਾ ਤੇ ਪੁਰਾਣੇ ਲੋਕਾਂ ਦੀ ਸੋਚ ਨੇ ਉਹਨਾਂ ਬੱਚੀਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ, ਹੁਣ ਸਾਰਾ ਦਿਨ ਉਹ ਘਰ ਦੇ ਕੰਮ ਕਾਰ ਕਰਦੀਆਂ, ਆਪਣੇ ਛੋਟੇ ਭਰਾ ਨੂੰ ਸੰਭਾਲ ਦੀਆਂ,ਦਾਦੀ‌ ਤੇ ਮਤਰੇਈ ਮਾਂ ਦੇ ਮਿਹਣੇ ਸੁਣਦੀਆਂ। ਨਾ ਤੇ ਉਹਨਾਂ ਨੂੰ ਮਾਂ ਦਾ ਪਿਆਰ ਮਿਲ ਸਕਿਆ ਨਾ ਹੀ ਚੰਗੀ ਜ਼ਿੰਦਗੀ। ਉਹਨਾਂ ਦੀ ਪੜ੍ਹਾਈ ਵੀ ਛੁਡਾ ਦਿੱਤੀ ਗਈ।
ਸਾਡੇ ਸਮਾਜ ਵਿਚ ਅੱਜ ਵੀ ਧੀ, ਪੁੱਤ ਪ੍ਰਤੀ ਛੋਟੀ ਸੋਚ ਨੇ ਬਹੁਤ ਸਾਰੀਆਂ ਬੱਚੀਆਂ ਦੀ ਜ਼ਿੰਦਗੀ ਨਰਕ ਬਣਾ ਦਿਤੀ ਹੈ।
✍️ Jyoti sharma ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)