More Punjabi Kahaniya  Posts
ਇਲਾਜ


ਕੁੜੀ ਦਿਖਾਈ ਦੀ ਰਸਮ ਚੱਲ ਰਹੀ ਸੀ। ਦੁੱਲਾ-ਦੁਲਹਨ ਦੋਨੋਂ ਹੀ ਪੱਖ ਪ੍ਰਗਤੀਸ਼ੀਲ ਵਿਚਾਰਾਂ ਦੇ ਸਨ। ਉਨ੍ਹਾਂ ਨੇ ਮੁੰਡਾ-ਕੁੜੀ ਦੋਨਾਂ ਨੂੰ ਇਕੱਲੇ ਬੈਠ ਕੇ ਗੱਲ-ਬਾਤ ਕਰਨ ਦਾ ਮੌਕਾ ਦੇ ਦਿੱਤਾ।
”ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਆਪਣਾ ਫਰਜ ਸਮਝਦੀ ਹਾਂ ਕਿ ਬਚਪਨ ਵਿਚ ਸੜ ਜਾਣ ਕਾਰਨ ਮੇਰੀ ਪਿੱਠ ਉਤੇ ਸੜੇ ਦਾ ਵੱਡਾ ਸਾਰਾ ਨਿਸ਼ਾਨ ਹੈ। ਬਹੁਤ ਇਲਾਜ ਕਰਵਾਉਣ ‘ਤੇ ਵੀ ਨਿਸ਼ਾਨ ਉਵੇਂ ਹੀ ਹੈ। ਜੇ ਤੁਹਾਨੂੰ ਮਨਜ਼ੂਰ ਹੋਵੇ ਤਾਂ ….।” ਮੌਕਾ ਮਿਲਦੇ ਹੀ ਕੁੜੀ ਨੇ ਨੀਵੀਆਂ ਨਜ਼ਰਾਂ ਕਰਦਿਆਂ ਕਿਹਾ।
ਮੁੰਡੇ ਨੇ ਸਾਰੀ ਗੱਲ ਆਪਣੇ ਪਿਤਾ...

ਨੂੰ ਕਹਿ ਦਿੱਤੀ। ਉਨ੍ਹਾਂ ਨੇ ਉਸੇ ਵੇਲੇ ਹੀ ਰਿਸ਼ਤਾ ਠੁਕਰਾ ਦੇਣਾ ਚਾਹਿਆ ਪਰ ਜਲਦੀ ਹੀ ਕੁੜੀ ਦੇ ਪਿਤਾ ਨੇ ਦਾਜ ਦੀ ਰਕਮ ਵਿਚ ਪੰਜਾਹ ਹਜ਼ਾਰ ਦੇਣ ਦੀ ਪੇਸ਼ਕਸ਼ ਕੀਤੀ। ਬਿਨਾਂ ਕਿਸੇ ਵਿਘਨ ਦੇ ਰਿਸ਼ਤੇ ਤੈਅ ਹੋ ਗਿਆ।

ਮੂਲ ਭਾਸ਼ਾ :: ਹਿੰਦੀ
ਮੂਲ ਲੇਖਕ :: ਮੁਕੇਸ਼ ਅਗਰਵਾਲ
ਅਨੁਵਾਦਕ :: ਭੁਪਿੰਦਰ ਕੌਰ ਸਢੌਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)