ਪ੍ਰਮਾਤਮਾ ਨਿਰਲੇਪ ਹੈ
ਸ਼ਹਿਰ ਦਾ ਇੱਕ ਕੋਨਾ ,, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ,, ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ,, ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ,, ਰੁਕਕੇ ਕੁੱਦਣ ਲੱਗ ਪਏ ,, ਨੱਚਣ ਲੱਗ ਪਏ ,, ਸਾਥੀਆਂ ਨੇ ਪੁੱਛਿਆ ,, ਕੀ ਹੋ ਗਿਆ ਹੈ ?,, ਗੰਦਗੀ ਦੇ ਢੇਰ ਨੂੰ ਦੇਖ ਕੇ ਨੱਚ ਕਿਉਂ ਰਹੇ ਹੋ ,, ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਜਿੰਦਗੀ ਦਾ ਇੱਕ ਬਹੁਤ ਵੱਡਾ ਰਾਜ ਲਭ ਪਿਆ ਹੈ ,, ਕਿਹੜਾ ਰਾਜ ਲਭ ਗਿਆ ਹੈ , ਦੱਸੋ ,,?,, ਪ੍ਰਮਾਤਮਾ ਦੇ ਨਿਰਲੇਪ ਹੋਣ ਦਾ ਰਾਜ ਲਭ ਪਿਆ ਹੈ ,, ਸਾਥੀ ਪੁੱਛਦੇ ,...
ਕਿਵੇਂ ?,, ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਦੇਖੋ ਇਹ ਸੂਰਜ ਦੀਆਂ ਕਿਰਨਾ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ ,, ਇਸ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਹਨ ,, ਪਰ ਸੂਰਜ ਗੰਦਾ ਨਹੀਂ ਹੋ ਰਿਹਾ ,, ਸੂਰਜ ਦੀਆਂ ਕਿਰਨਾ ਗੰਦੀਆਂ ਨਹੀਂ ਹੋ ਰਹੀਆਂ ਹਨ ,, ਸਾਥੀ ਕਹਿਣ ਲੱਗੇ ਮਤਲਵ ,,?, ਰਾਬਿੰਦਰ ਨਾਥ ਟੈਗੋਰ ਬੋਲੇ ,, ਪ੍ਰਮਾਤਮਾ ਇਸ ਗੰਦੇ ਸ਼ਰੀਰ ਵਿੱਚ ਰਹਿਕੇ ਵੀ ਗੰਦਾ ਨਹੀਂ ਹੋ ਰਿਹਾ ਹੈ ,, ਪ੍ਰਮਾਤਮਾ ਨਿਰਲੇਪ ਹੈ ,,
Related Posts
ਕਦੇ ਕਦੇ ਬੰਦਾ ਕਰ ਕੇ ਵੀ ਛੁੱਟ ਜਾਂਦਾ ,ਕਦੇ ਬਿਨਾ ਕਰੇ ਵੀ ਫਸ ਜਾਂਦਾ , ਪਿੱਛੇ ਜਿਏ, ਇੱਕੋ ਦਿਨ ਚ ਦੋ ਵਾਰ ਪਸ਼ੇਮਾਨ ਹੋਣਾ ਪਿਆ,,, ਤੇ ਵੇਖ ਲਿਓ ਕਸੂਰ ਕਿੰਨਾ ਕ ਸੀ,,,, ਮੈ ਤੇ ਮੇਰੇ ਤਾਏ ਦਾ ਮੁੰਡਾ ਸ਼ਹਿਰ ਚੱਲੇ ਸੀ,ਸੌਦਾ ਪੱਤਾ ਲੈਣ,, ਜਾਂਦੇ ਹੋਏ ਰਸਤੇ ਚ ਇੱਕ ਪਿੰਡ ਕਿਸੇ Continue Reading »
ਫਿਕਸ ਡਿਪੋਜਿਟ (ਐਫ ਡੀ ) ਉਹ ਵੀ ਇੱਕ ਸਮਾਂ ਸੀ ਜਦੋਂ ਜਿੰਦਗੀ ਵਿੱਚ ਮੈਨੂੰ “ਕੈਲਾ” ਕਹਿ ਕੇ ਬੁਲਾਉਂਦੇ ਸੀ, ਕਹਿੰਦੇ ਆ ਕਿ ਸਮਾਂ ਬਹੁਤ ਬਲਵਾਨ ਹੈ, ਸਮੇਂ ਨਾਲ ਸਭ ਕੁਝ ਬਦਲਦਾ, ਦਿਨ ਰਾਤ ਚ’ ਅਤੇ ਰਾਤ ਦਿਨ ਚ’। ਹੌਲੀ ਹੌਲੀ ਮੇਰੇ ਵਰਗੇ “ਰੂੜੀ” ਦੀ ਵੀ ਸੁਣੀ ਜਾਂਦੀ ਆ । ਰੱਬ Continue Reading »
ਸੱਠ ਕਿਲੇ 1968 ਵਿੱਚ ਅਸੀਂ ਨਾਲ ਦੇ ਪਿੰਡ ਅੱਠਵੀਂ ਵਿੱਚ ਪੜਦੇ ਸਾਂ ਕਿਸੇ ਕੁਦਰਤੀ ਆਫ਼ਤ ਲਈ ਚੰਦਾ ਇਕੱਠਾ ਕੀਤਾ ਜਾਣਾ ਸੀ। ਮਾਸਟਰਾਂ ਨੂੰ ਹਦਾਇਤ ਸੀ ਕਿ ਸਰਦੇ ਪੁੱਜਦੇ ਘਰਾਂ ਦੇ ਵਿਦਿਆਰਥੀਆਂ ਤੋਂ ਪ੍ਰੇਰ ਕੇ ਫੰਡ ਇਕੱਠਾ ਕੀਤਾ ਜਾਵੇ। ਮੇਰੇ ਨਾਲ ਪੜਦੇ ਇੱਕ ਮੁੰਡੇ ਦੇ ਦਾਦੇ ਦੇ ਹਿਸੇ ਸੱਠ ਕਿੱਲੇ ਜ਼ਮੀਨ Continue Reading »
ਕਹਾਣੀ ਰੂਪ ਕੁਲਵਿੰਦਰ ਕਿਸੇ ਕੰਮ ਬਜ਼ਾਰ ਆਇਆ ਸੀ,ਤੇ ਨਾਲ ਵਾਲੇ ਨੂੰ ਦੱਸ ਆਇਆ ਸੀ।ਜਿਸ ਕਾਰਨ ਉਸਦਾ ਫੋਨ ਆਇਆ ਕਿ ਜਲਦੀ ਦੁਕਾਨ ਤੇ ਕਿਸੇ ਨੇ ਅਰਜੀ ਟਾਇਪ ਕਰਾਉਣੀ ਏ। ਤਾਂ ਮੈ ਬਜ਼ਾਰ ਚੋਂ ਫੋਟੋ ਸਟੇਟ ਪੇਪਰ ਫਾਇਲਾਂ ਲੈ ਕੇ ਜਲਦੀ ਆ ਗਿਆ। ਹੁਣ ਮੈਡਮ ਦੀ ਅਰਜੀ ਲਿਖ਼ਣ ਲੱਗਾ ਤੇ ਕੁਲ਼ਵਿੰਦਰ ਨੇ Continue Reading »
ਪਛਤਾਵਾ ਸਤਵੀਂ ਕਲਾਸ ਵਿੱਚ ਪੜ੍ਹਦਿਆਂ ਇਕ ਦਿਨ ਪੀਰੀਅਡ ਵਾਲੇ ਟੀਚਰ ਦੇ ਕਲਾਸ ਵਿਚ ਸਮੇਂ ਤੇ ਨਾਂ ਆਉਣ ਤੇ ਕਲਾਸ ਦੇ 5-7 ਸ਼ਰਾਰਤੀ ਬੱਚੇ ਰੌਲਾ ਪਾ ਰਹੇ ਸਨ ਕਿ ਅਚਾਨਕ ਕਲਾਸ ਵਿੱਚ ਟੀਚਰ ਦੇ ਆ ਜਾਣ ਤੇ ਉਨ੍ਹਾਂ ਨੇ ਸਾਰੀ ਕਲਾਸ ਨੂੰ ਖੜਾ ਕਰ ਲਿਆ ਅਤੇ ਪੁਛਣ ਲੱਗੇ ਕਿ ਰੌਲਾ ਕੌਣ Continue Reading »
ਤੇਜ ਬਾਰਿਸ਼ ਦੇ ਕਾਰਨ ਇਕ ਕੱਚੀ ਗਲੀ ਵਿੱਚ ਉਸਦੀ ਵਿਲ ਚੇਅਰ ਦਾ ਟਾਇਰ ਛੋਟੇ ਜਿਹੇ ਖੱਡੇ ਵਿੱਚ ਧਸ ਗਿਆ। ਵਾਰ-2 ਕੋਸ਼ਿਸ਼ ਕਰਨ ਦਾ ਬਾਵਜੂਦ ਵੀ ਉਹ ਟਾਇਰ ਬਾਹਰ ਨਾ ਕੱਢ ਸਕਿਆ। ਹੌਲੀ-2 ਮੀਂਹ ਤੇਜ ਹੁੰਦਾ ਜਾ ਰਿਹਾ ਸੀ। ਉਸਨੂੰ ਖੁਦ ਦੇ ਭਿੱਜਣ ਨਾਲੋਂ ਜਿਆਦਾ ਫਿਕਰ ਉਸ ਬੋਰੀ ਦੇ ਬਣੇ ਚੋਲੇ Continue Reading »
ਸਿਮਰ ਦੀ ਹੱਡ-ਬੀਤੀ ਸਿਮਰ ਘਰ ਵਿੱਚ ਵੱਡੀ ਧੀ ਹੋਣ ਕਰਕੇ ਦਾਦਕਿਆਂ ਤੇ ਨਾਨਕਿਆਂ ਦੀ ਬਹੁਤ ਜ਼ਿਆਦਾ ਲਾਡਲੀ ਸੀ। ਮਾਂ ਪਿਉ ਦੀ ਪਰੀ ਸੀ। ਆਪਣੀ ਦਾਦੀ ਦੀ ਚਹੇਤੀ ਧੀ ਤੇ ਪੱਕੀ ਸਹੇਲੀ ਸੀ । ਪੜਾਈ ਦੇ ਨਾਲ ਨਾਲ ਸਿਮਰ ਘਰ, ਹਵੇਲੀ ਤੇ ਖੇਤਾਂ ਦਾ ਸਾਰਾ ਕੰਮ ਕਰਨਾ ਸਿੱਖੀ ਹੋਈ ਸੀ । Continue Reading »
ਇਕ ਵਾਰ ਮੈਂ ਬਠਿੰਡੇ ਆਪਣੀ ਇਕ ਵਾਕਫਕਾਰ ਦੀ ਕੁੜੀ ਦੇ ਮੰਗਣੇ ਤੇ ਗਈ, ਉਸ ਦੀ ਇਕ ਪੱਕੀ ਸਹੇਲੀ ਸੀ ਜੋ ਮੈਨੂੰ ਵੀ ਜਾਣਦੀ ਸੀ, ਅਸੀ ਤਿੰਨੋ ਫੇਸ ਬੁੱਕ ਤੇ ਵੀ ਦੋਸਤ ਸਾਂ। ਬੱਚੇ ਇੱਕੋ ਸਕੂਲ ਵਿੱਚ ਕਰਨ ਕਰਕੇ ਜਲਦੀ ਹੀ ਇਕ ਦੂਜੇ ਵਿਚ ਰਚਮਿਚ ਗਏ ਅਤੇ ਸਾਡੇ ਦੋਹਾਂ ਦੇ ਪਰਿਵਾਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)