More Punjabi Kahaniya  Posts
ਵਾਹਿਗੁਰੂ ਦੇਖ ਰਿਹਾ ਹੈ


ਇੱਕ ਗੁਰੂ ਦੇ ਤਿੰਨ ਚੇਲੇ ਸੀ।ਇੱਕ ਵਾਰ ਗੁਰੂ ਨੇ ਤਿੰਨਾਂ ਨੂੰ ਇੱਕ – ਇੱਕ ਲੱਡੂ ਦਿੱਤਾ ਤੇ ਕਿਹਾ, ਜਿੱਥੇ ਕੋਈ ਨਾ ਦੇਖੇ ਏਹੋ ਜੇਹੀ ਥਾਂ ਤੇ ਜਾ ਖਾਇਓ।
ਇੱਕ ਚੇਲਾ ਤਾਂ ਆਪਣੇ ਘਰ ਜਾਂਦਾ ਅਤੇ ਖਿੜਕੀ ਦਰਵਾਜੇ ਬੰਦ ਕਰਕੇ ਲੱਡੂ ਖਾ ਲੈਂਦਾ।
ਦੂਜਾ ਚੇਲਾ ਜੰਗਲ ਚ ਜਾ ਕੇ ਜਿੱਥੇ ਕੋਈ ਨਾ ਦੇਖੇ ,ਉੱਥੇ ਆਪਣਾ ਲੱਡੂ ਖਾ ਲੈਂਦਾ।
ਪਰ ਤੀਸਰਾ ਚੇਲਾ ਲੱਡੂ ਖਾਦੇ ਬਿਨਾਂ ਹੀ ਵਾਪਸ ਆ ਜਾਂਦਾ। ਗੁਰੂ ਉਸਨੂੰ ਪੁੱਛਦਾ ਕਿ ਲੱਡੂ ਕਿਉਂ ਨਹੀਂ ਖਾਧਾ ?
ਤਾਂ ਉਸਨੇ ਜਵਾਬ ਦਿੱਤਾ ਕਿ ਮੈਨੂੰ ਏਹੋ ਜੇਹੀ ਕੋਈ ਥਾਂ ਨਹੀਂ ਮਿਲੀ ਜਿੱਥੇ ਮੈਨੂੰ ਕੋਈ ਨਾ ਦੇਖ ਸਕੇ। ਕਿਉਂਕਿ ਮੈ ਜਿੱਥੇ...

ਵੀ ਗਿਆ ਮੈ ਅਪਣੇ ਆਪ ਨੂੰ ਦੇਖ ਸਕਦਾ ਸੀ ਤੇ ਪ੍ਰਮਾਤਮਾ ਵੀ ਮੈਨੂੰ ਦੇਖ ਰਿਹਾ ਸੀ ਤਾਂ ਮੈ ਲੱਡੂ ਨਹੀਂ ਖਾ ਸਕਿਆ।ਗੁਰੂ ਉਸਦਾ ਇਹ ਉੱਤਰ ਸੁਣ ਕੇ ਬਹੁਤ ਖੁਸ਼ ਹੋਇਆ।
ਸਿੱਖਿਆ=ਜਿਸਨੇ ਵੀ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣੀ ਉਸਨੂੰ ਹੀ ਅਸਲ ਗਿਆਨ ਦੀ ਪ੍ਰਾਪਤੀ ਹੋਈ ਹੈ। ਵਾਹਿਗੁਰੂ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ” ਧਿਆਨ” ਅਤੇ ” ਬੇਨਤੀ”ਹੈ।
ਕਹਾਣੀਕਾਰ ਦਾ ਨਾਮ
ਦਲਜੀਤ ਸਿੰਘ

...
...



Related Posts

Leave a Reply

Your email address will not be published. Required fields are marked *

3 Comments on “ਵਾਹਿਗੁਰੂ ਦੇਖ ਰਿਹਾ ਹੈ”

  • Very nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)