More Gurudwara Wiki  Posts
Gurudwara Shri Damdama Sahib, Delhi


ਗੁਰਦੁਆਰਾ ਦਮਦਮਾ ਸਾਹਿਬ ਜੀ – ਦਿੱਲੀ

ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ 1707 ਨੂੰ ਹੋਈ ਮੁਲਾਕਾਤ ਦੀ ਯਾਦ ਵਿਚ ਸੁਸ਼ੋਭਿਤ ਹੈ।
ਬਹਾਦਰ ਸ਼ਾਹ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋਣ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਗਮਨ ਕੀਤਾ ਅਤੇ ਸਿੱਖ ਫੌਜਾਂ ਸਮੇਤ ਆਪਣੀ ਰਿਹਾਇਸ਼ ਮੋਤੀ ਬਾਗ਼ ਵਿਖੇ ਰੱਖੀਂ। ਗੁਰੂ ਸਾਹਿਬ ਦੀ ਬਾਦਸ਼ਾਹ ਨਾਲ ਮੁਲਾਕਾਤ ਦਾ ਸਥਾਨ ਹਮਾਂਯੂ ਦੇ ਮਕਬਰੇ ਅਤੇ ਨਿਜਾਮ – ਓ – ਦੀਨ ਦੀ ਦਰਗਾਹ ਦੇ ਪਾਸ ਮੁਕਰਰ ਹੋਇਆ। ਸ਼ੁਰੂ ਦੀ ਮੁਲਾਕਾਤ ਦੌਰਾਨ ਗੁਰੂ ਸਾਹਿਬ ਨੇ ਵੇਰਵੇ ਸਹਿਤ ਉਨ੍ਹਾਂ ਫੌਜਦਾਰਾਂ , ਅਮੀਰਾਂ – ਵਜ਼ੀਰਾਂ ਤੇ ਪਹਾੜੀ ਰਾਜਿਆਂ ਦੇ ਨਾਮ ਦਿੱਤੇ ਜਿਨ੍ਹਾਂ ਨੇ ਮਾਸੂਮ ਸਾਹਿਬਜ਼ਾਦਿਆਂ , ਅਤੇ ਨਿਰਦੋਸ਼ ਸਿੱਖਾਂ ਉੱਪਰ ਜ਼ੁਲਮ ਢਾਹੇ ਸਨ। ਧੋਖੇ ਫਰੇਬ ਨਾਲ ਅਨੰਦਪੁਰ ਸਾਹਿਬ ਖਾਲੀ ਕਰਵਾਇਆ ਅਤੇ ਗੁਰੂ ਘਰ ਦੀ ਕੀਮਤੀ ਸਮਾਨ ਤੇ ਸਾਹਿਤਕ ਖ਼ਜ਼ਾਨਾ ਬਰਬਾਦ ਕੀਤਾ। ਇਹ ਜ਼ੁਲਮ ਭਰੀ ਦਾਸਤਾਨ ਸੁਣ ਕੇ ਬਾਦਸ਼ਾਹ ਨੇ ਭਰੋਸਾ ਦੁਆਇਆ ਕਿ ਤਖਤ ਨੂੰ ਸੁਰੱਖਿਅਤ ਕਰਨ ਉਪਰੰਤ ਇਨ੍ਹਾਂ ਸਭ ਦੋਸ਼ੀਆਂ ਨੂੰ ਯੋਗ ਸਜ਼ਾਵਾਂ ਦੇਵੇਗਾ।

ਇਸ ਤੋਂ ਉਪਰੰਤ ਸ਼ਾਹੀ ਫੌਜਾਂ ਅਤੇ ਸਿੱਖ ਫੌਜਾਂ ਆਪਣੇ ਆਪਣੇ ਜੰਗੀ ਕਰੱਤਵ ਦਿਖਾਉਣ ਲੱਗੇ। ਬਾਦਸ਼ਾਹ ਸਿੱਖਾਂ ਦੇ ਫੌਜੀ ਕਰਤਵ ਦੇਖ ਕੇ ਬਹੁਤ ਹੈਰਾਨ ਤੇ ਕਾਇਲ ਹੋਇਆ ਬਾਅਦ ਵਿਚ ਜੰਗੀ ਹਾਥੀਆਂ ਦੀ ਲੜਾਈ ਕਰਵਾਉਣ ਦਾ ਵਿਚਾਰ ਬਣਿਆ। ਗੁਰੂ ਸਾਹਿਬ ਨੇ ਸ਼ਾਹੀ ਜੰਗੀ ਹਾਥੀ ਦੇ ਮੁਕਾਬਲੇ ਵਿਚ ਆਪਣਾ ਜੰਗੀ ਝੋਟਾ ਸਾਹਮਣੇ ਲਿਆਂਦਾ। ਉਦੋਂ ਸਭ ਦੀ ਹੈਰਾਨਗੀ ਦੀ ਹੱਦ ਨਾ...

ਰਹੀ। ਜਦੋਂ ਗੁਰੂ ਸਾਹਿਬ ਵਲੋਂ ਭੇਜੇ ਝੋਟੇ ਨੇ ਸ਼ਾਹੀ ਜੰਗੀ ਹਾਥੀ ਨੂੰ ਥੋੜੇ ਸਮੇਂ ਵਿਚ ਹੀ ਭਾਂਜ ਦੇ ਦਿਤੀ। ਇਹ ਸਭ ਦੇਖਕੇ ਬਾਦਸ਼ਾਹ ਗੁਰੂ ਸਾਹਿਬ ਦੀਆਂ ਜੰਗੀ ਮਸ਼ਕਾਂ ਦਾ ਹੋਰ ਵੀ ਪ੍ਰਸ਼ੰਸਕ ਬਣ ਗਿਆ।

GURUDWARA SHRI DAMDAMA SAHIB is situated in Delhi near Hazrat Nizamuddins Dargah. Here SHRI GURU GOBIND SINGH JI had meeting with Emperor Bahadur Shah. GURU SAHIB came to Delhi in 1707 after Badshah Bahadur Shah captured the Delhi throne. In preliminary meeting GURU SAHIB gave in details the name of all those army personal and Kings of hilly areas who were responsible for inflicting terror & lynching on innocent Sikhs and tender aged Sahibzaadas. They got Shri Anandpur Sahib Vacated and destroyed valueless belongings literary treasures of GURU SAHIB. Listening to these atrocities Emperor promised to punish all those responsible for such acts once he consolidates his power.

After his royal army and Sikh volunteers demonstrated their martial art and then decided to have a fight between martial elephants. Everyone was astonished to see that male buffalo chased away martial elephant from fighting ring. Emperor was very impressed and he was convinced of martial training of imparted by GURU SAHIB.

...
...



Uploaded By:Kaur Preet

Related Posts

Leave a Reply

Your email address will not be published. Required fields are marked *

21 Comments on “Gurudwara Shri Damdama Sahib, Delhi”

  • Waheguru waheguru ji

  • Waheguru ji

  • Waheguru ji

  • Waheguru Ji

  • Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • ਸਤਿਨਾਮ ਸ੍ਰੀ ਵਾਹਿਗੁਰੂ ਜੀ

  • SATNAM WAHEGURU SAHIB JIO

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)