More Gurudwara Wiki  Posts
Gurudwara Shri Mata Sunder Kaur Ji Sahib – mohali


ਗੁਰਦੁਆਰਾ ਮਾਤਾ ਸੁੰਦਰ ਕੌਰ ਜੀ – ਮੋਹਾਲੀ

ਇਸ ਅਸਥਾਨ ਦਾ ਇਤਿਹਾਸਾਂ ਨਾਲ ਬਹੁਤ ਗੂੜ੍ਹਾ ਸਬੰਧ ਹੈ। ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਰਸਾ ਨਦੀ ਕਿਨਾਰੇ ਤੋਂ ਵਿੱਛੜਕੇ ਭਾਈ ਮਤੀ ਸਿੰਘ ਜੀ ਸ਼ਹੀਦ ਸਮੇਤ ਇੱਥੇ ਪੁੱਜੇ ਅਤੇ ਆਰਾਮ ਕੀਤਾ , ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਅਤੇ ਚਪੜ ਚਿੜੀ ਦੀ ਲੜਾਈ ਫਤਹਿ ਕੀਤੀ ਤਾਂ ਦਲ ਖਾਲਸਾ ਫੌਜ ਦਾ ਕੈੰਪ ਛਾਉਣੀ ਇਸ ਅਸਥਾਨ ਤੇ ਸਨ ਅਤੇ ਇਸ ਅਸਥਾਨ ਤੋਂ ਸਿੰਘਾਂ ਵਾਸਤੇ ਲੰਗਰ ਤਿਆਰ ਹੋ ਕੇ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਗੜਵਈ ਬਾਬਾ ਨਾਹਰ ਸਿੰਘ ਜੀ ਸ਼ਹੀਦ ਵੀ ਇਸ ਅਸਥਾਨ ਪਰ ਰਹੇ ਅਤੇ ਆਪਣੇ ਪਵਿੱਤਰ ਹੱਥਾਂ ਨਾਲ ਖੂਹ ਅਤੇ ਅੰਬ ਦਾ ਬੂਟਾ ਲਾਇਆ

GURUDWARA SHRI MATA SUNDAR...

KAUR JI is situated in the Mohali City. It is situated in the Sec 70 Behind Ivory Tower Flats. When MATA SUNDAR KAUR JI got separated from SHRI GURU GOBIND SINGH JI, at GURUDWARA SHRI PARIWAR VICHODA SAHIB, SIRSA RIVER, along with BHAI MANI SINGH JI & BABA DEEP SINGH JI SHAHEED came here. They took rest over here for few days. Then further MATA JI BHAI MANI SINGH JI and BABA DEEP SINGH JI headed towards Delhi. Later when BABA BANDA SINGH JI BAHADUR fought Battle of Chapar Chiri, Langar for the army was prepared here.

...
...



Uploaded By:Kaur Preet

Related Posts

Leave a Reply

Your email address will not be published. Required fields are marked *

12 Comments on “Gurudwara Shri Mata Sunder Kaur Ji Sahib – mohali”

  • WAHEGURU PLEASE DASO KI KARA

  • Waheguru ji

  • Waheguru ji

  • ਨਰਿੰਦਰ ਸੰਘੇੜਾ

    ਵਾਹਿਗੁਰੂ ਜੀ ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)