More Gurudwara Wiki  Posts
ਖੰਡਾ ਕੁਲ ਖਾਲਸਾ


ਖੰਡਾ ਕੁਲ ਖਾਲਸਾ
ਸਾਡੇ ਦੇਸ਼ ਦੀ ਇੱਕ ਪੁਰਾਣੀ ਕਥਾ ਹੈ ਕੇ ਰਾਖਸ਼ਾਂ ਦਾ ਨਾਸ਼ ਕਰਨ ਲਈ ਆਬੂ ਨਾਂ ਦੇ ਖਾਸ ਪਹਾੜ ਤੇ ਜੱਗ ਕੀਤਾ। ਜੱਗ ਦੇ ਹਵਨ ਕੁੰਡ ਚੋ 4 ਮਹਾਂ ਪ੍ਰਤਾਪੀ ਪੁਰਸ਼ ਪਰਗਟ ਹੋਏ . ਜਿਨ੍ਹਾਂ ਦਾ ਨਾਮ ਸੀ ਪਰਮਾਰ , ਸੋਲੰਕੀ, ਪ੍ਰਹਾਰ ਤੇ ਚੌਹਾਨ ਇਨ੍ਹਾਂ ਤੋਂ ਅੱਗੇ ਰਾਜਪੂਤਾਂ ਦੀਆਂ ਚਾਰ ਕੁਲਾ ਚੱਲੀਆਂ ਅਗਨ ਕੁੰਡ ਵਿੱਚੋਂ ਪੈਦਾ ਹੋਣ ਕਰਕੇ ਇਨ੍ਹਾਂ ਨੂੰ ਅਗਨ ਕੁਲ ਛੱਤਰੀ ਕਹਿੰਦੇ ਸੀ।
1699 ਨੂੰ ਕਲਗੀਆਂ ਵਾਲੇ ਸਤਿਗੁਰਾਂ ਨੇ ਕੇਸਗੜ੍ਹ ਸਾਹਿਬ ਸਰਬ ਲੋਹ ਦੇ ਬਾਟੇ ਚ ਪਤਾਸੇ ਪਾ ਪੰਜ ਬਾਣੀ ਪੜ੍ਹ ਖੰਡੇ ਦੀ ਧਾਰ ਚੋ ਸਰਬ ਗੁਣ ਸੰਪੰਨ ਖਾਲਸਾ ਪ੍ਰਗਟ ਕੀਤਾ। ਪੁਰਾਣੀ...

ਕਥਾ ਵਾਂਗ ਖਾਲਸਾ ਖੰਡਾ ਕੁਲ ਛੱਤਰੀ ਹੈ ਮਤਲਬ ਖੰਡੇ ਚੋਂ ਪੈਦਾ ਹੋਇਆ ਏ ਪ੍ਰਗਟਿਆ ਦੁਸ਼ਟ ਸੰਘਾਰਨ ਤੇ ਸੰਤ ਉਬਾਰਨ ਨੂੰ। ਆਬੂ ਵਾਲੇ ਹਵਨ ਕੁੰਡ ਚੋਂ ਤਾਂ ਸਿਰਫ਼ ਚਾਰ ਸੂਰਮੇ ਪੈਦਾ ਹੋਏ ਤੇ ਅਜ ਨ ਕੁੰਡ ਹੈ ਨ ਸੂਰਮੇ। ਪਰ ਖੰਡੇ ਚੋਂ ਪੈਦਾ ਹੋਇਆ ਖਾਲਸਾ ਵੀ ਮੌਜੂਦ ਹੈ ਤੇ ਖੰਡਾ ਵੀ , ਜੋ ਜੁਗੋ ਜੁਗ ਚਲਦਾ ਫਿਰਦਾ ਰਹੂ।
ਸਰੋਤ ਪ੍ਰਿੰਸੀਪਲ ਗੰਗਾ ਸਿੰਘ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)