More Gurudwara Wiki  Posts
Gurudwara Shri Bala Sahib, Delhi


ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ – ਦਿੱਲੀ

ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ (suffring with Small Pox ) ਆਪਣੇ ਉਤੇ ਲੈ ਲਿਆ। ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਢੇ ਇਸੇ ਅਸਥਾਨ ਤੇ (ਗੁ: ਬਾਲਾ ਸਾਹਿਬ ) ਲਿਆਂਦਾ ਗਿਆ। ਖੁੱਲ੍ਹੇ ਮੈਦਾਨ ਵਿਚ ਤੰਬੂ ਲਗਾ ਦਿਤੇ ਗਏ। ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਪੰਜ ਪੈਸੇ ਅਤੇ ਇਕ ਨਾਰੀਅਲ ਲੈ ਆਓ , ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ? ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ “ਬਾਬਾ ਬਕਾਲੇ” . ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੈ। ਗੁਰੂ ਜੀ ਦੀ ਦੇਹਿ ਦਾ ਅੰਤਿਮ ਸੰਸਕਾਰ ਇਸੇ ਅਸਥਾਨ ਤੇ ਕੀਤਾ ਗਿਆ ਤੇ ਫੁੱਲ ਦਿੱਲੀ ਤੋਂ ਬਾਹਰ ਕੀਰਤਪੁਰ ਵਿਖੇ ਲੈ ਜਾ ਕੇ ਪਤਾਲਪੁਰੀ ਗੁਰਦੁਆਰੇ ਵਿਚ ਰਾਖੇ...

ਗਏ

GURUDWARA SHRI BALA SAHIB is situated in outer ring road in DELHI. GURUDWARA SAHIB is situated on the Bank of River Yamuna. SHRI GURU HARKRISHAN JI got sick serving the people of Delhi suffered with Small pox. GURU SAHIB asked sikhs to take him to the some far away location from City. Sikhs pitched a large tent on the Bank of River yamuna here. GURU SAHIB directed sikhs that hes going to leave for SACHKHAND. He asked for 5 paise and a coconut. Devotees asked GURU SAHIB about his successor, GURU SAHIB uttered only “BABA BAKALE” and left for Heavenly Aboard. GURU SAHIBS last rites were performed here and ASTH(Ashes) were taken to Kiratpur Sahib. At this place last rites of MATA SUNDER KAUR JI & MATA SAHIB KAUR JI were also performed.

...
...



Uploaded By:Kaur Preet

Related Posts

Leave a Reply

Your email address will not be published. Required fields are marked *

17 Comments on “Gurudwara Shri Bala Sahib, Delhi”

  • 🙏🌷WAHEGURU💛🙏

  • Tajinder Singh Chhibber

    Waheguru ji

  • Waheguru ji

  • waheguru ji waheguru ji waheguru ji waheguru ji waheguru ji

  • Waheguru g

  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)