More Gurudwara Wiki  Posts
ਤਿਲਕਧਾਰੀ ਔਰੰਗਾ


ਤਿਲਕਧਾਰੀ ਔਰੰਗਾ
ਗੱਲ 1673 /74 ਦੀ ਹੈ ਜਦੋਂ ਦਿੱਲੀ ਦੇ ਤਖ਼ਤ ਤੇ ਔਰੰਗਾ ਬੈਠਾ ਸੀ ਤੇ ਹੁਕਮ ਹੋਇਆ ਤਿਲਕ ਜੰਞੂ ਲਾਹ ਦਿਉ , ਮੰਦਰ ਢਾਹ ਦਿਓ। ਸਭ ਇਕੋ ਇਸਲਾਮ ਹੋਵੇ ਤਿਲਕ ਜੰਞਧਾਰੀ ਪਾਂਡਿਆਂ ਨੇ ਮੰਦਰੀਂ ਜਾ ਜਾ ਬੜੇ ਟੱਲ ਖੜਕਾਏ , ਮੱਥੇ ਰਗੜੇ ਪਰ ਕੋਈ ਨ ਬਹੁੜਿਆ। ਅਖੀਰ ਥੱਕ ਹਾਰ ਕੇ ਆਨੰਦਪੁਰ ਨੂੰ ਭੱਜੇ। ਗਲ ਪੱਲਾ ਪਾ ਤਰਲਾ ਲਿਆ। ਸਾਡੀ ਬਾਂਹ ਫੜੋ ਅਨੰਦਪੁਰ ਵਾਸੀ ਨੇ ਤਰਸ ਕਰ ਦੁਖੀਆ ਦੀ ਬਾਂਹ ਫੜੀ , ਸਿਰ ਦੇ ਕੇ ਬੇੜਾ ਬੰਨੇ ਲਾਇਆ।
ਸਮਾਂ ਬਦਲਿਆ ਸਦੀਆਂ ਨੰਘੀਆ ਅਜ ਦਿੱਲੀ ਦੇ ਤਖਤ ਬੈਠਾ ਔਰੰਗਾ ਕਿਉਕਿ ਖੁਦ ਤਿਲਕ ਜੰਞੂ ਆਲਾ ਇਸ ਲਈ ਹੁਣ ਜੰਞੂ ਨੂੰ ਖਤਰਾ ਨੀ ਬਲਕਿ ਪੱਗਾਂ ਖਤਮ ਕਰਨ ਦਾ ਹੁਕਮ ਆ।
ਕੰਘਾ, ਕੜਾ, ਕਿਰਪਾਨ ਲਹਉਣ ਦਾ ਹੁਕਮ ਆ , ਹੁਣ ਮੰਦਰ ਨੀ ਅਕਾਲ ਤਖਤ ਤੇ ਗੁਰਦੁਆਰੇ ਢੈਣ ਡਏ ਆ।
ਹੁਣ ਤਿਲਕਧਾਰੀ ਔਰੰਗ ਦਾ ਹੁਕਮ ਆ
ਨੀਲੀ ਪੀਲੀ ਰਹਿਣ ਨੀ ਦੇਣੀ
...

ਸਤਿ ਸ੍ਰੀ ਅਕਾਲ ਕਹਿ ਨੀ ਦੇਣੀ
ਕੰਘਾ ਕੜਾ ਤੇ ਕਿਰਪਾਨ
ਏਨੂ ਭੇਜੋ ਪਾਕਿਸਤਾਨ
ਨੋਟ ਏ ਦੋਵੇ ਨਾਰੇ ਤੇ ਏਦਾ ਦੇ ਹੋਰ 84 ਚ ਆਮ ਲਾਏ ਹੁਕਮਰਾਨਾ ਵਲੋ
ਚਾਹੇ ਸਦੀਆਂ ਬੀਤ ਗਈਆਂ ਪਰ ਹੱਲ ਓਹੀ ਆ ਪੰਡਤਾਂ ਵਾਲਾ ਜਿੱਥੇ ਮਰਜ਼ੀ ਭੱਜ ਲਓ ਅਖੀਰ ਮੁੜਨਾ ਅਨੰਦਪੁਰ ਨੂੰ ਪੈਣਾ ਅਨੰਦਪੁਰ ਵਾਸੀ ਦੇ ਬਿਨਾਂ ਬਾਂਹ ਫੜਨ ਵਾਲਾ ਨਾ ਉਦੋਂ ਕੋਈ ਹੋਰ ਸੀ ਤੇ ਨਾ ਅੱਜ ਹੋਰ ਕੋਈ ਆ ਤੇ ਯਕੀਨ ਕਰਕੇ ਜਾਣੋ ਜਿਵੇ ਉਦੋਂ ਤਿਲਕ ਜਨੇਊ ਬਚਿਆ ਤੇ ਅਜ ਤਖ਼ਤ ਦਾ ਵਾਰਸ ਬਣ ਬੈਠਾ ਜੇ ਪੱਗਾਂ ਆਲੇ ਮੁੜੇ ਪੈਣ ਓ ਦਿਨ ਦੂਰ ਨੀ ਜਦੋਂ ਏਵੀ ਤਖ਼ਤਾਂ ਵਾਲੇ ਹੋਣ ਗੇ ਇਤਿਹਾਸ ਗਵਾਹ ਆ ਬਸ ਅਨੰਦਪੁਰ ਨੂੰ ਮੁੜ ਪਉ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)