More Punjabi Kahaniya  Posts
ਅੱਜ ਦੀ ਸਿਆਸਤ


ਅੱਜ ਮੈ 23 ਸਾਲ ਦੀ ਹਾਂ ਮੈ ਇਹਨਾ 23 ਸਾਲਾ ਵਿਚ ਬਹੁਤ ਕੁਝ ਦੇਖਿਆ ਸਭ ਤੋ ਜਿਆਦਾ ਸਿਆਸਤ ਦੇ ਉਤਰਾਅ ਚੜਾਅ ਕਦੇ ਕੋਈ ਸਰਕਾਰ ਕਦੇ ਕੋਈ ਪਰ ਹਰ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀ ਛੱਡੀ ਦਿਨੋ-ਦਿਨ ਵੱਧ ਗਈ ਮਹਿਗਾਈ ਨੇ ਲੋਕਾ ਤੋ ਸੁਖ ਚੈਨ ਸਭ ਖੋ ਲਿਆ । ਖੇਹ ਸਰਕਾਰਾ ਸਿਰਫ ਬਿਜਲੀ ਮੁਫਤ ਦੇਣ ਦਾ ਹੀ ਵਾਅਦਾ ਕਰਦੀਆਂ ਹਨ ਨੌਕਰੀ ਦਾ ਵਾਅਦਾ ਕਰਨ ਲਈ ਇਹਨਾ ਕੋਲ ਮੁੱਖ ਵਿਚ ਬੋਲ ਹੀ ਨਹੀ ਹੁੰਦਾ, ਪਰ ਫਿਰ ਵੀ ਲੋਕ ਬਿਜਲਈ ਮੁਫਤ ਦੇ ਝਾਂਸੇ ਵਿਚ ਅਆ ਕਿ ਗਿਆਨਾ ਨੂੰ ਵੋਟ ਪਾਉਂਦੇ ਹਨ ਤੇ ਇਹ ਜਿੱਤ ਕੇ ਖੁਸ਼ ਹੁੰਦੇ ਹਨ ਆਖਿਰ ਵਿਚ ਕਹਿਣਾ ਚਾਹਾਗੀ ਜੇ...

ਪੰਜਾਬ ਨੂੰ ਤਰੱਕੀ ਵੱਲ ਲਿਜਾਣਾ ਤਾ ਜੋ ਸਰਕਾਰ ਤੁਹਾਨੂੰ ਨੌਕਰੀ ਦੇਣ ਦੀ ਗੱਲ ਕਰੇ ਵੋਟ ਉਸ ਨੂੰ ਹੀ ਪਾਉ ਜੋ ਤੁਹਾਨੂੰ ਤੁਹਾਡੇ ਹੱਕ ਦੇਣ ਉਸ ਨੂੰ ਨਹੀ ਜੋ ਬਿਜਲੀ ਮੁਫਤ ਦੇਵੇ ਜੇ ਆਪਣੇ ਕੋਲ ਨੌਕਰੀ ਹੋਵੇਗੀ ਫਿਰ ਅਸੀ ਏਨੇ ਯੋਗੇ ਤਾ ਹੋਵਾਂਗੇ ਹੀ ਕਿ ਬਿਜਲੀ ਦਾ ਬਿੱਲ ਭਰ ਸਕੀਏ ਇਸ ਲਈ ਹੁਣ ਜਾਗਣ ਦਾ ਸਮਾ ਹੈ ਪੰਜਾਬੀਓ ਆਪਣੀ ਅਣਖ ਜਗਾਓ ਇਹੋ ਜਿਹੀਆਂ ਸਰਕਾਰਾ ਤੋ ਪਿਛਾ ਛਡਵਾਉ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)