More Punjabi Kahaniya  Posts
ਬੇਬੇ ਦੇ ਚਾਅ


ਇੱਕ ਮਾਂ ਆਪਣੇ ਸਾਰੇ ਚਾਅ ਮਾਰ ਲੈਦੀ ਐ ਆਪਣੇ ਬੱਚਿਆ ਦੀ ਖਾਤਿਰ।
ਇਕ ਵਾਰ ਇੱਕ ਔਰਤ ਤੇ ਉਸਦਾ ਪਤੀ ਤੇ ਉਹਨਾ ਦਾ ਪੁੱਤ ਰਹਿਦਾ ਸੀ ਤੇ ਉਸਦਾ ਪਤੀ ਬਹੁਤ ਸ਼ਰਾਬ ਪੀਦਾਂ ਸੀ ਉਹ ਸ਼ਰਾਬ ਵਿੱਚ ਸਾਰਾ ਕੁਝ ਉਜਾੜ ਦੇਂਦਾ ਤੇ ਜਿਆਦਾ ਸ਼ਰਾਬ ਪੀਣ ਨਾਲ਼ ਉਸਦੀ ਮੌਤ ਹੋ ਜਾਦੀ ਆ ਉਸਦੀ ਪਤਨੀ ਅਤੇ ਪੁੱਤ ਨੂੰ ਘਰ ਦਾ ਗੁਜਾਰਾਂ ਕਰਨਾ ਮੁਸ਼ਿਕਲ ਹੋ ਜਾਦਾ ਕਿਉ ਕੀ ਪੁੱਤ ਹਜੇ ਛੋਟਾ ਹੁੰਦਾ ਤੇ ਉਸਦੀ ਪਤਨੀ ਘਰਾਂ ਵਿਚੱ ਕੰਮ ਕਰਨ ਲੱਗਦੀ ਐ ਜਿਥੇ ਉਸਦੀ ਆਮਦਨ ਬਹੁਤ ਘੱਟ ਹੁੰਦੀ ਆ ਤੇ ਉਹ ਆਪਣੇ ਪੁੱਤ ਨੂੰ ਪੜਾਉਣਾ ਚਾਹੁੰਦੀ ਆ ਉਸਨੂੰ ਵਧੀਆ ਸਕੂਲ ਚ ਲਗਾ ਦੇਂਦੀ ਆ ਤੇ ਉਸਦੇ ਪੁੱਤ ਨੂੰ ਹਜੇ ਇਹਨ੍ਹੀ ਸਮਝ ਨੀ ਹੁੰਦੀ ਤੇ ਉਹ ਨਿੱਤ ਨਵੀਆ ਫਰਮਾਇਸ਼ਾ ਕਰਦਾ ਤੇ ਉਸਦੀ ਮਾਂ ਉਸਦੀਆ ਸਾਰੀਆ ਫਰਮਾਇਸ਼ਾ ਪੂਰੀਆ ਕਰਦੀ ਆਂ ਤੇ ਆਪਣੀਆ ਸਾਰੀਆ ਰੀਝਾਂ ਦਾ ਗਲ ਕੁਟ ਲੈਦੀਂ ਐ ਜਿਵੇ ਜਿਵੇ ਟਾਇਮ ਲਂਗਦਾ ਤੇ ਉਸ ਦਾ ਪੁੱਤ ਵੱਡਾ ਹੋ ਜਾਦਾ ਤੇ ਉਹੋ ਵੀ ਸ਼ਰਾਬ ਪੀਣ ਲੱਗ ਜਾਦਾ ਤੇ ਉਸਦੀ ਮਾਂ ਨੂੰ ਨਹੀ ਪਤਾ ਹੁੰਦਾ ਉਹ ਆਪਣੀ ਮਾਂ ਤੌ ਚੋਰੀ ਸ਼ਰਾਬ ਪੀਦਾਂ ਇੱਕ ਦਿਨ ਜਦ ਉਹ ਹੋਟਲ ਵਿੱਚ ਆਪਣੇ ਦੋਸਤਾ...

ਨਾਲ ਸ਼ਰਾਬ ਪੀ ਰਿਹਾ ਹੁੰਦਾ ਤਾ ਉਥੇ ਉਹ ਇੱਕ ਔਰਤ ਨੂੰ ਕੰਮ ਕਰਦੇ ਦੇਖਦਾ ਤਾ ਉਸ ਨੂੰ ਆਪਣੀ ਮਾਂ ਦੀ ਯਾਦ ਆ ਜਾਦੀ ਆ ਤੇ ਉਹ ਸੋਚਦਾ ਕੇ ਉਸਦੀ ਮਾਂ ਵੀ ਇਸੇ ਤਰ੍ਹਾਂ ਕੰਮ ਕਰਦੀ ਹੋਵੇਗੀ ਤੇ ਉਹ ਇਹਨ੍ਹੀਆ ਫਰਮਾਇਸ਼ਾ ਕਰਦਾ ਰਿਹਾ ਕਿਵੇ ਉਸਦੀ ਮਾਂ ਨੇ ਉਸ ਨੂੰ ਪੜਾਆ ਹੈ ਤੇ ਉਹ ਸੋਚਦਾ ਹੈ ਕੇ ਉਸਦੇ ਬਾਪ ਦੀ ਸ਼ਰਾਬ ਕਰਕੇ ਇਹ ਸਭ ਕੁਝ ਹੋਇਆ ਹੁਣ ਉਹੋ ਖੁਦ ਵੀ ਸ਼ਰਾਬ ਪੀ ਰਿਹਾ ਹੈ ਉਹ ਉਸੇ ਵੇਲੇ ਉਥੌ ਸਭ ਕੁਝ ਛੱਡ ਕੇ ਆਪਣੀ ਮਾਂ ਕੋਲ ਘਰ ਆ ਜਾਦਾਂ ਤੇ ਸਭ ਕੁਝ ਸੱਚ ਦੱਸ ਦਿੰਦਾ ਤੇ ਮਾਂ ਤੌ ਮਾਫੀ ਮੰਗਦਾ ਤੇ ਗਲ ਰੋਣ ਲੱਗ ਜਾਦਾਂ ਤੇ ਇਹੇ ਵਾਅਦਾ ਕਰਦਾ ਉਹ ਹੁਣ ਕਦੇ ਵੀ ਸ਼ਰਾਬ ਨਹੀ ਪੀਵੇਗਾ .ਜਦੌ ਬਾਪੂ ਦੀ ਸ਼ਰਾਬ ਨੇ ਮਾਂ ਦੇ ਸਾਰੇ ਚਾਅ ਮਾਰੇ ਹੋਣ ਤਾ ਪੁੱਤਾ ਦੇ ਹੱਥਾਂ ਚ ਸ਼ਰਾਬ ਸੋਹਣੀ ਨੀ ਲਗਦੀ .

✍🏻ਪਰਦੀਪ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)