More Punjabi Kahaniya  Posts
ਦੱਸ ਕਿਉ?


ਅੱਜ ਘਰੇ ਬੈਠੇ ਦੇ ਇਕ ਗੱਲ ਦਿਮਾਗ ਵਿੱਚ ਅੜ ਗਈ ।ਮੈ ਆਪਣੇ ਆਪ ਨੂੰ ਹੀ ਸਵਾਲ ਕਰਨ ਲੱਗਾਂ?ਯਾਰ ਸਰਬੀ ਲਈ ਤੇਰੇ ਅੰਦਰ ਫਿਲਿੰਗ ਕਿਉ ਨਹੀਂ ਉਠਦੀ?
ਸਰਬੀ ਮੇਰੀ ਧਰਮਪਤਨੀ ਸੀ ।
ਜੋ ਕਦੇ ਪ੍ਰੀਤ ਨੂੰ ਪਾਉਣ ਦੀ ਫਿਲਿੰਗ ਹੁੰਦੀ ਸੀ । ਕੀ ਉਹ ਤੇਰਾ ਸੱਚਾ ਪਿਆਰ ਸੀ। ਜੇ ਉਹ ਤੇਰਾ ਸੱਚਾ ਪਿਆਰ ਸੀ ਤਾਂ ਫਿਰ ਸਰਬੀ ਕੀ ਆਂ।
ਮੈ ਅਜਿਹੇ ਸਵਾਲਾਂ ਚੋ ਘਿਰਿਆ ਬੈਠ ਸੀ।
ਮੈ ਪ੍ਰੀਤ ਨੂੰ ਕਿਉ ਨਹੀਂ ਭੁੱਲ ਪਾ ਰਿਹਾ ਸੀ । ਮੈ ਇਹ ਕਿਉ ਨਹੀਂ ਸਮਝ ਪਾ ਰਿਹਾ ਸੀ ।ਕੇ ਮੈ ਹੁਣ ਵਿਆਹਿਆ ਹੋਇਆ ਸੀ ।
ਜੇ ਜਿਸਮਾਂ...

ਦੀ ਗੱਲ ਕਰਾਂ ਤਾਂ ਹੁਣ ਮੇਰੇ ਕੋਲ ਸਰਬੀ ਸੀ।ਉਹ ਵੀ ਮੇਰੀ ਆਪਣੀ ।
ਪ੍ਰੀਤ ਵਾਗੋ ਬੇਗਾਨੀ ਨਈਂ ।
ਮੈ ਨੀਲੀ ਛੱਤ ਵਾਲੇ ਨਾਲ ਮੇਹਣੋ ਮੇਹਣੀ ਹੋਣ ਲੱਗਾਂ । ਉਹ ਸਭ ਕੀ ਸੀ।
ਮੈਨੂੰ ਕਿਉ ਸਰਬੀ ਦਾ ਅਪਰਾਧੀ ਬਣਾ ਰਿਹਾ ।ਜੇ ਮੇਰੇ ਦਿਲ ਚੋ ਪ੍ਰੀਤ ਨੂੰ ਕੱਢਣਾ ਨਈ ਸੀ। ਤਾਂ ਸਰਬੀ ਨਾਲ ਕਿਉ ਸੰਯੋਗ ਮਿਲਾਏ।
ਰੱਬਾ ਦੱਸ ਕਿਉ?
ਜੀਤੂ ਧਾਲੀਵਾਲ

...
...



Related Posts

Leave a Reply

Your email address will not be published. Required fields are marked *

3 Comments on “ਦੱਸ ਕਿਉ?”

  • ਮਨੁੱਖ ਦੇ ਅੰਦਰ ਸਵਾਲ ਪੈਦਾ ਹੋਣਾ ਸਹੀ ਗੱਲ ਹੈ। ਇਹ ਸਭ ਸਵਾਲਾਂ ਦੇ ਜਵਾਬ ਵਖਤ ਨੇ ਆਪ ਦੇ ਦੇਣੇ ਆ। ਪਰ ਆਪਣੀ ਪਤਨੀ ਦੇ ਗੁਨਹਗਾਰ ਨਾ ਬਣੋ। ਉਹ ਆਪਣੇ ਸੁਫ਼ਨੇ ਆਪਣੇ ਮਾਪਿਆ ਨੂੰ ਛੱਡ ਕੇ ਤੁਹਾਡੇ ਘਰ ਆਈ ਆ। ਜੇ ਜੀਵਨ ਸਾਥੀ ਵਧੀਆ ਹੋਵੇ ਤਾਂ ਜ਼ਿੰਦਗੀ ਮੁੜ ਬਹਾਲ ਹੋ ਸਕਦੀ ਹੈ
    ਮੇਰੀਆ ਸ਼ੁਭਕਾਮਨਾਵਾ ਤੁਹਾਡੇ ਨਾਲ ਨੇ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)