More Punjabi Kahaniya  Posts
ਘਰ ਵਿਚ ਐਕਾ ਹੋਣਾ ਬਹੁਤ ਜਰੂਰੀ ਹੈ


ਇਹ ਕਹਾਣੀ ਏ ਮੇਰੇ ਘਰ ਦੀ ਏ ,,, ਸਾਡਾ ਕੰਮ ਬਹੁਤ ਵਦੀਆ ਚਲ ਦਾ ਸੀ, ਕਿਸੇ ਤੋ ਕਦੇ ਪੈਸੇਆ ਲਈ ਨਹੀ ਸੀ ਸੁਣਿਆ , ਤੇ ਖੁਸ਼ ਵੀ ਬਹੁਤ ਸੀ ,,, ਮੇਰੇ ਮੰਮੀ ਕੱਪੜੇ ਸਿਲਾਈ ਕਰਦੇ ਸੀ ,, ਤੇ ਡੈਡੀ ਦੀ ਡੈੱਥ ਹੋ ਗਈ ਸੀ ਜਦੋਂ ਅਸੀਂ ਬਹੁਤ ਛੋਟੇ ਸੀ ,,, ਫੇਰ ਚਾਚਾ ਜੀ ਨਾਲ ਮੰਮੀ ਦਾ ਵਿਆਹ ਹੋ ਗਿਆ ,, ਤੇ ਅਸੀਂ ਫਰ v ਬਹੁਤ ਖੁਸ਼ ਸੀ ਬਹੁਤ ਪਿਆਰ ਕਰਦੇ ਸੀ ਸਾਨੂੰ,,,, ਤੇ ਲੋਕ ਵੀ ਕਹਿੰਦੇ ਸੀ ਕ ਇਹ ਇਨਾ ਖਰਚ ਕਿੱਥੋਂ ਕਰਦੇ ਤੇ ਪਰ ਹੋਲੀ ਹੌਲੀ ਸਭ ਕੁਸ਼ ਉਲਟਾ ਹੋ ਗਿਆ ਜਿਨਾਂ ਦਾ ਕੰਮ ਬਿਲਕੁਲ ਨੀ ਸੀ ਉਨਾ ਦਾ ਕੰਮ ਵਦੀਆ ਹੋ ਗਿਆ ਤੇ ਸਾਡਾ ਘਟ ,,, ਇਹ ਹੋਇਆ ਪਤਾ ਕਿਉਂ ,,,,, ਕਿਉਂ ਕ ਸਾਡੇ ਘਰ ਵੀ ਵਿਚ ਕਿਸੇ ਦਾ ਏਕਾ ਨਹੀ ਸੀ , ਫਰ ਬ੍ਰਦਰ or ਡੈਡੀ ਮੇਰੇ ਮੰਮੀ ਨੂੰ ਬੋਲਦੇ ਸੀ ਬਹੁਤ ਲੜਾਈ ਰਹਿਣ ਲੱਗ...

ਗਈ ਘਰ ‘ਚ’ ਤੇ ਮੇਰੇ ਮੰਮੀ ਬਹੁਤ ਰੋਂਦੇ ਸੀ ਫੇਰ ਮੇਰੇ ਮੰਮੀ ਫੈਕਟਰੀ ਵਿਚ ਲੱਗ ਗਏ ਤੇ ਡੈਡੀ ਫੇਰ ਬੋਲਦੇ ਸੀ ਕ ਉੱਥੇ ਸਾਰਾ ਦਿਨ ਮਰਦੇ ਓ ਤੇ 5000 ਮਿਲਦਾ ਐ,,,, ਭਰਾ ਦੀ 12000 salary ਸੀ ਪਰ ਘਰ ਨੀ ਸੀ ਦਿੰਦੇ ਫੇਰ ਕਿਆ ਕਰਦੇ ਮੰਮੀ ਓਹਨਾ ਨੇ ਤਾ ਲੱਗਣਾ ਹੀ ਸੀ ਬੱਸ ਮੈ ਇਹੀ ਕਹਿਣਾ ਐ ਕ ਹੋ ਮਰਜੀ ਹੋਏ ਪਰ ਘਰ ਵਿਚ ਕਦੇ ਲੜਾਈ ਨਾ ਕਰੋ ਇਕ ਬੋਲਦਾ ਤਾਂ ਦੂਸਰਾ na ਬੋਲੇ ਇਸ ਨਾਲ ਆਪਣਾ ਘਰ ਹੀ ਬਚਦਾ ਐ ਤੇ ਹੋਰ ਲੋਕਾਂ ਨੂੰ v ਬੋਲਣ ਦਾ ਮੌਕਾ ਨਹੀ ਮਿਲਦਾ plz ਪਿਆਰ ਨਾਲ ਰਿਹਾ ਕਰੋ ਘਰ ਚ ਅੱਜ ਸਾਡੇ ਕੋਲ ਪਛਤਾਣ ਤੋ ਇਲਾਵਾ ਕੁਸ਼ v ਨੀ ਆ ..
Jott batth

...
...



Related Posts

Leave a Reply

Your email address will not be published. Required fields are marked *

One Comment on “ਘਰ ਵਿਚ ਐਕਾ ਹੋਣਾ ਬਹੁਤ ਜਰੂਰੀ ਹੈ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)