More Punjabi Kahaniya  Posts
ਇਕ ਤਰਫ਼ੀ ਮੁਹੱਬਤ


ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਦੋਨੋ ਹੀ ਅਣਜਾਣ ਸੀ,
ਮੈ (ਮੁੰਡਾ) ਨੌਵੀਂ ਕਲਾਸ ਵਿੱਚ ਪੜ੍ਹਦਾ ਸੀ, ਤੇ ਉਹ ਇਕ ਕਲਾਸ ਪਿੱਛੇ ਸੀ, ਨਾ ਹੀ ਕਦੇ ਬੁਲਾਇਆ ਸੀ, ਇਕ ਦੂਜੇ ਨੂੰ ਨਾ ਸਾਡੀ ਕਦੀ ਗੱਲ ਹੋਈ, ਇਕ ਵਾਰ ਉਹਦੀ ਕਲਾਸ ਦਾ ਮੁੰਡਾ ਮੈਨੂੰ ਆਕੇ ਕਹਿਣ ਲੱਗਾ, ਓਏ ਸਾਡੀ ਕਲਾਸ ਦੀ ਇਕ ਕੁੜੀ ਆ ਬਹੁਤ ਸੋਹਣੀ, ਤੇਰੀ ਓਹਦੇ ਨਾਲ ਗੱਲ ਬਣਾਵਾ, ਮੈ ਭੋਲਾ ਜਿਹਾ ਏਦਾ ਦੀਆ ਗੱਲਾਂ ਤੋਂ ਅਣਜਾਣ ਸੀ, ਮੈਂ ਓਹਨੂੰ ਮਨਾ ਕਰ ਦਿੱਤਾ ਪਰ ਓਹਨੇ ਫਿਰ ਵੀ ਉਸ ਕੁੜੀ ਨੂੰ ਬੋਲ ਦਿੱਤਾ ਕਿ ਤੈਨੂੰ ਇਕ ਮੁੰਡਾ ਪਸੰਦ ਕਰਦਾ ਓਹ ਕਹਿੰਦੀ ਕੌਣ ਆ, ਮੁੰਡੇ ਨੇ ਫਿਰ ਮੇਰੇ ਨਾਲ ਮਿਲਾ ਦਿੱਤਾ, ਹੌਲੀ ਹੌਲੀ ਆਪਾ ਬੁਲਾਉਣ ਲੱਗ ਪਏ, ਫਿਰ ਮੈਨੂੰ ਪਿਆਰ ਹੋਗਿਆ ਓਹਦੇ ਨਾਲ ਪਰ ਓਹਦੇ ਦਿਲ ਵਿਚ ਕੋਈ ਏਦਾ ਦੀ ਗੱਲ ਹੀ ਨਹੀਂ ਸੀ, ਮੈ ਸਭ ਕੁਝ ਸਮਝ ਬੈਠਾ ਓਹਨੂੰ, ਉਹ ਫਿਰ ਪਿੱਛੇ ਹਟਣਾ ਸ਼ੁਰੂ ਹੋਗੀ, ਬਹੁਤ ਮਿੰਨਤਾ...

ਕੀਤੀਆਂ ਆਖਿਰ ਨੂੰ ਮੰਨ ਗਈ, ਫਿਰ ਥੋੜੇ ਮਹੀਨੇ ਸਾਡੀ ਗੱਲ ਚੱਲੀ, ਰੋਜ਼ ਸਾਡੀ ਲੜਾਈ ਹੋਣੀ ਰੋਜ਼ ਸੁਲਾਹ ਹੋ ਜਾਣੀ, ਏਦੀ ਇਕ ਦਿਨ ਆਇਆ, ਮੈਂ ਦਸਵੀਂ ਕਲਾਸ ਵਿਚ ਸੀ ਮੇਰੇ ਪੇਪਰ ਪੈਣ ਵਾਲੇ ਸੀ, ਫਿਰ ਮੈਂ ਖੁਦ ਹੀ ਬੁਲਾਉਣਾ ਛੱਡ ਦਿੱਤਾ, ਕਿਉਂਕਿ ਮੈਨੂੰ ਬਹੁਤ ਜਾਣੇ ਬੋਲਦੇ ਸੀ ਇਹ ਕੁੜੀ ਸਹੀ ਨਹੀਂ ਉਸ ਮੁੰਡੇ ਨਾਲ ਗੱਲ ਕਰਦੀ ਕਦੇ ਉਸ ਨਾਲ ਕਰਦੀ, ਮੈ ਥੱਕ ਗਿਆ ਸੀ ਇਹ ਸੁਣ ਸੁਣ ਕੇ, ਆਖਿਰ ਨੂੰ ਇਕ ਦਿਨ ਏਦਾ ਦਾ ਆਇਆ, ਉਹ ਮੈਨੂੰ ਛੱਡ ਗਈ ਮੈਂ ਓਹਨੂੰ,
ਪਰ ਅੱਜ 5 ਸਾਲ ਹੋ ਚੱਲੇ ਨੇ ਹਾਲੇ ਤੱਕ ਵੀ ਓਹਦੀਆ ਯਾਦਾ ਮੈਨੂੰ ਰਵਾਉਂਦੀਆਂ ਰਹਿੰਦੀਆਂ ਨੇ।
ਪੜਨ ਲਈ ਧੰਨਵਾਦ
#ਚੰਦਨ_ਲਹਿਲੀ✍️
ਹੁਸ਼ਿਆਰਪੁਰ 07

...
...



Related Posts

Leave a Reply

Your email address will not be published. Required fields are marked *

3 Comments on “ਇਕ ਤਰਫ਼ੀ ਮੁਹੱਬਤ”

  • ਮੈਨੂੰ ਲਗਿਆ ਕਿ ਕਹਾਣੀ ਬਹੁਤ ਲੰਮੀ ਹੋਵੇਗੀ ਪਰ ਜਲਦੀ ਹੀ ਖਤਮ ਹੋ ਗਈ ਪਰ ਕਿਉ

  • story adhuri gg aa

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)