ਕਿਸ ਕਾਰਨ ਮਾਪੇ ਧੀਆਂ ਜੰਮਣ ਤੋਂ ਡਰਦੇ ਨੇ

8

ਇਕ ਲੜਕੀ ਜਿਸਦਾ ਮਾਂ ਬਾਪ ਨਹੀਂ ਸੀ।ਦਾਦਾ ਦਾਦੀ ਤੇ ਚਾਚੇ ਤਾਇਆਂ ਨੇ ਪੜਾ ਲਿਖਾ ਕੇ ਹਰ ਚਾ ਪੂਰੇ ਕੀਤੇ। ਵੱਡੀ ਹੋਈ ਵਿਆਹ ਕੀਤਾ।ਚੰਗਾ ਪਰਵਾਰ ਮਿਲਿਆ। ਪਤੀ ਫੋਜੀ ਸੀ । ਪਰਵਾਰ ਵਿੱਚ ਸੱਸ ਸਹੁਰਾ ਜੇਠ ਜਠਾਣੀ ਤੇ ਦਿਓਰ ਸੀ । ਸਹੁਰਾ ਪਰਿਵਾਰ ਨੇ ਕਦੇ ਮਾ ਬਾਪ ਦੀ ਕਮੀਂ ਮਹਿਸੂਸ ਨਹੀਂ ਹੋਣ ਦਿੱਤੀ। ਪਰਵਾਰ ਵਿੱਚ ਘੁਲ ਮਿਲ ਗਈ। ਤੇ ਫਿਰ ਉਸਦੇ ਘਰ ਮੁੰਡੇ ਨੇ ਜਨਮ ਲਿਆ। ਸਾਰੇ ਬਹੁਤ ਖੁਸ਼ ਸੀ। ਪਰ ਕੁਝ ਸਮੇਂ ਬਾਅਦ ਉਹ ਚਾਚੀ ਦੀਆ ਗੱਲਾ ਵਿਚ ਆ ਕੇ ਆਪਣੇ ਪਤੀ ਨੂੰ ਬੁਰਾ ਸਮਝਣ ਲੱਗੀ । ਚਾਚੀ ਨਾਲ ਰਲ ਕੇ ਉਸਨੂੰ ਛੱਡਣ ਦੀ ਸਕੀਮ ਬਣਾਉਣ ਲੱਗੀ । ਪਤੀ ਦੇ ਡਿਊਟੀ ਤੇ ਜਾਂਦਿਆ ਹੀ ਚਾਚੀ ਕੋਲ ਚਲੇ ਜਾਂਦੀ। ਤੇ ਹਰ ਟਾਇਮ ਫੋਨ ਤੇ ਪਤਾ ਨੀ ਕਿਹਦੇ ਨਾਲ...

ਗ਼ਲਾ ਕਰਦੀ ਰਹਿੰਦੀ। IELTS ਲਈ ਰੋਜ ਸ਼ਹਿਰ ਜਾਣ ਲੱਗੀ । ਪਤੀ ਤੋਂ ਪੈਸੇ ਮੰਗਵੋਂਦੀ । ਸ਼ਹਰ ਕਿਸੇ ਹੋਰ ਨੂੰ ਮਿਲਦੀ ਰਹੀ ਏਨਾ ਚੰਗਾ ਪਤੀ ਹੋਣ ਦੇ ਬਾਵਜੂਦ ਵੀ। ਤੇ ਫਿਰ ਜਦੋਂ ਫੌਜੀ ਨੇ ਛੁੱਟੀ ਓਨਾ ਘਰੇ ਲੜਾਈ ਰਹਿਣ ਲੱਗੀ। ਤੇ ਇਕ ਦਿਨ ਚਾਚਾ ਚਾਚੀ ਆਏ ਤੇ ਕੁੜੀ ਨੂੰ ਆਪਣੇ ਨਾਲ ਲੇ ਗਏ। ਤੇ ਤਲਾਕ ਦੀ ਮੰਗ ਕਰਨ ਲਗੇ। ਓ ਚਾਹੁੰਦੇ ਸਨ ਕਿ ਓਹਨਾ ਨੂ ਬਸ ਮਹੀਨੇ ਬਾਅਦ ਫੋਜੀ ਦੀ ਤਨਖਾਹ ਮਿਲਦੀ ਰਹੇ ਬਸ।

To Be Continue…..

Submitted By:- K Sandhu

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. Mani Raikot

    Next episode kro ji jaldi

  2. k sandhu

    jldi aa lai k one aa

  3. Happy Punjab खुश रहे भारत

    I am waiting next episode

Like us!