More Punjabi Kahaniya  Posts
ਜਹਿਰ


ਬਹੁਤ ਹੀ ਮਿਹਨਤੀ ਸੀ ਪਾਲਾ ਸਿੰਘ, ਕਿਰਤੀ ਬੰਦਾ ਸੀ, ਕਦੇ ਖੇਤਾਂ ਵਿਚ, ਕਦੇ ਘਰ ਦੇ ਕੰਮ, ਇਕ ਦਿਨ ਪਿੰਡ ਆਈ ਟੀਮ ਨੇ ਚੈੱਕ ਕੀਤਾ ਤੇ ਕਿਹਾ, 4 ਬੰਦੇ ਪੌਜੇਟਿਵ ਆਏ ਨੇ, ਕਰੋਨਾ ਵਿਚ , ਸਾਰਾ ਪਿੰਡ ਘਰੋ ਘਰੀ ਬੰਦ ਕਰ ਦਿੱਤਾ, ਉਹ 4ਬੰਦਿਆਂ ਨੂੰ ਨਾਲ ਲੈ ਗਏ ਜਿਨ੍ਹਾਂ ਵਿਚੋਂ ਇਕ ਪਾਲਾ ਸਿੰਘ ਵੀ ਸੀ, ਅੱਜ ਬਹੁਤ ਖੁਸ਼ ਸੀ ਸਾਰਾ ਪਰਿਵਾਰ 21 ਦਿਨ ਬਾਅਦ ਪਾਲਾ ਸਿੰਘ ਠੀਕ ਹੋ ਕੇ ਘਰ ਆ ਰਿਹਾ ਸੀ, ਗੱਲ ਵੀ ਖੁਸ਼ੀ ਵਾਲੀ ਸੀ, ਘਰ ਪੁਹੰਚ ਸਬ ਨੇ ਬਹੁਤ ਖੁਸ਼ੀ ਮਨਾਈ, ਏਨੇ ਨੂੰ ਫੋਨ ਦੀ ਘੰਟੀ ਵੱਜੀ ਪਾਲੇ ਨੇ ਫੋਨ ਚੁਕਿਆ,”ਹੈਲੋ ਕਿਵੇਂ ਆ ਯਾਰਾ ਆਜਾ ਘਰ ਹੀ ਆ ਹੁਣ, ਸੁਣ ਗੱਲ ਆਉਂਦਾ ਹੋਇਆ ਬੋਤਲ ਲੈ ਆਵੀ ਪਾਰਟੀ ਕਰਾਗੇ, ਕੁੱਝ ਪਰਦੇ ਜਿਹੇ ਨਾਲ ਕਿਹਾ ਪਾਲੇ ਨੇ ਖਿੜ ਕੇ ਹੱਸ ਪਿਆ ” ਸ਼ਾਮ ਤੱਕ ਓ ਯਾਰ ਹੁਣੀ ਵੀ ਆ ਗਏ ਬੋਤਲ ਨਾਲ ਲੈ ਕੇ,
3-4 ਘੰਟੇ ਉਹਨਾਂ ਦਾ ਕੰਮ ਚਲਿਆ, ਘਰਦਿਆਂ ਨੇ ਨਾ ਰੋਕਿਆ ਕੇ...

ਚੱਲ ਕੋਈ ਨੀ ਅੱਜ ਏਨੇ ਦਿਨਾਂ ਬਾਅਦ ਆਇਆ , ਸਭ ਅਪਣੇ ਘਰ ਚਲੇ ਗਏ ਜਦੋਂ ਅੱਧੀ ਰਾਤ ਹੋਈ ਪਾਲਾ ਲੱਗਾ ਚੀਕਾਂ ਮਾਰਨ ਓ ਮਰ ਗਿਆ ਓਏ, ਬਚਾ ਲਓ ਮੈਨੂੰ, ਓਹੀ ਗੱਲ ਹੋਈ ਪਾਲਾ ਚੱਲ ਵਸਇਆ, ਸਾਰਾ ਘਰ ਖਰਾਬ ਹੋ ਗਿਆ, ਜਿਨੂੰ ਕਰੋਨਾ ਨਹੀਂ ਮਾਰ ਸਕਿਆ, ਸਰਾਬ ਨੇ ਮਾਰ ਦਿੱਤਾ ਪਾਲਾ, ਕਰੋਨਾ ਪਾਲੇ ਕੋਲੋਂ ਹਾਰ ਗਿਆ ਤੇ ਪਾਲਾ ਜ਼ਹਿਰੀਲੀ ਸਰਾਬ ਕੋਲੋਂ ਹਾਰ ਗਿਆ, ਕਰੋਨਾ ਨਾਲ ਪੰਜਾਬ ਵਿਚ 5 ਤੋਂ 10 ਮੌਤਾਂ ਹੁੰਦੀਆਂ ਤੇ ਜ਼ਹਿਰੀਲੀ ਸਰਾਬ ਨਾਲ 100ਤੋਂ ਵੱਧ ਹੋ ਗਈਆਂ
ਛੱਡ ਦਿਓ ਵੀਰੋ ਇਸ ਜ਼ਹਿਰ ਨੂੰ ਕਰੋਨਾ ਨੂੰ ਤੇ ਤੁਸੀਂ ਹਰਾ ਦਿੱਤਾ, ਇਸ ਜ਼ਹਿਰ ਨੂੰ ਵੀ ਹਰਾ ਦਿਓ 🙏🙏
ਸਿੰਘ ਹਰਵਿੰਦਰ

...
...



Related Posts

Leave a Reply

Your email address will not be published. Required fields are marked *

2 Comments on “ਜਹਿਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)