More Punjabi Kahaniya  Posts
ਰਾਸ਼ਟਰਵਾਦ


ਭਾਰਤੀਆਂ ਦਾ ਰਾਸ਼ਟਰਵਾਦ ਪੜ ਲਵੋ 🙏
ਜਦੋਂ ਜਪਾਨ ਵਿਚ ਸੁਨਾਮੀ ਆਈ ਸੀ ਤਾਂ ਇਕ ਬਜੁਰਗ ਔਰਤ ਉੱਥੇ ਛੱਤਰੀ ਲਾ ਕੇ ਕੁਝ ਇਲੈਕਟ੍ਰਾਨਿਕ ਸਮਾਨ ਵੇਚ ਰਹੀ ਸੀ। ਬੀਬੀਸੀ ਦੇ ਰਿਪੋਟਰ ਨੇ ਉਸ ਕੋਲੋਂ ਰੇਟ ਪਤਾ ਕੀਤੇ ਤਾਂ ਅੰਦਾਜ਼ਾ ਹੋਇਆ ਬਜੁਰਗ ਔਰਤ ਬਾਜ਼ਾਰ ਤੋਂ ਘੱਟ ਰੇਟ ਤੇ ਵਿਚ ਸਮਾਨ ਵੇਚ ਰਹੀ ਸੀ!
ਜਦੋਂ ਰਿਪੋਟਰ ਨੇ ਉਸ ਤੋਂ ਇਸ ਦੀ ਵਜਾਹ ਪੁੱਛੀ ਤਾਂ ਤਾਂ ਉਸਨੇ ਕਿਹਾ ਮੈਂ ਮਾਰਕੀਟ ਤੋਂ ਹੋਲਸੇਲ ਵਿਚ ਸਮਾਨ ਲਿਆਉਂਦੀ ਹਾਂ, ਅਤੇ ਬਜਾਰ ਵਿਚ ਉਸਨੂੰ ਆਪਣੇ ਮੁਸੀਬਤ ਵਿਚ ਫਸੇ ਲੋਕਾਂ ਨੂੰ ਉਸੇ ਰੇਟ ਤੇ ਹੀ ਵੇਚ ਦਿੰਦੀ ਹਾਂ। ਇਹ ਮੇਰਾ ਮੇਰੇ ਦੇਸ਼ ਲਈ ਯੋਗਦਾਨ ਹੈ। ਇਹ ਰਾਸ਼ਟਰਵਾਦ ਹੈ!
ਭਾਰਤ ਦਾ ਰਾਸ਼ਟਰਵਾਦ ਨਾਹਰੇ ਲਾਉਣ ਤੱਕ ਸੀਮਿਤ ਹੈ, ਹੈਂਡ ਸੈਨੇਟਾਇਜਰ ਅਤੇ ਫੇਸ ਮਾਸਕ ਸਾਡੇ ਇੱਥੇ ਦਸ ਗੁਣਾ ਕੀਮਤ ਤੇ ਮਿਲ ਰਹੇ ਹਨ, ਥੋੜ੍ਹੀ ਜਿਹੀ ਅਫਵਾਹ ਉੜੇ ਤਾਂ ਗਵਾਂਢ ਦੀ ਦੁਕਾਨ ਤੇ ਆਟਾ,ਚਾਵਲ,...

ਦਾਲਾਂ ਦੀ ਕੀਮਤ ਵੱਧ ਜਾਂਦੀ ਹੈ!
ਹੱਦ ਤਾਂ ਇਹ ਹੈ ਕਿ ਉਤਰਾਖੰਡ ਵਿਚ ਹੜ੍ਹਾਂ ਵਿਚ ਫਸੇ ਲੋਕਾਂ ਨੂੰ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੇ 500,500 ਰੁਪਏ ਦੀ ਪਾਣੀ ਦੀ ਇਕ ਇਕ ਬੋਤਲ ਵੇਚੀ ਸੀ, 26 ਜੁਲਾਈ ਨੂੰ ਹੜ੍ਹਾਂ ਵਿਚ ਫਸੇ ਬੰਦਿਆਂ ਨੂੰ ਆਪਣੇ ਘਰ ਫੋਨ ਕਰਨ ਲਈ ਟੈਲੀਫੋਨ ਬੂਥ ਵਾਲਿਆਂ ਨੇ 10 ਤੋਂ 20 ਰੁਪਏ ਤੱਕ ਲਏ ਸਨ!
ਸੱਚਾਈ ਤਾਂ ਇਹੀ ਆ ਕੇ ਅਸੀਂ ਸਭ ਮੁਨਾਫਾਖੋਰ ਤੇ ਸੰਵੇਦਨਹੀਣ ਹਾਂ। ਸਾਡਾ ਰਾਸ਼ਟਰਵਾਦ ਕਿਸੇ ਕੰਮ ਦਾ ਨਹੀਂ ਜੇਕਰ ਅਸੀਂ ਔਖੇ ਸਮੇਂ ਆਪਣੇ ਸਮਾਜ ਦੀ ਸਹਾਇਤਾ ਨਹੀਂ ਕਰ ਸਕਦੇ!
ਸਿੱਖ ਕੌਮ ਨੇ ਜਰੂਰ ਲੰਗਰ ਲਗਾਏ ਹਨ ਓਹਨਾ ਔਖੇ ਵੇਲੇਆ ਚ
ਕਾਪੀ ਪੇਸਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)