More Punjabi Kahaniya  Posts
ਸਮਝੌਤਾ (ਭਾਗ-2)


ਇਕ ਦਿਨ ਅਮਨ ਦਾ ਮੈਸੇਜ ਆਇਆ
ਅਮਨ: ਹੈਲੋ
ਮੈ: ਹਾਂਜੀ, ਕਿੱਥੇ ਸੀ? ਕਿੰਨੇ ਮੈਸੇਜ ਕੀਤੇ ਮੈਂ, ਕੋਈ ਜਵਾਬ ਨਹੀ ਦਿੱਤਾ। ਤੁਹਾ ਪਤਾ ਮੈਨੂੰ ਕਿੰਨੀ tension ਹੋ ਰਹੀ ਸੀ।
ਅਮਨ: ਕੁਝ ਨਹੀਂ, ਯਾਰ ਗੁੱਸਾ ਬਹੁਤ ਸੀ ਮੈਨੂੰ। ਜੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਮੇਰੇ ਤੇ ਫਿਰ ਮੇਰਾ ਗਲ਼ ਕਰਨ ਦਾ ਵੀ ਕਿ ਫਾਇਦਾ?
ਮੈਂ ਬੇਬੱਸ ਜਿਹੀ ਹੋ ਕੇ ਉਸ ਨੂੰ ਨੰਬਰ ਦੇ ਦਿੱਤਾ। ਫਿਰ ਸਾਡੀ ਵਟਸਐੱਪ ਤੇ ਗਲ਼ ਹੋਣੀ ਸ਼ੁਰੂ ਹੋ ਗਈ। ਪਰ ਇਹ ਵੀ ਜਿ਼ਆਦਾ ਟਾਈਮ ਨਾ ਹੋ ਸਕਿਆ। ਕਿਉਕਿ ਮੈ ਆਪਣੇ ਘਰਦਿਆਂ ਤੋਂ ਬਹੁਤ ਡਰਦੀ ਸੀ। ਉਪਰੋਂ ਫੋਨ ਵੀ ਪਾਪਾ ਦਾ ਸੀ। ਇਕ ਦਿਨ ਅਮਨ ਨੇ ਫੋਨ ਤੇ ਗੱਲ ਕਰਨ ਲਈ ਕਿਹਾ। ਮੈ ਮੰਨ ਗਈ। ਪਰ ਮੰਮੀ ਪਾਪਾ ਦੇ ਡਰ ਕਾਰਨ ਗੱਲ ਨਾ ਕਰ ਸਕੀ। ਉਹ ਇਸ ਸਭ ਤੋਂ ਤੰਗ ਆ ਚੁਕਿਆ ਸੀ। ਉਹ ਮੈਨੂੰ ਮਿਲਣਾ ਚਾਹੁੰਦਾ ਸੀ। ਇੱਕ ਦਿਨ ਉਸਦਾ ਮੈਸੇਜ ਆਇਆ।
ਅਮਨ: ਮੈ ਤੁਹਾਨੂੰ ਮਿਲਣਾ ਚਾਹੁੰਦਾ ਹਾਂ।
ਮੈਂ: ਮੈਨੂੰ ਬਹੁਤ ਡਰ ਲਗਦਾ ਹੈ, ਮੈਂ ਨਹੀਂ ਮਿਲਣਾ।
ਅਮਨ: ਕੁੱਝ ਨਹੀਂ ਹੁੰਦਾ ਯਰ। ਵਿਸ਼ਵਾਸ ਹੈ ਨਾ ਮੇਰੇ ਤੇ।
ਮੈਂ: ਠੀਕ ਹੈ, ਮੈਂ ਤੇ...

ਮੇਰੀ ਸਹੇਲੀ ਆਵਾਗੀਆ।
ਅਮਨ:ok
ਅਸੀਂ ਸਭ ਕੁਝ ਮਿੱਥ ਲਿਆ ਸੀ। ਪਰ ਰਾਤ ਕਿਸੇ ਗੱਲ ਕਾਰਨ ਸਾਡੀ ਲੜਾਈ ਹੋ ਗਈ। ਮੈਂ ਉਹਨੂੰ ਬਲਾਕ ਕਰ ਦਿੱਤਾ।
ਫਿਰ ਕੁਝ ਦਿਨਾਂ ਬਾਅਦ ਇੱਕ ਅਣਜਾਣ ਨੰਬਰ ਤੋਂ ਮੈਸੇਜ ਆਇਆ।
ਅਣਜਾਣ ਨੰਬਰ: ਹੈਲੋ
ਮੈਂ: ਹਾਂਜੀ ਕੌਣ ਜੀ?
ਅਣਜਾਣ ਨੰਬਰ: ਮੈਨੂੰ ਦੂਜੇ ਨੰਬਰ ਮੈਨੂੰ ਅਨਬਲਾਕ ਕਰੋ। ਫਿਰ ਗੱਲ ਕਰਦੇ ਹਾਂ।
ਅਮਨ ਦਾ ਮੈਸੇਜ ਦੇਖ ਕੇ ਤਾ ਬਸ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਸਭ ਕੁੱਝ ਭੁੱਲ ਗਈ ਸੀ , ਸਾਡੀ ਲੜਾਈ, ਮਿਲਣ ਵਾਲੀ ਗੱਲ। ਸਾਡੀ ਗੱਲਬਾਤ ਫਿਰ ਤੋਂ ਸ਼ੁਰੂ ਹੋ ਗਈ। ਪਰ ਜਿਵੇਂ ਅਮਨ ਦਾ ਸਾਥ ਮੇਰੀ ਕਿਸਮਤ ਵਿੱਚ ਹੀ ਨਹੀਂ ਸੀ।
ਜਾਰੀ…
ਮੇਰੀ ਕਹਾਣੀ ਵਿੱਚ ਅੱਗੇ ਕੀ ਹੋਇਆ ਜਾਨਣ ਲਈ ਕਮੈਟ ਕਰਕੇ ਜਰੂਰ ਦਸਿਓ ਤਾਂ ਕਿ ਮੈਂ ਇਸ ਕਹਾਣੀ ਨੂੰ ਤੁਹਾਡੇ ਅੱਗੇ ਪੇਸ਼ ਕਰ ਸਕਾਂ।
ਪਹਿਲੇ ਭਾਗ ਨੂੰ ਪਿਆਰ ਦੇਣ ਲਈ ਧੰਨਵਾਦ 🤗🤗

...
...



Related Posts

Leave a Reply

Your email address will not be published. Required fields are marked *

One Comment on “ਸਮਝੌਤਾ (ਭਾਗ-2)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)