More Punjabi Kahaniya  Posts
Punjabi Quotes  Posts
ਪੰਜਾਬ ਕਿਹ ਰਿਹਾ ਹੈ।


ਪੰਜਾਬ ਕਿਹ ਰਿਹਾ ਹੈ”
ਪੰਜਾਬ ਦਾ ਇੱਕ ਸਵਾਲ ” ਪੰਜਾਬ ਪੂਛਦਾ ਹੈ ਮੇਰਾ ਕੋਈ ਆਪਣਾ ਦੱਸ ਸਕਦਾ ਏ ਵੀ ਮੇਰਾ ਦੁਸਮਣ ਕੋਣ ਹੈ ।
ਜਿਸ ਤਰਾ ,ਸ੍ਰੀ ਰਾਮ ਜੀ ਨੂੰ ਰਾਵਣ ਦਾ ਪਤਾ ਸੀ, ਜਿਸ ਤਰਾ ਗੁਰੂ ਸਾਹਿਬ ਜੀ ਨੂੰ ਮੁਗਲਾ ਦਾ , ਜਾਂ ਸਹੀਦਾਂ ਨੂੰ ਅੰਗਰੇਂਜ ਹਕੁਮਤ ਦਾ ,
ਜਾਂ ਮਾਂ ਬੋਲੀ ਨੂੰ ਅੰਗਜ੍ਰੀ ਦਾ , ਦੱਸ ਸਕਦਾ ਹੈ ਕੌਈ ਵੀ ਮੇਰਾ ਦੁਸਮਣ ਕੋਣ । ਮੈਂ ਹਰ ਹਾਲਾਤ ਵਿੱਚ ਲੜਾਇਆ ਲੜਦਾ ਆਇਆ ,ਤੇ ਜਿੱਤ ਹਾਸਲ ਕਿਤੀ । ਪਰ ਮੈਨੂੰ ਦੁਸਮਣ ਦਾ ਪਤਾ ਹੁੰਦਾ ਸੀ , ਪਰ ਹੁਣ ਮੈਂ ਕਿਸ...

ਨਾਲ ਲੜਾਂ ਤੁਸੀ ਦੱਸ ਸਕਦੇ ਹੋ, ਹਾਂ ਜੇਕਰ ਤੁਹਾਡੇ ਕੌਲ ਜਵਾਬ ਹੈ ,ਤਾ ਮੈਂ ਇਹ ਜੰਗ ਵੀ ਜੀਤ ਜਾਵਾਗਾਂ , ਬੱਸ ਪਿਛਲੀ ਲੜਾਇਆਂ ਵਾਂਗ ਇੱਕ ਸੌਚ ਰਖੇਉ।
ਤੁਹਾਡਾ ਆਪਣਾ ਪੰਜਾਬ
ਹੈੱਪੀ ਕੌਂਸਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)