ਗੱਲ ਸਹੀ ਜਾਂ ਗਲਤ ਦੀ
ਇੱਕ ਅਣਜਾਨ ਕੁੜੀ ਮੁੰਡਾ ਇੰਸਟਾਂ ਤੇ ਮਿਲਦੇ ਹਨ! ਹੌਲ਼ੀ ਹੌਲ਼ੀ ਇੱਕ ਦੂਜੇ ਨਾਲ ਹੈਲੋ ਹਾਏ ਸ਼ੁਰੂ ਕਰਦੇ ਹਨ! ਉਹ ਕਦੀ ਗੱਲ ਨਹੀਂ ਕਰਦੇ ਇੱਕ ਦੂਜੇ ਦੀ ਸਟੋਰੀ ਦੇਖਦੇ ਹਨ,ਪੋਸਟਾਂ ਲਾਇਕ ਕਰਦੇ ਹਨ!
ਇੱਕ ਦਿਨ ਕੁੜੀ ਮੁੰਡੇ ਦੀ ਸਟੌਰੀ ਤੇ ਕੁਮੈਂਟ ਕਰਦੀ! ਜਿਸ ਨਾਲ ਉਹਨਾਂ ਦੀ ਗੱਲ ਬਾਤ ਸ਼ੁਰੂ ਹੁੰਦੀ ਹੈ!ਹਾਲ ਪੁੱਛਣ ਤੋਂ ਬਾਅਦ ਮੁੰਡਾ ਉਹਨੂੰ ਪੁੱਛਦਾ ਤੁਸੀ ਕੌਣ ਗੇ ਕੁੜੀ ਉਹਨੂੰ ਆਪਣੇ ਬਾਰੇ ਯਾਦ ਕਰਵਾਉਦੀ ਹੈ!
ਕੁੜੀ ਅਕਸਰ ਉਹਨੂੰ ਮਜ਼ਾਕ ਵਿੱਚ ਦੁਸ਼ਮਣ ਕਹਿ ਕੇ ਬੁਲਾਉਦੀ ਸੀ!ਤੇ ਉਸ ਦਿਨ ਮੁੰਡੇ ਨੇ ਕਿਹਾ ਕਿ ਹੁਣ ਦੋਸਤੀ ਕਰ ਲੈਂਦੇ ਹਾਂ!ਪਰ ਕਹਿੰਦਾ ਦੋਸਤੀ ਤਾਂ ਹੋਵੇਗੀ ਜੇ ਦੁਸ਼ਮਣੀ ਖਤਮ ਹੋਵੇਗੀ!ਕੁੜੀ ਜਵਾਬ ਦਿੰਦੀ ਹੈ ਕਰੋ ਫਿਰ ਦੁਸ਼ਮਣੀ ਖਤਮ,ਤੁਸੀ ਹੀ ਦੁਸ਼ਮਣੀ ਸ਼ੁਰੂ ਕੀਤੀ ਸੀ!ਬਸ ਅੇਵੇ ਹੀ ਮਜਾਕ ਚਲਦਾ ਰਹਿੰਦਾ ਹੈ ਦੋਹਾਂ ਵਿੱਚ!
ਮੁੰਡਾ ਕਹਿੰਦਾ ਹੈ ਕਿ ਮੈਂ ਤੁਹਾਡੀ ਫੋਟੋ ਦੇਖ ਸਕਦਾ ਹਾਂ!ਕੁੜੀ ਅੱਗੋ ਹੱਸ ਕਰ ਕਹਿੰਦੀ ਕੇ ਜੇ ਤੁਸੀ ਮੇਰੀ ਫੋਟੋ ਦੇਖੋਗੇ,ਤਾਂ ਵਾਪਿਸ ਮੇਰੇ ਨਾਲ ਕਦੀ ਨਹੀਂ ਬੋਲੋਗੇ!ਮੁੰਡਾ ਕਹਿੰਦਾ ਨਹੀਂ ਅੇਵੇਂ ਨਹੀਂ ਹੁੰਦਾ!ਕੁੜੀ ਉਹਨੂੰ ਆਪਣੀ ਫੋਟੋ ਭੇਜ ਦਿੰਦੀ ਹੈ!ਅੱਗੋ...
ਜਵਾਬ ਆਉਂਦਾ ਕੇ ਫੋਟੋ ਸੋਹਣੀ ਹੈ!ਕੁੜੀ ਮੁੰਡੇ ਦਾ ਧੰਨਵਾਦ ਕਰਦੀ ਹੈ!
ਤੇ ਉਸ ਤੋਂ ਬਾਅਦ ਉਹ ਮੁੰਡਾ ਸੱਚੀ ਨਹੀਂ ਗੱਲ ਕਰਦਾ ਕੁੜੀ ਨਾਲ!ਨਾ ਉਹ ਇੱਕ ਦੂਜੇ ਨੂੰ ਜਾਣਦੇ ਸੀ ਤੇ ਨਾ ਹੀ ਬਹੁਤੀ ਗੱਲ ਕਰਦੇ ਸੀ! ਉਸ ਟਾਇਮ ਕੁੜੀ ਦੇ ਮਨ ਵਿੱਚ ਕਦੀ ਕੁਝ ਨਹੀਂ ਆਇਆ!ਪਰ ਜਦੋਂ ਆਹ ਗੱਲ ਹੋਈ ਤਾਂ ਕੁੜੀ ਨਾ ਚਾਹੁੰਦੇ ਹੋਏ ਵੀ ਸੋਚਣ ਲਈ ਮਜ਼ਬੂਰ ਹੋ ਗਈ ਕਿ ਉਹ ਦੇ ਨਾਲ ਆਹ ਸਭ ਕਿਉ ਹੋਇਆ!
ਮੈਂ ਇਹ ਤਾਂ ਨਹੀਂ ਜਾਣਦੀ ਕਿ ਕੀ ਠੀਕ ਹੈ ਕੀ ਗਲਤ ਹੈ!ਪਰ ਕਿਸੀ ਕੁੜੀ ਦੀ ਫੋਟੋ ਵੇਖ ਕੇ ਉਹ ਦੇ ਨਾਲ ਹੇਲੋ ਹਾਏ ਵੀ ਨਾ ਰੱਖਣਾ! ਕੀ ਇਹ ਸਹੀ ਹੈ ? ਸਿਰਫ ਇਨਸਾਨੀਅਤ ਦੇ ਨਾਂ ਤੇ ਇਹ ਕਹਾਣੀ,ਸ਼ਾਇਦ ਕਿਸੇ ਵਿਰਲੇ ਬੰਦੇ ਨੂੰ ਹੀ ਸਮਝ ਆਉਣੀ!
ਦਿਓ ਜਵਾਬ ਭੁੱਲ ਚੁੱਕ ਮੁਆਫ.
📝ਸੰਦੀਪ ਕੌਰ ਵਿਰਲ
Access our app on your mobile device for a better experience!
Manny Gill
bahut sohna likhya ji ncc ।।par Jo eh kmm krda ohh kde smjda ni
Kuljinder Singh
Bilkul ryt sis.
Imran
Ehh sbb ta zydatrr mundea de case ch hundaa e..jdo gall hundi hai thodi bhut frr kuch din magro munda bhut kuj jaanaan di ichha rkhdaa hai pr kudi bs hmm hnn ek smily jeha send kr gall nu khtm krn di koshish krdi hai..Qki kithe na kithe kudi nu ptaa hunda hai ki ehh kujj dinaa baad agge gll wddhhaega..jo ki kudi nhi chahundi hai…
prr munda ta srf es kr k gall krda rehnda hai ki oh usnu kithe bhull naa jawe.
ek wdhia jehi frnd bnaawe usnu.Pr afsos kuch dina baad msgs aauna bilkul bnnd ho janda h.
manraj
tuhadi ah khani mainu bhut vadiya lagi
Manbir singh
Kya kra en akho ka
Yeh to fool dekhti hai
Fool k pecha lga kndooo ko mehsoos nhi krti
Manbirsingh7632 insta id
Writer manbirsingh