More Gurudwara Wiki  Posts
ਗੁਰਦੁਆਰਾ ਦਮਦਮਾ ਸਾਹਿਬ – ਬਸਮਤਨਗਰ


ਕਲਗੀਧਰ ਪਿਤਾ ਦੋ ਜਹਾਨ ਦੇ ਮਾਲਿਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ , ਉਪਰੰਤ ਦੱਖਣ ਦੇਸ਼ ਵਿੱਚ ਪਹੁੰਚੇ ਤਾਂ ਸਤਿਗੁਰ ਜੀ ਬੁਰਹਾਨਪੁਰ ਹੁੰਦੇ ਹੋਏ ਸੰਨ 1707 ਵਿੱਚ ਬਸਮਤ ਨਗਰ ਪਹੁੰਚੇ , ਬਸਮਤ ਨਗਰ ਵਿੱਚ ਇੱਕ ਖੁੱਲੀ ਇਕਾਂਤ ਅਤੇ ਸੁੰਦਰ ਥਾਂ ਵੇਖ ਕੇ ਗੁਰੂ ਜੀ ਨੇ ਡੇਰਾ ਲਾ ਲਿਆ , ਫੁੱਲਾਂ ਫਲਾਂ ਦੇ ਬਗੀਚੇ ਗੁਰੂ ਜੀ ਨੂੰ ਬਹੁਤ ਪਿਆਰੇ ਲੱਗੇ ,
ਗੁਰੂ ਜੀ ਨੇ ਇਸ ਕਰਕੇ ਇਸ ਪਵਿੱਤਰ ਨਗਰ ਵਿੱਚ ਅੱਠ ਦਿਨ ਵਿਸ਼ਰਾਮ ਕੀਤਾ , ਸੰਗਤਾਂ ਗੁਰੂ ਜੀ ਦਾ ਬਸਮਤ ਨਗਰ ਆਉਣਾ ਸੁਣ...

ਕੇ ਦੂਰ ਦੂਰ ਤੋਂ ਦਰਸ਼ਨਾਂ ਲਈ ਆਉਂਦੀਆਂ ਅਤੇ ਭੇਟਾਂ ਚੜ੍ਹਾ ਕੇ ਸਤਿਗੁਰ
ਦੀਆਂ ਖੁਸ਼ੀਆਂ ਲੈਂਦੀਆਂ , ਅੱਠ ਦਿਨ ਦਾ ਪੜ੍ਹਾ ਕਰਕੇ ਗੁਰੂ ਜੀ ਬਸਮਤ ਨਗਰ ਤੋਂ ਨੰਦੇੜ ਸਾਹਿਬ ਗਏ ਜਿਥੇ ਅੱਜ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਸ਼ੋਭਾ ਪਾ ਰਿਹਾ ਹੈ , ਬਸਮਤ ਨਗਰ ਵਿਖੇ ਗੁਰੂ ਜੀ ਦੀ ਯਾਦ ਵਿਚ ਇਹ ਗੁਰਦੁਆਰਾ ਦਮਦਮਾ ਸਾਹਿਬ ਨਾਂ ਦਾ ਅਸਥਾਨ ਹੈ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)