More Gurudwara Wiki  Posts
ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ


ਲੰਮਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਤਹਿਸੀਲ ਵਿੱਚ ਸਥਿਤ ਹੈ। ਇਸ ਪਿੰਡ ਵਿਚ ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਛੋਟਾ ਦਮਦਮਾ ਸਾਹਿਬ ਨਾਂ ਦੇ ਦੋ ਇਤਿਹਾਸਿਕ ਗੁਰਦੁਆਰੇ ਹਨ।

ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ- ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਤੋਂ ਆਲਮਗੀਰ ਸਾਹਿਬ ਹੁੰਦੇ ਹੋਏ 17 ਪੋਹ ਨੂੰ ਪਿੰਡ ਲੰਮਾ ਪਹੁੰਚੇ। ਇੱਥੇ ਇੱਕ ਢਾਬ ਸੀ ਜਿੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ। ਮਾਘੀ ਵਾਲੇ ਦਿਨ ਗੁਰੂ ਜੀ ਨੇ ਢਾਬ ਵਿੱਚੋਂ 5 ਉੱਜਲ ਗਾਰ ਕੱਢਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ,ਭਾਈ ਮਨੀ...

ਸਿੰਘ ਅਤੇ ਸੰਗਤਾਂ ਪਾਸੋਂ ਕਾਰ ਸੇਵਾ ਕਰਵਾਕੇ ਇਸ ਜਗ੍ਹਾ ਦਾ ਨਾਮ ਗੁਰੂਸਰ ਪੰਜੂਆਣਾ ਸਾਹਿਬ ਰੱਖਿਆ। ਇਸ ਜਗਾ ਤੇ ਗੁਰੂ ਸਾਹਿਬ ਨੇ ਮੁਗਲ ਰਾਜ ਦੀ ਜੜ੍ਹ ਪੁੱਟੀ ਸੀ

ਗੁਰਦੁਆਰਾ ਸ੍ਰੀ ਛੋਟਾ ਦਮਦਮਾ ਸਾਹਿਬ- ਇਸ ਅਸਥਾਨ ਤੇ 10ਵੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਰਮਦਿੱਤ ਸਿੰਘ ਢਿੱਲੋਂ ਦੇ ਚੁਬਾਰੇ ਵਿਚ ਲਗਾਤਾਰ 21 ਰਾਤਾਂ ਵਿਸ਼ਰਾਮ ਕੀਤਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)