More Gurudwara Wiki  Posts
Gurudwara Shri Damdama Sahib, Basmath Nagar


ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੀ – ਬਸਮਤ ਨਗਰ

ਕਲਗੀਧਰ ਪਿਤਾ ਦੋ ਜਹਾਨ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ ਉਪਰੰਤ ਦੱਖਣ ਦੇਸ਼ ਵਿਚ ਪਹੁੰਚੇ ਤਾਂ ਸਤਿਗੁਰ ਜੀ ਬੁਰਹਾਨਪੁਰ ਹੁੰਦੇ ਹੋਏ 1708 ਵਿਚ ਬਸਮਤ ਨਗਰ ਪਹੁੰਚੇ। ਬਸਮਤ ਨਗਰ ਇੱਕ ਖੁੱਲੀ ਇਕਾਂਤ ਅਤੇ ਸੁੰਦਰ ਜਗ੍ਹਾ ਵੇਖ ਕੇ ਗੁਰੂ ਜੀ ਨੇ ਡੇਰਾ ਕਰ ਦਿੱਤਾ। ਫੁੱਲਾਂ ਫਲਾਂ ਤੇ ਬਗੀਚੇ ਬਾਗ ਮਹਾਰਾਜ ਸਾਹਿਬ ਨੂੰ ਬਹੁਤ ਪਿਆਰੇ ਲੱਗੇ। ਗੁਰੂ ਜੀ ਨੇ ਇਸ ਕਰਕੇ ਇਸ ਪਵਿੱਤਰ ਨਗਰੀ ਵਿਚ ਅੱਠ ਦਿਨ ਵਿਸ਼ਰਾਮ ਕੀਤਾ। ਜਦੋਂ ਕੁਝ ਸਾਲ ਬਾਅਦ ਇਸ ਜਗ੍ਹਾ ਥੜ੍ਹਾ ਸਾਹਿਬ ਨੂੰ ਖੋਦਿਆ ਗਿਆ ਸੀ ਤਾਂ ਇਕ ਬਰਸ਼ਾ ਇਥੋਂ ਮਿਲਿਆ ਸੀ (ਨੀਚੇ ਦਰਸ਼ਨ ਕਰੋ ਜੀ)
ਸੰਗਤਾਂ ਗੁਰੂ ਜੀ ਦੇ ਬਸਮਤ ਆਉਣਾ ਸੁਣਕੇ ਦੂਰ ਦੂਰ ਤੋਂ ਆਉਂਦੀਆਂ ਅਤੇ ਭੇਟਾਂ ਚੜ੍ਹਾ ਕੇ ਸਤਿਗੁਰ ਦੀਆਂ ਖੁਸ਼ੀਆਂ ਲੈਂਦੀਆਂ। 8 ਦਿਨ ਦਾ ਪੜ੍ਹਾਅ ਕਰਕੇ ਸਤਿਗੁਰ ਜੀ ਬਸਮਤ ਨਗਰ ਤੋਂ ਸਿਧੇ ਹੀ ਨਾਂਦੇੜ ਸਾਹਿਬ ਗਏ ਜਿਥੇ ਅੱਜ ਅਬਚਲ ਨਗਰ ਸੱਚਖੰਡ ਸ਼੍ਰੀ...

ਹਜੂਰ ਸਾਹਿਬ ਸ਼ੋਭਾ ਪਾ ਰਿਹਾ ਹੈ। ਬਸਮਤ ਨਗਰ ਵਿਖੇ ਗੁਰੂ ਜੀ ਦੀ ਯਾਦ ਵਿਚ ਦਮਦਮਾ ਸਾਹਿਬ ਨਾਂ ਦਾ ਅਸਥਾਨ ਹੈ

ਬਰਸ਼ਾ

ਇਹ ਹੈ ਅਸਥਾਨ ਜਿਥੋਂ ਬਰਸ਼ਾ ਮਿਲਿਆ ਸੀ

GURUDWARA SHRI DAMDAMA SAHIB is situated in Basmath Nagar, Distt Prabhani, Maharashtra. SHRI GURU GOBIND SINGH JI came here while coming from Punjab. The beauty, peace of this place compelled GURU SAHIB to stay here. GURU SAHIB stayed here for eight Days. Hearing GURU SAHIB is staying here sangat came for GURU SAHIB’s darshan and blessings. From here onward GURU SAHIB left for Nanded. When few years back this place Thada Sahib was dug, a Barsha (Picture Displayed) was found.

...
...



Uploaded By:Kaur Preet

Related Posts

Leave a Reply

Your email address will not be published. Required fields are marked *

17 Comments on “Gurudwara Shri Damdama Sahib, Basmath Nagar”

  • Waheguru ji Waheguru ji

  • waheguru ji waheguru ji waheguru ji waheguru ji waheguru ji

  • ਸਤਿਨਾਮ ਸ੍ਰੀ ਵਾਹਿਗੁਰੂ ਜੀ

  • Waheguru ji

  • Waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)