ਗੀਤ
ਅੱਜ ਵੀ ਪਹੁੰਚਾਂ,
ਜੇਕਰ ਮੈਂ ਉਸ ਮੌੜ੍ਹ ਤੇ।
ਹੁਣ ਦੇਖਣ ਕਦੇ ਨਾ,
ਆਉਂਦੀ ਏ ਓ ਦੌੜ੍ਹ ਕੇ।
1.ਆਸ ਜਿਹੀ ਇੱਕ,
ਦਿਲ ਵਿੱਚ ਰੱਖ ਕੇ,
ਨਿੱਤ ਗਲੀ ਉਸ ਜਾਵਾਂ।
ਦਿਨ ਕਿਸੇ ਕਦੇ ਤਾਂ,
ਓ ਤਾਂ ਟਕਰੇਗੀ,
ਖੜ੍ਹ ਰਾਹਾਂ ਵਿਚ ਗਾਵਾਂ।
ਸ਼ਾਇਦ ਕਦੇ ਤਾਂ ਕਰਨਾ,
ਕਰਨਾ ਉਸ ਗ਼ੌਰ ਏ।
ਅੱਜ ਵੀ ਪਹੁੰਚਾ,
ਜੇਕਰ ਮੈਂ ਉਸ ………
2.ਖੜ੍ਹਾਂ ਕਦੇ ਬੈਂਕ ਬਾਹਰ,
ਕਦੇ ਦਫ਼ਤਰ ਪਨਸਪ ਕੋਲ।
ਕਿਸੇ ਦਿਨ ਤਾਂ ਲੰਘਣਗੇ,
ਸ਼ਾਇਦ ਕਦੇ ਪੈਣਗੇ ਕੰਨੀਂ ਬੋਲ।
ਪਤਾ ਨਹੀਂ ਕਿੱਥੇ ਛੂ ਮੰਤਰ ਹੋ ਕੇ,
ਕੀਤੀ ਨਾਲ ਮੇਰੇ ਚੌੜ੍ਹ ਏ।
ਅੱਜ ਵੀ ਪਹੁੰਚਾ,
ਜੇਕਰ ਮੈਂ ਉਸ ..…….
3. ਅੱਜ ਵੀ ਜਾਂਦਾ ਮੈਂ ਤਾਂ,
ਨਾਲ ਸ਼ੌਕੀਨੀ ਸੱਜ ਧੱਜ ਕੇ।
ਸ਼ਾਇਦ ਬਾਗ਼...
ਬਨਾਸਰ ਮਿਲ ਜਾਵੇ,
ਚਾਹਾਂ ਦੇਖਣਾਂ ਜਿਸਨੂੰ ਰੱਜ ਰੱਜ ਕੇ।
ਜ਼ਿੰਦਗੀ ਮੇਰੀ ਵਿੱਚ ਜਿਸਦੀ,
ਅੱਜ ਵੀ ਥੌੜ੍ਹ ਏ।
ਅੱਜ ਵੀ ਪਹੁੰਚਾ,
ਜੇਕਰ ਮੈਂ ਉਸ…….
4.ਅੱਜ ਵੀ ਜਾਂਦਾ ਦਰ ਉਸਦੇ,
ਨਾਗਾ ਨਾ ਕੋਈ ਪਾਇਆ।
ਭੁੱਲਗੀ ਹੋਣੀ ਸ਼ਾਇਦ ਮੈਨੂੰ,
ਨਾ ਨੈਣ ਜੋਤੀ ਨੂੰ ਮੈਂ ਭੁੱਲਾਇਆ।
ਆਉਣਾ ਉਸ ਉਸ ਵੇਲੇ ਸੰਗਰੂਰਵੀ,
ਜਦੋਂ ਪੈਣੀ ਮੇਰੀ ਲੋੜ੍ਹ ਏ।
ਅੱਜ ਵੀ ਪਹੁੰਚਾ,
ਜੇਕਰ ਮੈਂ ਉਸ…….
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Related Posts
ਲੱਗੀਆਂ ਰਹਿੰਦੀਆਂ ਰੌਣਕਾਂ, ਤਿੱਥ ਤਿਉਹਾਰਾਂ ਨੂੰ। ਮਨ ਲਲਚਾ ਉੱਠੇ, ਫਿਰ ਦੇਖ ਬਜ਼ਾਰਾਂ ਨੂੰ। ਹੁੰਦਾ ਪੈਸਾ ਜੇਬ ਚ, ਹਰ ਕੋਈ ਕਹਿੰਦਾ। ਕਰਦਾ ਰਹਿ ਤੂੰ, ਮਿਹਨਤ ਉੱਠਦਾ ਬਹਿੰਦਾ। 1)ਦਿੱਤਾ ਦਾਤੇ ਦਾ, ਬੇਸ਼ਕ ਪੂਰਾ ਏ। ਰਜ਼ਾ ਚ ਰਹਿ ਕੇ, ਖਾਧਾ ਚੂਰਾ ਏ। ਦੇਖ ਚੀਜ਼ ਪੂਰੀ, ਲੈਣ ਨੂੰ ਮੰਨ ਕਹਿੰਦਾ, ਕਰਦਾ ਰਹਿ ਤੂੰ, ਮਿਹਨਤ Continue Reading »
ਮੁੱਖੜੇ ਉੱਤੇ ਐਨਕ ਲਾਕੇ, ਲੱਗੇ ਕਿੰਨੀ ਕਿਊਟ। ਦਿਲ ਨੱਚਣ ਨੂੰ,ਕਰਦਾ ਮੇਰਾ, ਨਾਲ ਕਰਾਂ ਸਲੂਟ। ਪੈਰੀਂ ਮੇਰੇ ਦੇਸੀ ਚੱਪਲਾਂ, ਤੇਰੇ ਪੈਰੀਂ ਬ੍ਰਾਂਡੇਡ ਬੂਟ। ਕੱਪੜੇ ਮੇਰੇ ਸਿੰਪਲ ਜਿਹੇ, ਕੋਲ ਤੇਰੇ ਮਹਿੰਗੇ ਸੂਟ। ਲਾਲ ਸੂਟ ਪਾ,ਖੜ੍ਹੀ ਸੜ੍ਹਕ ਤੇ, ਕਾਲੀ ਐਨਕ ਲਾਈ। ਸੱਚ ਦੱਸ ਕਿਸ ਖਿੱਚੀ ਫੋਟੋ, ਜਾਂ ਕਿਸੇ ਤੋਂ ਹੈ ਖਿੱਚਵਾਈ। ਕੌਣ ਸੀ Continue Reading »
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
ਭਿੰਦਰ, ਗਿੰਦਰ , ਮਿੰਦਾ , ਛਿੰਦੀ ,ਸਾਰੇ ਭੱਜੇ – ਭੱਜੇ ਆਏ ਨੇ ਐਤਵਾਰ ਦੀ ਛੁੱਟੀ ਦੇ, ਜਸ਼ਨ ਸਭ ਨੇ ਮਨਾਏ ਨੇ ਵੇਖੋ ਜੀਤੀ ਘਰੋਂ ਚੁੱਕ, ਹਰੀ ਝੰਡੀ ਲਿਆਈ ਏ ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ – ਗੱਡੀ ਆਈ ਏ ਬੀਬੇ ਰਾਣੇ ਬੱਚਿਆਂ ਦੀ ,ਪਿਆਰੀ ਰੇਲ – ਗੱਡੀ ਆਈ ਏ । Continue Reading »
ਭੁੱਲਾਉਣਾ ਹੀ ਭੁੱਲਾਉਣਾ ਸੀ, ਇੱਕ ਦਿਨ,ਤੂੰ ਮੈਨੂੰ, ਜ਼ਿੰਦਗੀ ਤੇਰੀ ਵਿੱਚ, ਜੇ ਹੋਰ ਕੋਈ, ਆਇਆ ਨਾ ਹੁੰਦਾ। ਨਾ ਤੂੰ ਕਰਦੀ ਬੇਕਦਰੀ ਮੇਰੀ, ਦਿਲ ਆਪਣੇ ਵਿਚ, ਜੇ ਕਦੇ ਕੋਈ ਹੋਰ, ਵਸਾਇਆ ਨਾ ਹੁੰਦਾ। ਨਹੀਂ ਹੋਣਾ ਸੀ ਮੈਨੂੰ, ਇੰਤਜ਼ਾਰ ਤੇਰਾ, ਜੇ ਦਿਲ ਮੇਰਾ, ਤੇਰੇ ਉੱਤੇ ਆਇਆ ਨਾ ਹੁੰਦਾ। ਬੁਲਾਉਣਾ ਚਾਹੁੰਦਾ ਸੀ, ਤੈਨੂੰ ਮੈਂ Continue Reading »
ਚਮਕੇ ਨੇ ਉਸਦੀ,ਕਿਸਮਤ ਦੇ ਹੁਣ ਸਿਤਾਰੇ ਜੀ। ਜੋਤੀ ਜੋਤੀ ਹੋਗੀ ਕਹਿੰਦੇ ,ਸ਼ਹਿਰ ਵਿੱਚ ਸਾਰੇ ਜੀ। ਕਾਲਜ ਦਾ ਉਸ ਨਾਮ ਚਮਕਾਇਆ। ਮੈਰਿਟ ਵਿੱਚ ਉਸਦਾ ਨਾਮ ਹੈ ਆਇਆ। ਸਾਰੇ ਦਿੰਦੇ ਉਸਨੂੰ ਲੱਖ ਲੱਖ ਵਧਾਈਆਂ ਜੀ। ਸੁਣ ਖ਼ਬਰ ਖੁਸ ਚਾਚੇ ਤਾਏ ਚਾਚੀਆਂ ਤਾਈਆਂ ਜੀ। ਹਰ ਕੋਈ ਜਾਵੇ ਉਸਦੇ ਬਲਿਹਾਰੇ ਜੀਂ, ਜੋਤੀ ਜੋਤੀ ਹੋਗੀ Continue Reading »
ਥਾਂ ਥਾਂ ਜਿਹੜੇ ਲੰਗਰ ਚੱਲਦੇ, ਹੈ ਦਾਤੇ ਦਾ ਉਪਕਾਰ। ਕਈ ਖਾ ਤੰਦਰੁਸਤ ਰਹਿੰਦੇ, ਕਈ ਹੋ ਜਾਂਦੇ ਬਿਮਾਰ। ਲੰਗਰ ਵਿਚ ਕਈ ਸੇਵਾ ਕਰਦੇ, ਭੁੱਲ ਜਾਂਦੇ ਮਰਿਆਦਾਂ ਨੂੰ। ਧੱਕੇ ਮਾਰ ਕਈਆਂ ਨੂੰ ਕੱਢਦੇ, ਸੁਣਦੇ ਨਾ ਫਰਿਆਦਾਂ ਨੂੰ। ਸੇਵਾ ਦਾ ਕਰ ਕਈ ਦਿਖਾਵਾ, ਗਰਜ਼ ਪੂਰੀ ਨੇ ਕਰਦੇ। ਲੰਗਰ ਦੇ ਵਿਚ ਘਪਲੇ ਕਰਦੇ, ਪਾਉਂਦੇ Continue Reading »
ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਿਰੋਗੀ ਕਾਇਆ ਕਮਾਉਣ ਲਈ, ਸੈਰ ਕਰਨ ਆਇਆ ਜਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਹਿਰੀ ਮਹਿਕਮੇ ਚ ਕਰ ਚਾਲੂ ਭਰਤੀਆਂ, ਕੁਝ ਹੱਦ ਤੱਕ ਬੇਰੋਜ਼ਗਾਰੀ ਘੱਟਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ ਕੈਮੀਕਲ,ਵੈਸਟ ਨਹਿਰਾਂ ਚ, ਨਾ ਬਿਮਾਰੀਆਂ ਫੈਲਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)