More Punjabi Kahaniya  Posts
ਆਪਣਿਆ ਨੂੰ ਸਮਾਂ ਦਿਓ


ਜਿਵੇਂ ਆਪਾ ਸਭ ਨੂੰ ਪਤਾ ਹੈ ਕਰੋਨਾ ਵਾਇਰਸ ਦੇ ਚਲਦਿਆ ਸਰਕਾਰ ਨੇ ਕੁੱਛ ਦਿਨ ਪਹਿਲਾ ਦੁਕਾਨਾਂ ਖੋਲਣ ਦੇ ਸਮੇਂ ਨੂੰ ਲੈਅ ਕੇ ਤਬਦੀਲੀ ਕੀਤੀ ਸੀ ਤੇ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 7 ਤੋ 3 ਕੀਤਾ ਸੀ ਤਾਂ ਕਸਟਮਰ ਵੀ ਓਹਨੇ ਹੀ ਟਾਈਮ ਤੇ ਸਮਾਨ ਖਰੀਦਣ ਲਈ ਘਰੋ ਨਿਕਲਦਾ ਸੀ ਇਹਨਾਂ ਦਿਨਾਂ ਨਾਲੋਂ ਭਾਵ ਜੂਨ ਦੇ ਮਹੀਨੇ ਵਿਚ ਕਸਟਮਰ ਬਹੁਤ ਘੱਟ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਹੁਣ ਬਜ਼ਾਰ 7 ਵਜੇ ਤਕ ਖੁੱਲ੍ਹੇ ਹਨ ਤਾਂ ਕਸਟਮਰ ਵੀ ਆਪਣੀ ਮਰਜ਼ੀ ਨਾਲ ਘਰੋ ਨਿਕਲਦੇ ਹਨ ਕਸਟਮਰ ਵੀ ਆਪਾ ਵਿਗਾੜੇ ਹਨ ਕਰੋਨਾ ਤੋ ਪਹਿਲਾ ਦੁਕਾਨਦਾਰ ਵੀ ਲਾਲਚ ਵਿੱਚ ਪਹਿਲਾ ਰਾਤ 9-10 ਵਜੇ ਤੱਕ ਦੁਕਾਨ ਖੋਲੀ ਰੱਖਦਾ ਹੈ ਤੇ ਆਪਣੇ ਘਰ ਤੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦਾ ਜਦੋ ਦੁਕਾਨ ਦਾਰ ਘਰੋ ਦੁਕਾਨ ਲਈ ਤੁਰਦਾ ਹੈ ਉਸ ਟਾਇਮ ਬੱਚੇ ਸਕੂਲ ਲਈ ਨਿਕਲ ਚੁੱਕੇ ਹੁੰਦੇ ਹਨ ਤੇ ਜਦੋਂ ਰਾਤ 9-10 ਵਜੇ ਦੁਕਾਨ ਦਾਰ ਵਾਪਸ ਘਰ ਪੋਹੰਚਦਾ ਹੈ ਤਾਂ ਬੱਚੇ ਓਦੋਂ ਥਕ ਕੇ ਸੋ ਜਾਂਦੇ ਹਨ ਕਦੇ ਕਿਸੇ ਨੇ ਇਹ ਨੀ ਸੋਚਿਆ ਕਿ ਅਸੀ...

ਪੈਸੇ ਕਮਾ ਕਿੰਨਾ ਲਈ ਹਾਂ ਆਪਣੇ ਬੱਚਿਆ ਲਈ ਕਮਾ ਰਹੇ ਹਾਂ ਤੇ ਓਹਨਾ ਨੂ ਹੀ ਸਮਾ ਨਹੀ ਦੇ ਰਹੇ
ਕਦੇ ਕਿਸੇ ਇਹ ਵੀ ਨੋਟ ਕੀਤਾ ਕਿ ਸਰਕਾਰੀ ਦਫ਼ਤਰ ਬੈਂਕ ਆਦ ਸਬ 9 ਤੋ 5 ਓਪਨ ਹੁੰਦੇ ਹਨ ਉਸ ਤੋ ਬਾਅਦ ਕੋਈ ਸਰਕਾਰੀ ਕਰਮਚਾਰੀ ਕੰਮ ਨਹੀਂ ਕਰਦਾ ਤੇ ਆਪਾ ਵੀ ਉਸ ਮਾਹੌਲ ਦੇ ਹਿਸਾਬ ਨਾਲ ਟੱਲ ਚੁੱਕੇ ਹਾਂ ਅਗਰ ਸਾਨੂੰ ਕੋਈ ਕੰਮ ਹੁੰਦਾ ਤਾਂ ਅਸੀ 5 ਤੋ ਪਹਿਲਾ ਕਰਦੇ ਹਾਂ
ਏਸੇ ਤਰ੍ਹਾਂ ਜੇ ਸਾਰੇ ਦੁਕਾਨਦਾਰ 9 ਤੋ 5 ਟਾਈਮ ਕਰ ਦੇਣ ਤਾਂ ਕਸਟਮਰ ਵੀ ਓਸੇ ਹਿਸਾਬ ਨਾਲ ਆਏ ਗਾ ਤੇ ਸਮਾਨ ਖਰੀਦੇਗਾ ਇਸ ਤਰਾ ਅਸੀ ਦੁਕਾਨ ਤੇ ਸਮਾ ਵੀ ਬਤੀਤ ਕਰਾਗੇ ਆਪਣੇ ਸੇਲ ਪੁਚੇਸ ਕਰਾਗੇ ਤੇ ਆਪਣੀ ਫੈਮਿਲੀ ਨੂੰ ਵੀ ਸਮਾ ਦੇ ਸਕਾਗੇ ਜਿੰਨਾ ਸਭ ਲੀ ਅਸੀ ਇਹ ਸਭ ਕੰਮ ਕਰ ਰਹੇ ਹਨ ਧੰਨਵਾਦ

Submitted By:- ਸੰਦੀਪ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਆਪਣਿਆ ਨੂੰ ਸਮਾਂ ਦਿਓ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)