More Punjabi Kahaniya  Posts
ਬਾਪੂ


ਜਿੰਦਗੀ ਨੂੰ ਜਿਉਣਾ ਆਸਾਨ ਨਹੀਂ ਹੁੰਦਾ । ਮੈਂ ਬਹੁਤ ਛੋਟੀ ਸੀ ਜਦ ਬਾਪ ਦਾ ਸਾਇਆ ਉੱਠ ਗਿਆ ਸੀ। ਉਸ ਤੋਂ ਬਾਅਦ ਮੇਰੇ ਦਾਦਾ ਜੀ ਜਿੰਨਾ ਨੂੰ ਅਸੀ ਬਾਪੂ ਕਹਿ ਕੇ ਬਲਾਉਦੇ ਸੀ । ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਉਹ ਹਰ ਥਾਂ ਤੇ ਸਾਡੇ ਨਾਲ ਖੜੇ ਰਹੇ ਹਰ ਮੁਸ਼ਕਲ ਵਿੱਚ ਸਾਥ ਦਿੱਤਾ। ਉਹ ਸਾਡੇ ਲਈ ਰੱਬ ਸੀ । ਉਹਨਾਂ ਨੇ ਕਦੇ ਪਿਉ ਦੀ ਕਮੀ ਨਹੀਂ ਹੋਣ ਦਿੱਤੀ। ਅੱਜ ਉਹ ਸਾਡੇ ਵਿੱਚ ਹੈਣੀ ਉਹ 20-08-2022 ਨੂੰ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ 😭 ਨਹੀ ਜਾਣਾ ਚਾਹੀਦਾ ਸੀ ਉਹਨਾਂ ਨੂੰ ਹਜੇ ਲੋੜ ਸੀ ਉਹਨਾਂ ਦੀ , ਰੱਬ ਨੇ ਸਾਡੇ ਤੋਂ ਸਾਡਾ ਪਿਉ ਵੀ ਖੋ ਲਿਆ ਤੇ ਹੁਣ ਪਿਉ...

ਵਰਗਾ ਬਾਪੂ , ਘਰ ਬਹੁਤ ਖਾਲੀ ਹੋ ਗਿਆ ਤੇਰੇ ਤੋਂ ਬਿਨਾਂ ਬਾਪੂ ਜੇ ਹੋ ਸਕੇ ਤਾਂ ਵਾਪਸ ਆਜੀ , ਬਹੁਤ ਯਾਦ ਆਉਂਦੀ ਆ 😭😭😭😭😭😭 ਕੀ ਕਰੀਏ, ਕਿਥੇ ਜਾਈਏ , ਤੈਨੂੰ ਲੈ ਕੇ ਆਈਏ 😭 ਬਸ ਹੁਣ ਤਾਂ ਯਾਦਾਂ ਦੇ ਸਹਾਰੇ ਆ ,
ਤੇਰੀ ਪੋਤੀ ਅੱਜ ਇਕੱਲੀ ਆ ਤੁਸੀ ਮੈਨੂੰ ਕਹਿੰਦੇ ਸੀ ਕਿ ਮੇਰੇ ਲਈ ਕੁਝ ਖਾਣ ਨੂੰ ਲੈ ਆਈ ਤੇ ਅੱਜ ਤੇ ਕੋਈ ਵੀ ਨੀ ਹੈਗਾ ਕਹਿਣ ਵਾਲਾ , ਬਹੁਤ ਯਾਦ ਆਉਂਦੀ ਆ ਬਾਪੂ ਥੋਡੀ 😭😭😭😭

ਰਜਿੰਦਰ ਕੌਰ ਸੰਘਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)