More Punjabi Kahaniya  Posts
ਬੰਠਿਡਾ ਤੋ ਚੰਡੀਗੜ੍ਹ


ਲੋਕਡਾਊਨ ਤੋ ਕੁਜ ਦਿਨ ਪਿਹਲਾ ਦੀ ਗੱਲ ਹੇ ਮੇ ਰਾਜਸਥਾਨ ਤੋ ਹਾ | ਰਿਹਨਾ ਮੋਹਾਲੀ ਹਾਂ ਅਕਸਰ ਬਸ ਵਿਚ ਸਫਰ ਕਰਦਾ ਰਿਹਿੰਦਾ ਹਾਂ ਕਿਊਕੀ ਗੱਡੀ ਤੇ ਤੇਲ ਮਿਹੰਗਾ ਪੇੰਦਾ ਵਾ ਸਟਰਗਲ ਕਰਨ ਵਾਲੇ ਬੰਦੇ ਲਈ ਅੋਖਾ ਹੇ ਬਾਕੀ ਗੱਲਾ ਤੇ ਪਾਊ ਮਿਟੀ ਮੇ ਕਹਾਣੀ ਨਹੀ ਹੱਡ ਬੀਤੀ
ਬੰਠਿਡਾ ਤੋ Ac ਬਸ ਵਿਚ ਬੇਠਨ ਦੀ ਸੋਚ ਈ ਰਿਹਾ ਸੀ ਤੇ ਕੰਡਟਰ ਨੇ ਆਵਾਜ ਦਿਤੀ ਚੰਡਿਗੜ ਚੰਡਿਗੜ ਮੇ ਦਿਲ ਜਾ ਕਿਤਾ ਕਿਨੇ ਪੇਸੇ ਲੇਣੇ ਆ ਯਾਰ ਚੰਡਿਗੜ ਦੇ ਕਿਹੰਦਾ 600 ਆ ਮੇ ਕਿਹਾ ਊਕੇ ਬਾਈ ਪਾਈ ਲੇ ਆਵਾ ਏਨੇ ਨੂੰ ਇਕ ਹੋਰ ਬੱਸ ਦੀ ਬਾਰੀ ਵਿਚ ਚੰੜਨ ਲਗੀ ਕੰਡਟਰ ਦੀ 600 ਵਾਲੀ ਗੱਲ ਸੁਣ ਗਈ ਊਹਨੇ ਬਹਾਨਾ ਲਾਇਆ ਕਿੰਹਦੀ ਪਾਣੀ ਵਾਲਾ ਅੰਦਰ ਨੀ ਆਊੰਦਾ ਕੰਡਟਰ ਗੁਡੀ ਲੇ ਕਈ ਵਾਰ ਆਊੰਦੇ ਨੇ ਕਈ ਵਾਰ ਨਹੀ
ਰੋਡਵੇਜ ਬੱਸ ਵਾਲੇ ਆਵਾਜ ਦਿਤੀ ਪਟਿਆਲਾ ਚੰਡਿਗੜ ਮੇ ਭਜ ਕੇ ਚੜ ਗਿਆ ਬਾਰੀ ਵਾਲੀ ਸੀਟ ਤੇ ਬੇਠ ਗਿਆ ਇਹਨੇ ਨੂੰ ਬੱਸ ਭਰਨ ਲਗੀ ਮੇ ਆਪਨੇ ਇਅਰਪੋਡ ਕਡੇ ਤੇ ਅੇਪਲ ਵਾਲਾ x ਮੋਬਾਇਲ ਕਡਿਆ ਚੋੜਾ ਹੋ ਕੇ ਬੇਠ ਗਿਆ ਬਾਰੀ ਵਿਚੋ ਬਾਹਰ ਦਾ ਨਜਾਰਾ ਦੇਖਨ ਲੱਗ ਗਿਆ
ਏਨੇ ਨੂੰ ਕੰਡਟਰ ਦਾ ਹਾਥ ਮੇਰੇ ਮੋਡੇ ਤੇ ਊਹ ਮੂੰਡਿਆ ਕੁੜੀ ਨੂੰ ਸਿਟ ਦੇ ਪਹਿਲਾ ਆਖਨ ਲਗਾ ਕਿਊ ਮੇ ਕਿਰਾਆ ਨੀ ਦਿਤਾ
ਪਰ ਕੁੜੀ ਵੱਲ ਦਿਖਿਆ ਮੁੰਹ ਢਕਿਆ ਅੱਖਾ ਵਿਚੋ ਬੇਠਨ ਦੀ ਤਾੰਗ ਇਕ ਪਿਹਲਾ ਈ ਮੇਰੇ ਵਾੰਗੂ ਬਸ ਛਡ ਕੇ ਆਈ ਹੋਈ ਸੀ
ਮੇ ਝੱਟ ਖੱੜਾ ਹੋ ਗਿਆ ਆਪਨਾ ਬੇਗ ਵੀ ਚੱਕ ਲਿਆ |
ਕੁੜੀ ਬੇਠੀ ਮੇਰੇ ਮਨ ਬਹੂਤ ਗੱਲਤ ਮੱਲਤ ਵਿਚਾਰ ਆ ਰਹੇ ਸੀ
ਬਹੂਤ ਕੁਜ ਦਸ ਨਹੀ ਸਕਦਾ ਜੋ ਇਕ ਚੰਡਿਗੜ ਰਹਿਣ ਵਾਲੀ ਹਰ ਕੁੜੀ ਦੇ ਪ੍ਰਤੀ ਆਊੰਦਾ ਹੇ
ਪਰ ਮੇ ਸੋਚਆ ਨਹੀ ਇਹ ਕੁੜੀ ਏਦਾ ਨਹੀ ਹੋ ਸਕਦੀ ਮੇਰੇ ਮਨ ਦੇ ਵਿਚਾਰ ਮੇਰੇ ਦਿਲ ਨਾਲ ਜੰਗ ਛੇੜ ਰਖੀ ਨਹੀ ਗਿੱਲ ਏਦਾ ਨਹੀ ਸੋਚਦੇ ਇਹ ਵੀ ਕਿਸੇ ਦੀ ਸਿਸਟਰ ਹੋ ਸਕਦੀ ਹੇ ।
ਪਰ ਇਹਨੇ ਬਰਨਾਲਾ ਆ ਗਿਆ ਮੇਰੇ ਇਅਰ ਪੋਡ ਡਾਊਨ ਹੋ ਗਏ ਸੀ ਮੇਨੂੰ ਸਿਟ ਮਿਲ ਗਈ ਕੁੜੀ ਨਾਲ ਪਰ ਕਿਸਮਤ ਕਿਥੇ ਕੋਈ ਗੱਲ ਹੋਵੇ
ਬੂਡੇ ਬੇਬੇ ਬਾਪੂ ਆਏ ਬੇ ਪੂਤ ਤੁਸੀ ਜਵਾਨ ਹੋ ਬਾਪੂ ਖੜ ਨਹੀ ਸਕਦਾ ਮਨ ਵਿਚ ਸੋਚਆ ਬਾਪੂ ਤੂੰ ਜੜਾ ਵਿਚ ਬੇਠ ਗਿਆ
ਪਰ ਨਹੀ ਸਾਡੇ ਸੰਸਕਾਰ ਕਿਥੇ ਬੇਠਣ ਦਿੰਦੇ ਸੀ ਮੇ ਖੜਾ ਹੋਣ ਲੱਗਾ ਕੁੜੀ ਵੀ ਖੜੀ ਹੋ ਗਈ ਬੇਬੇ ਤਸੀ ਵੀ ਪੁਤ ਥੋਡਾ ਭਲਾ ਕਰੇ
ਦੋਨਾ ਭੈਣ ਭਰਾਵਾ ਤਰਕੀ ਦੇਵੇ ਬੇਬੇ ਨੇ ਤਾ ਇਕ ਮਿੰਟ ਵਿਚ ਮੇਰੇ ਗੰਦੇ ਖਿਆਲ਼ ਮਿਟੀ ਵਿਚੱ ਮਿਲਾ ਤੇ | ਪਰ ਕੁੜੀ ਦਾ ਹਾਸਾ ਨਿਕਲ ਗਿਆ ਪਰ ਮੇ ਦਿਲ ਜਾ ਕਰਕੇ ਪੁਛਆ ਤਸੀ ਹਸੇ ਕਿੰਊ ਆਖਨ ਲੱਗੀ ਏਦਾ ਪਤਾ ਹੂੰਦਾ ਤਾ ਰੱਖੜੀ ਲੇ ਆਊੰਦੀ
ਪਰ ਆਖਿਆ ਸਿਸਟਰ ਰੱਖੜੀ ਨਾਲ ਨਹੀ ਇੱਜਤ ਨਾਲ ਬੰਨਦੀ ਹੇ ਊਹ...

ਚੁਪ ਮੇ ਪੁਛਆ ਸਿਸਟਰ ਤਾ ਬੰਨ ਗਏ ਤਸੀ ਕਰਦੇ ਕੀ ਹੋ
ਕੁਜ ਟਾਇਮ ਚੁਪ ਰਹਿੰਣ ਤੋ ਵਾਦ ਮੇਰਾ ਫੋਨ ਫਡਿਆ ਟਿਕਟੋਕ ਹੇ ਤੇਰੇ ਕੋਲ ਮੇ ਆਖਿਆ ਹਾੰਜੀ
ਟਿਕਟੋਕ ਚਲਾਈ ਕਹਿੰਦੀ ਦੇਖ ਲੋ 1 m fans ਨੇ ਮੇਰੇ ਤੁਸੀ ਮੇਨੂੰ ਜਾਣਦੇ ਨਹੀ ਮੇਰਾ ਹਾਸਾ ਨਿਕਲ ਗਿਆ ਫੋਲੋ ਤੀ ਟਿਕਟੋਕ ਤੋ 500k ਮੇਨੂੰ ਵੀ ਕਰਦੇ ਆ ਮੇ ਆਖਿਆ ਛਡੋ ਕੰਮ ਕੀ ਕਰਦੇ ਹੋ ਏਹੀ ਕਰਦੀ ਆ ਪਰਮੋਸਨ ਮੇ ਕਿਹਾ ਊਕੇ ਸਿਸਟਰ
ਗੱਲਾਂ ਗੱਲਾਂ ਵਿਚੱ ਬੱਸ ਚੰਡਿਗੜ ਆ ਗਈ ਸੀ
43 ਬੱਸ ਸਟੈੰਡ ਆ ਗਿਆ ਸੀ ਮੇ ਸਿਸਟਰ ਹੂੰਣ ਤੂਸੀ ਮੇਰੇ ਨਾਲ ਫਲੈਟ ਚਲੋ ਚਾਹ ਪਾਣੀ ਪੀ ਕੇ ਜਿਥੇ ਆਖੋ ਗੇ ਡਰੋਪ ਕਰਦੂ
ਪਰ ਉਹਨੇ ਸਾਫ ਮਨਾ ਕਰ ਦਿਤਾ ਨਹੀ ਵਿਰੇ ਮੇਨੂੰ ਮੇਰੇ ਦੋਸਤ ਲੇਣ ਆ ਰਹੇ ਨੇ ਮੇ ਕਿਹਾ ਊਕੇ ਜਿਵੇ ਠਿਕ ਲਗੇ
ਮੇ ਆਪਨੀ ਕਾਰ ਫਲੈਟ ਵਿਚੋ ਮੰਗਵਾਈ ਚੱਲਾ ਗਿਆ
ਫਲੈਟ ਵਿੱਚ ਹਜੇ ਬੈਗ ਰਖਿਆ ਸੀ ਦੋਸਤ ਦੀ ਫੋਨ ਆਈਆ ਯਾਰ ਫਲੈਟ ਵਿਚੋ ਇਕ ਰੂਮ ਚਾਇਦਾ ਹੇ ਕੋਈ ਗੇਸਟ ਰਖਨੇ ਨੇ ਮੇ ਆਖ ਤਾ ਕੋਈ ਚੱਕਰ ਭਰਾ ਕਦੋ ਮਰਜੀ
ਮੂੰਡਾ ਆਈਆ ਗੱਡੀ ਵੀ ਲੇ ਗਿਆ ਮੇ ਰੂਮ ਵਿਚੱ ਆਪਨਾ ਸਮਾਨ ਸੇਟ ਕਰਨ ਲੱਗਾ
ਤੇ ਮੇਨੂੰ ਸਫਰ ਕਰਕੇ ਨਿੰਦ ਆ ਗਈ
ਪਰ ਮੇਨੂੰ ਦੋਸਤ ਨੇ ਊਠਾ ਦਿਤਾ ਕਹਿੰਦਾ ਆਜਾ ਤੇਰੀ ਭਰਜਾਈ ਨੂੰ ਮਿਲੋਨਾ ਮੇ ਕਿਹਾ ਨਹੀ ਯਾਰ ਤੁਸੀ ਰੰਡੀ ਬਾਜੀ ਕਰਦੇ ਮੇ ਕੀ ਕਰਨਾ ਮਿਲ ਮੇਨੂੰ ਕਿਹੜਾ ਕੁਜ ਮਿਲਨਾ ਹੇ ਪਰ ਜੋਰ ਪਾਊਨ ਲੱਗਾ ਯਾਰ ਬਹੁਤ ਵੱਡੀ ਟਿਕਟੋਕ ਸੱਟਾਰ ਹੇ ਮੇ ਵੀ ਸੋਚ ਚੱਲ ਮਿਲ ਤਾ ਲੇਣੇ ਆ
ਪਰ ਰੂਮ ਵਿਚੱ ਕੀ ਦੇਖਆ ਇਕ ਕੁੜੀ ਬੈਡ ਤੇ ਅੰਡਰਗਾਰਮੇੰਟ ਜੋ ਕੀ ਬੇੇਡ ਦੇ ਇਕ ਸਾਇਡ ਪਏ ਮੇੂਨੂੰ ਦੇਖ ਕਪੜਾ ਮੂਹ ਤੇ ਚੰਗੀ ਤਰਾ ਲਪੇਟ ਲਿਆ ਪਰ ਦੋਸਤ ਜੋਰ ਪਾ ਰਿਆ ਸੀ ਕੁੜੀ ਮੂਹ ਤੋ ਚੂੰਨੀ ਹਟਾ ਆਪਨਾ ਯਾਰ ਹੇ ਇਹਨੇ ਤਾ ਆਪਨੇ ਫਲੈਟ ਦਾ ਰੂਮ ਦਿਤਾ ਹੇ
ਪਰ ਮੂੰਡੇ ਨੇ ਚੂੰਨੀ ਖਿਚੀ ਤਾ ਮੇਨੂੰ ਪਸੀਨਾ ਆ ਗਿਆ ਦੇਖ ਕੇ
ਮੇ ਜੱਲਦੀ ਨਾਲ ਆਪਨਾ ਮੂੰਹ ਲਪੇਟ ਲਿਆ
ਬਸ ਮੇ ਕੁੜੀ ਨੂੰ ਇਹੇ ਆਖ ਸਕਿਆ ਸੂਕਰ ਆ ਰੱਬ ਦਾ ਤੇਰੇ ਕੋਲ ਬਸੱ ਵਿਚ ਰੱਖੜੀ ਨਹੀ ਸੀ

ਤੁਸੀ ਸੱਮਝ ਗਏ ਕਹਾਣੀ ਦਾ ਮੋਰਲ ਕੀ ਆ ਸੱਚੀ ਹਡੱ ਬੀਤੀ
ਆਜ ਵੀ ਮੇ ਚੰਡਿਗੜ ਹਾ ਏਦਾ ਰੋਜ ਦੇਖਦਾ ਪਰ ਮੇ ਗੂੰਗਾ ਹਾਂ
ਮੇ ਖੂਦ ਵਿਰਾ ਅਖਵੋਨ ਦੇ ਲਾਇਕ ਨਹੀੰ ਹਾਂ ਕੋਈ ਗੱਲਤੀ ਹੋਵੇ ਮਾਫੀ ਦੇ ਸਕਦੇ ਹੋ
writer – karm Gill
Whatsapp no. – 7014653994
Instagram -karmgill_
Snapchat- karm_gill19
facebook- karm Singh
ਤੁਸੀ ਆਪਨੇ ਨਿਜੀ ਵਿਚਾਰ ਦੇਣਾ ਊਹ ਕੁੜੀ ਤੇ ਮੇਰੇ ਬਾਰੇ

...
...



Related Posts

Leave a Reply

Your email address will not be published. Required fields are marked *

One Comment on “ਬੰਠਿਡਾ ਤੋ ਚੰਡੀਗੜ੍ਹ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)