More Punjabi Kahaniya  Posts
ਭਲਾਈ ਦਾ ਜ਼ਮਾਨਾ


ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ 🤔🤔🤔
ਮੈਂ ਆਪਣੇ ਦੋਸਤ ਦਾ ਹਾਲ ਚਾਲ ਪੁੱਛਣ ਰਜਿੰਦਰਾ ਹਸਪਤਾਲ ਗਿਆ
ਨਰਸ ਕਹਿੰਦੀ ਡਾਕਟਰ ਰਾਊਂਡ ਤੇ ਨੇ ਤੂਸੀ ਥੋੜ੍ਹੀ ਦੇਰ ਬਾਹਰ ਇੰਤਜ਼ਾਰ ਕਰੋ
ਮੈ ਹਸਪਤਾਲ ਦੇ ਬਾਹਰੋਂ ਦੀ ਕੁਝ ਖਾਣ ਪੀਣ ਲਈ ਲੈਣ ਗਿਆ ਤੇ ਦੋ ਸਮੋਸੇ ਤੇ ਕੋਲਡ ਡਰਿੰਕ ਲੈ ਕੇ ਵਾਪਸ ਹਸਪਤਾਲ ਵਿੱਚ ਆ ਗਿਆ
ਹਸਪਤਾਲ ਵਿੱਚ ਇੰਤਜ਼ਾਰ ਕਰ ਰਿਹਾ ਸੀ ਮੇਰੇ ਸਾਹਮਣੇ ਇਕ ਛੋਟਾ ਬੱਚਾ ਬੈਠਾ ਸੀ ਜੋ ਮੈਨੂੰ ਸਮੋਸਾ ਖਾਂਦਾ ਦੇਖ ਰਿਹਾ ਸੀ
ਮੈਂ ਇੱਕ ਸਮੋਸਾ ਉਸ ਨੂੰ ਖਾਣ ਨੂੰ ਦੇ ਦਿੱਤਾ
ਉਹਦਾ ਸਮੋਸਾ ਖਤਮ ਹੋਣ ਵਾਲਾ ਹੀ ਸੀ ਕਿ ਉਸਦੀ ਮਾਂ ਪਰਚੀ ਬਣਵਾ ਕੇ ਅੰਦਰੋਂ ਬਾਹਰ ਆਈ ਤੇ ਮੁੰਡੇ...

ਨੂੰ ਸਮੋਸਾ ਖਾਂਦਾ ਦੇਖ ਕੇ
ਉਸ ਨੇ ਮੁੰਡੇ ਤੇ ਥੱਪੜ ਮਾਰਿਆ ਤੇ ਕਿਹਾ ਕਿਸ ਨੇ ਦਿੱਤਾ ਹੈ ਤੇਨੂੰ ਸਮੋਸਾ
ਇਸ ਤੋਂ ਪਹਿਲਾਂ ਕਿ ਉਹ ਮੇਰੇ ਵੱਲ ਇਸ਼ਾਰਾ ਕਰਦਾ ਮੈਂ ਉੱਠ ਕੇ ਭੱਜ ਲਿਆ
ਜਾਂਦਿਆਂ ਨੂੰ ਮੈਨੂੰ ਉਸ ਔਰਤ ਦੀ ਆਵਾਜ਼ ਸੁਣਾਈ ਦਿੱਤੀ
ਉਹ ਕਹਿ ਰਹੀ ਸੀ ਮੈਂ 25 ਕਿਲੋਮੀਟਰ ਤੋਂ ਦੂਰ ਇਸ ਦਾ ਖਾਲੀ ਪੇਟ ਟੈਸਟ ਕਰਵਾਉਣ ਆਈ ਸੀ ਕਿਸੀ ਕੁੱਤੇ ਕਮੀਨੇ ਨੇ ਇਸ ਨੂੰ ਸਮੋਸਾ ਖਵਾ ਦਿੱਤਾਂ ☺️☺️☺️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)