ਗਰੀਬੀ ਦੀ ਸ਼ੈਲਫੀ
ਕਰੋਨਾ ਵਰਗੀ ਭੈੜੀ ਬਿਮਾਰੀ ਦੇਸ਼ ਵਿੱਚ ਕੀ ਆਈ ਗ਼ਰੀਬਾਂ ਦਾ ਤਾਂ ਜੀਣਾ ਐੈਖਾ ਹੋ ਗਿਆ ਕੁਝ ਰੋਜ਼ ਕਮਾਣ ਵਾਲੇ ਪਰਿਵਾਰਾਂ ਤੇ ਤਾਂ ਕਹਿਰ ਹੀ ਬਣ ਗਿਆ ਕਰੋਨਾ ਮਾਹਾਮਾਰੀ।
ਸਰਕਾਰ ਵੱਲੋਂ ਮਦਦ ਕਰਨ ਦੇ ਵਾਅਦੇ ਕੀਤੇ ਗਏ ਕੁਝ ਅਮੀਰ ਪਰਿਵਾਰਾਂ ਨੂੰ ਮਦਦ ਕਰਨ ਲਈ ਬੇਨਤੀ ਕੀਤੀ ਗਈ
ਸਾਡਾ ਪੰਜਾਬ ਤਾਂ ਗੁਰੂਆ ਪੀਰਾਂ ਸਾਧੂ ਸੰਤਾ ਦੀ ਧਰਤੀ ਹੈ ਦਾਨਵੀਰਾ ਨੇ ਪਟਾਰੇ ਖੋਲ ਦਿੱਤੇ ਚੰਗੀ ਗੱਲ ਸੀ…..
ਪਰ ਰੌਲਾ ਇਕ ਆਹ ਖੜਾ ਹੋ ਗਿਆ ਕੀ ਦਾਨ ਕਰਦਿਆਂ ਦੀ ਫੋਟੋ ਖਿੱਚਣ ਦੀ ਹੌੜ ਹੀ ਮੱਚ ਗਈ ਲੋਕਾਂ ਨੇ ਸ਼ੋ਼ਸ਼ਲ ਮੀਡੀਆ ਤੇ ਖ਼ੂਬ ਭੜਥੂ ਪਾਏ ਹਰ ਕੋਈ ਜਿਵੇਂ ਮਦਦ ਕਰਨ ਨੂੰ ਤਿਆਰ ਹੀ ਬੈਠਾ ਸੀ ਦਾਨ ਕਰਨਾ ਚੰਗੀ ਗੱਲ ਹੈ ਪਰ ਫੋਟੋ ਖਿੱਚਣਾ ਗ਼ਰੀਬਾਂ ਦੀ ਗਰੀਬੀ ਦਾ ਮਜ਼ਾਕ ਬਣਾਉਣਾ ਚੰਗੀ ਗੱਲ ਨਹੀਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੁੰਦੀ...
ਹੈ ।
ਸਿੱਟਾ ਆਹ ਨਿਕਲਿਆ ਗ਼ਰੀਬਾਂ ਨੂੰ ਭੁੱਖੇ ਮਰਨਾ ਠੀਕ ਲੱਗਿਆ ਜੱਗ ਹਸਾਈ ਕਰਾਣੀ ਮਨਜ਼ੂਰ ਨਹੀਂ ਸੀ ਦੋਸਤੋ ਆਹ ਮਾੜਾ ਵਕਤ ਏ ਜ਼ਰੂਰ ਲੰਘ ਜਾਣਾ ਪਰ ਤੁਹਾਡੀਆਂ ਅਪਲੋਡ ਕੀਤੀਆ ਫੋਟੋਆ ਨੇ ਕਿੰਨੇ ਗਰੀਬ ਪਰਿਵਾਰਾਂ ਨੂੰ ਖ਼ੂਨ ਦੇ ਹੰਝੂ ਰਲ਼ਾਉਣੇ ਨੇ ਦਾਨ ਕਰੋ ਪਰ ਦਾਨ ਕਰਦੇ ਇਹ ਵੀ ਸੋਚੋ ਜ਼ਮਾਨੇ ਨੂੰ ਦਿਖਾਣ ਦੀ ਕੀ ਲੋੜ ਓਸ ਪਰਮਪਿਤਾ ਵਾਹਿਗੁਰੂ ਨੇ ਦੇਖ ਲਿਆ ਹੁਣ ਜ਼ਮਾਨੇ ਨੂੰ ਕੀ ਦੱਸਣਾ ਏਨਾ ਬਹੁਤ ਸ਼ੁਕਰ ਹੈ ਰੱਬ ਨੇ ਇੰਨੇ ਕਾਬਿਲ ਤਾਂ ਬਣਾਇਆਂ ਕੀ ਕੁਝ ਵੰਡ ਸਕਦੇ ਹਾਂ। ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖ਼ਸ਼ੇ ।
Sandeep Rajwalwala Mob 9878529408
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
“ਸੁਰਿੰਦਰ, ਰਾਣੋ ਨੂੰ ਕਹਿ ਕੇ ਸਮਾਨ ਤਿਆਰ ਕਰਕੇ, ਜੇ ਜਾਣਾ ਤੇ ਚਲੀ ਜਾਵੇ ।” ਸਰਪੰਚ ਨੇ ਆਪਣੇ ਪੁੱਤਰ ਨੂੰ ਉਸਦੀ ਛੇ ਮਹੀਨੇ ਪਹਿਲਾਂ ਵਿਆਹ ਕੇ ਲਿਆਂਦੀ ਪਤਨੀ ਰਣਜੀਤ ਕੌਰ ਬਾਰੇ ਕਿਹਾ ਮੂੰਹ ਮੰਗਿਆ ਦਾਜ ਨਾ ਮਿਲਣ ਕਾਰਨ ਉਸਨੂੰ ਵਿਆਹ ਦੇ ਦੂਜੇ ਦਿਨ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਜਿਸ Continue Reading »
ਇਕ ਵਾਰ ਦੀ ਗੱਲ ਹੈ ਕਹਿੰਦੇ ਇਕ ਬੜਾ ਹੀ ਨੇਕਦਿਲ ਰਾਜਾ ਸੀ, ਘੋੜੇ ਚੜਿਆਂ ਕਿਤੇ ਜਾ ਰਿਹਾ ਸੀ ਕਿ ਉਸਦੀ ਨਜਰ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਸੁੰਦਰ ਲੜਕੀ ਤੇ ਪਈ ਤੇ ਉਸਨੂੰ ਪਹਿਲੀ ਨਜਰ ਹੀ ਉਹ ਜਚ ਗਈ, ਲੜਕੀ ਬਹੁਤ ਸੁੰਦਰ ਸੀ, ਨੈਣ ਨਕਸ਼ ਬਹੁਤ ਸੁੰਦਰ, ਕੱਦ ਕਾਠ ਉੱਚਾ Continue Reading »
ਲਾਲਚੀ ਪੁੱਤਰ ਅਚਾਨਕ ਕਿਸੇ ਦੋਸਤ ਵੱਲੇ ਜਾਣ ਦਾ ਸਵੱਬ ਬਣਿਆਂ ਜੋ ਆਪਣੇ ਆਪ ਨੂੰ ਕਾਫੀ ਅਮੀਰ ਅਤੇ ਸਮਝਦਾਰ ਵੀ ਸਮਝਦਾ ਸੀ,ਕੀ ਦੇਖਿਆ ਕਿ ਘਰ ਵੜਦੇ ਹੀ 5/6 ਕੁਤੇ ਪਿੰਜਰੇ ਚੋ ਮੇਰਾ ਸਵਾਗਤ ਭੌਂਕ ਕਿ ਕਰਨ ਲੱਗੇ, ਮੈਨੂੰ ਤੇ ਦੇਖ ਕਿ ਹੀ ਡਰ ਆ ਗਿਆ ਤੇ ਹੈਰਾਨ ਵੀ ਬਹੁਤ ਹੋਇਆ ਕਿ Continue Reading »
ਨਾ ਦੇ ਮੇਹਣਾ ਪੁੱਤ ਦਾ..ਅੜੀਏ..!! ਇਕ ਔਰਤ ਦੀ ਉਸ ਰੱਬ ਅੱਗੇ ਅਰਦਾਸ ‘ਹੇ ਵਾਹਿਗੁਰੂ ਮੇਰੀ ਕਿਓ ਕੁੱਖ ਬੰਨ੍ਹੀ ਏ? ਮੇਰੀ ਵੀ ਕੁੱਖ ਹਰੀ ਕਰਦੇ, ਮੈਨੂੰ ਵੀ ਪੁੱਤ ਦੀ ਦਾਤ ਦੇਦੇ।‘ ਮੈਂ ਕਦੋਂ ਤੱਕ ਇਹਨਾਂ ਲੋਕਾਂ ਦੇ ਤਾਹਨੇ ਮੇਹਣੇ ਸੁਣਦੀ ਰਹੂੰਗੀ। ਮੈਨੂੰ ਲੋਕ ਜਿਉਣ ਨਹੀਂ ਦਿੰਦੇ ਰੱਬਾ। ਮੇਰਾ ਦਿਲ ਕਰਦਾ ਮੈਂ Continue Reading »
ਕਸਬੇ ਦੇ ਬਾਹਰ ਡੇਢ ਕੁ ਮੀਲ ਦੀ ਵਿੱਥ ‘ਤੇ ਕਿੱਕਰਾਂ ਦੀ ਡੱਬ-ਖੜੱਬੀ ਛਾਂ ਹੇਠ ਜਿੱਥੇ ਮਾਈ ਨੂਰਾਂ ਦੀ ਦਰਗਾਹ ਏ ਸੰਨ ਸੰਤਾਲ਼ੀ ਤੋਂ ਪਹਿਲਾਂ ਰੰਡੀ ਦਾ ਕੋਠਾ ਸੀ। ਤਵੈਫ਼ ਮਾਈ ਨੂਰਾਂ ਆਪ ਈ ਸੀ। ਪਿੱਛੇ ਹਟਵਾਂ ਡਾਟਾਂ ‘ਤੇ ਬਣਿਆ ਜਿਹੜਾ ਛੋਟੀਆਂ ਇੱਟਾਂ ਦਾ ਮਕਾਨ ਏ ਇਹੋ ਅੱਡਾ ਸੀ ਨੂਰਾਂ ਦਾ। Continue Reading »
ਮੇਰੇ ਇੱਕ ਕੁਲੀਗ ਸਨ। ਜੋ ਉਮਰ ਵਿੱਚ ਮੈਥੋਂ ਕਾਫੀ ਛੋਟੇ ਸਨ ਪਰ ਅਦਬੀ ਪੂਰੇ ਸਨ। ਮੇਰਾ ਬਹੁਤ ਮਾਣਤਾਣ ਕਰਦੇ ਸਨ। ਇੰਨਾ ਹੀ ਨਹੀ ਉਹ ਆਪਣੀ ਹਰ ਸਮੱਸਿਆ ਮੇਰੇ ਨਾਲ ਸ਼ੇਅਰ ਵੀ ਕਰਦੇ ਤੇ ਉਸਦਾ ਹੱਲ ਵੀ ਮੈਥੋਂ ਹੀ ਪੁੱਛਦੇ। ਉਹ ਦੀਵਾਲੀ ਅਤੇ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਨਾ ਕੋਈ Continue Reading »
ਗੱਲ 2007 ਦੀ ਆ ਜਦ ਮੇਰੇ ਦਾਦਾ ਜੀ ਟੂਰਿਸਟ ਵੀਜ਼ੇ ਤੇ ਪਾਕਿਸਤਾਨ ਗਏ ਸੀ ।ਉਹਨਾਂ ਦਾ ਦਸ ਦਿਨਾ ਦਾ ਪ੍ਰੋਗਰਾਮ ਸੀ । ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਵੀ ਕਿਤੇ। ਤੇ ਅੰਤ ਸਾਡੇ ਆਪਣੇ ਪਿੰਡ ਪੁਹੰਚੇ ਪੁਰਾਣੇ ਘਰ ਅਤੇ ਲੋਕਾਂ ਦੇ ਬੋਲਣ ਦਾ ਲਹਿਜਾ ਦਿਲਕਸ ਸੀ । Continue Reading »
ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Happy Punjab खुश रहे भारत
200% ਸੱਚ ਆ ਬਾਈ ਜੀ 🙏