More Punjabi Kahaniya  Posts
ਗਰੀਬੀ ਦੀ ਸ਼ੈਲਫੀ


ਕਰੋਨਾ ਵਰਗੀ ਭੈੜੀ ਬਿਮਾਰੀ ਦੇਸ਼ ਵਿੱਚ ਕੀ ਆਈ ਗ਼ਰੀਬਾਂ ਦਾ ਤਾਂ ਜੀਣਾ ਐੈਖਾ ਹੋ ਗਿਆ ਕੁਝ ਰੋਜ਼ ਕਮਾਣ ਵਾਲੇ ਪਰਿਵਾਰਾਂ ਤੇ ਤਾਂ ਕਹਿਰ ਹੀ ਬਣ ਗਿਆ ਕਰੋਨਾ ਮਾਹਾਮਾਰੀ।
ਸਰਕਾਰ ਵੱਲੋਂ ਮਦਦ ਕਰਨ ਦੇ ਵਾਅਦੇ ਕੀਤੇ ਗਏ ਕੁਝ ਅਮੀਰ ਪਰਿਵਾਰਾਂ ਨੂੰ ਮਦਦ ਕਰਨ ਲਈ ਬੇਨਤੀ ਕੀਤੀ ਗਈ
ਸਾਡਾ ਪੰਜਾਬ ਤਾਂ ਗੁਰੂਆ ਪੀਰਾਂ ਸਾਧੂ ਸੰਤਾ ਦੀ ਧਰਤੀ ਹੈ ਦਾਨਵੀਰਾ ਨੇ ਪਟਾਰੇ ਖੋਲ ਦਿੱਤੇ ਚੰਗੀ ਗੱਲ ਸੀ…..
ਪਰ ਰੌਲਾ ਇਕ ਆਹ ਖੜਾ ਹੋ ਗਿਆ ਕੀ ਦਾਨ ਕਰਦਿਆਂ ਦੀ ਫੋਟੋ ਖਿੱਚਣ ਦੀ ਹੌੜ ਹੀ ਮੱਚ ਗਈ ਲੋਕਾਂ ਨੇ ਸ਼ੋ਼ਸ਼ਲ ਮੀਡੀਆ ਤੇ ਖ਼ੂਬ ਭੜਥੂ ਪਾਏ ਹਰ ਕੋਈ ਜਿਵੇਂ ਮਦਦ ਕਰਨ ਨੂੰ ਤਿਆਰ ਹੀ ਬੈਠਾ ਸੀ ਦਾਨ ਕਰਨਾ ਚੰਗੀ ਗੱਲ ਹੈ ਪਰ ਫੋਟੋ ਖਿੱਚਣਾ ਗ਼ਰੀਬਾਂ ਦੀ ਗਰੀਬੀ ਦਾ ਮਜ਼ਾਕ ਬਣਾਉਣਾ ਚੰਗੀ ਗੱਲ ਨਹੀਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੁੰਦੀ...

ਹੈ ।
ਸਿੱਟਾ ਆਹ ਨਿਕਲਿਆ ਗ਼ਰੀਬਾਂ ਨੂੰ ਭੁੱਖੇ ਮਰਨਾ ਠੀਕ ਲੱਗਿਆ ਜੱਗ ਹਸਾਈ ਕਰਾਣੀ ਮਨਜ਼ੂਰ ਨਹੀਂ ਸੀ ਦੋਸਤੋ ਆਹ ਮਾੜਾ ਵਕਤ ਏ ਜ਼ਰੂਰ ਲੰਘ ਜਾਣਾ ਪਰ ਤੁਹਾਡੀਆਂ ਅਪਲੋਡ ਕੀਤੀਆ ਫੋਟੋਆ ਨੇ ਕਿੰਨੇ ਗਰੀਬ ਪਰਿਵਾਰਾਂ ਨੂੰ ਖ਼ੂਨ ਦੇ ਹੰਝੂ ਰਲ਼ਾਉਣੇ ਨੇ ਦਾਨ ਕਰੋ ਪਰ ਦਾਨ ਕਰਦੇ ਇਹ ਵੀ ਸੋਚੋ ਜ਼ਮਾਨੇ ਨੂੰ ਦਿਖਾਣ ਦੀ ਕੀ ਲੋੜ ਓਸ ਪਰਮਪਿਤਾ ਵਾਹਿਗੁਰੂ ਨੇ ਦੇਖ ਲਿਆ ਹੁਣ ਜ਼ਮਾਨੇ ਨੂੰ ਕੀ ਦੱਸਣਾ ਏਨਾ ਬਹੁਤ ਸ਼ੁਕਰ ਹੈ ਰੱਬ ਨੇ ਇੰਨੇ ਕਾਬਿਲ ਤਾਂ ਬਣਾਇਆਂ ਕੀ ਕੁਝ ਵੰਡ ਸਕਦੇ ਹਾਂ। ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖ਼ਸ਼ੇ ।

Sandeep Rajwalwala Mob 9878529408

...
...



Related Posts

Leave a Reply

Your email address will not be published. Required fields are marked *

One Comment on “ਗਰੀਬੀ ਦੀ ਸ਼ੈਲਫੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)