More Punjabi Kahaniya  Posts
ਸ਼ਰਮੀਦਾ ਮੁਆਫੀ


ਮੈਂ ਪਹਿਲੀ ਵਾਰ ਲਿਖ਼ਣ ਲੱਗੀ ਆ । ਜੇ ਕੋਈ ਗਲਤੀ ਹੋਈ ਮੁਆਫ਼ ਕਰਨਾ।
ਜ਼ਿੰਦਗੀ ਦੀ ਕਹਾਣੀ ਐਂਵੇ ਹੈ। ਮੈਂ ਅਤੇ ਮੇਰੀ ਮਾਂ ਸਵੇਰੇ ਹਰ ਰੋਜ਼ ਰਲ਼ ਮਿਲ਼ ਕੇ ਘਰ ਦਾ ਕੰਮ ਕਰਦੀਆਂ। ਹਰ ਰੋਜ਼ ਅਸੀਂ ਗੱਲਾ ਕਰਦੀਆਂ ।ਪਰ ਚਾਰ ਪੰਜ ਦਿਨਾਂ ਤੋਂ ਜੋਦ ਵੀ ਮੈਂ ਮਾਂ ਨਾਲ ਕੋਈ ਵੀ ਗੱਲ ਕਰਦੀ ਮੇਰੀ ਮਾਂ ਇੱਕ ਗੱਲ ਨੂੰ ਲਾ ਕੇ ਬੈਠ ਜਾਂਦੀ ਨਾਲੇ ੳਹ ਗਲ ਕੋਈ ਸਬੰਧਤ ਨਾ ਸੰਦੀ।ਪਰ ਮੇਰੀ ਮਾਂ ਦੀ ੳਸ ਗੱਲ ਤੇ ਰਹਿੰਦੀ। ਰੋਜ਼ ਇਹੀ ਹਾਲ ਇੱਕ ਦਿਨ ਮੇਰੇ ਤੇ ਮਾਂ ਚ ਇਸ ਗੱਲ ਤੇ ਲੜਾਈ ਹੋਗੀ।ਮਾਂ ਤੂੰ ਇੱਕ ਗੱਲ ਤੇ ਕਿਉਂ ਆ ਜਾਂਣੀ ਆ। ਸਾਡੀ ਲੜਾਈ ਵੀਹ ਮਿੰਟ ਚੱਲਦੀ ਰਹੀ। ਫਿਰ ਅਸੀਂ ਕੰਮ ਕਰਨ ਲੱਗੀਆਂ। ਮੈਂ ਆਪਣਾ ਕੰਮ ਖਤਮ ਕੀਤਾ।ਪਰ ਮੇਰਾ ਰੋਣਾ ਨਹੀਂ ਬੰਦ ਹੋਇਆ। ਕਿਉਂਕਿ ਲੜਾਈ ਚ ਦੋਵਾਂ ਤੋਂ ਘੱਟ ਵੱਧ ਬੋਲਿਆ ਗਿਆ। ਮੈਂ ਕੰਮ ਕਰਕੇ ਗੁੱਸੇ ਚ ਪਾਰਕ ਚਲੀ ਗਈ। ਮੈਂ ਸੋਚਿਆ ਦੇ ਘਰ ਰਹੀ ਲੜਾਈ ਘੱਟ ਦੀ ਥਾਂ ਵੱਧ ਜਾਂ। ਉੱਥੇ ਜਾ ਕੇ ਬਹੁਤ...

ਰੋਈ। ਸ਼ਾਇਦ ਮੇਰਾ ਦਿਲ ਭਰਿਆ ਪਿਆ ਸੀ। ਮੈਂ ਹੋਰ ਗੱਲਾਂ ਤੋਂ ਦੁੱਖੀ ਸੀ। ਕੁਝ ਸਮੇਂ ਬਾਅਦ ਮੇਰੀ ਮਾਂ ਦਾ ਫ਼ੋਨ ਆਇਆ। ਬੋਲੀ ਘਰ ਆ ਜਾ । ਤੂੰ ਰੋਟੀ ਖਾਈ। ਮੈਂ ਫੋਨ ਪੂਰੇ ਗੁੱਸੇ ਚ ਚ ਚਕਿਆ ਸੀ।ਪਰ ਜਦੋਂ ਮੇਰੀ ਮਾਂ ਨੇ ਕਿਹਾ ਮੇਰੇ ਤੋਂ ਗਲਤੀ ਹੋਗੀ sorry। ਅੱਜ ਤੋਂ ਬਾਅਦ ਨੀ ੳਸ ਗੱਲ ਕਰਦੀ। ਪਰ ਉਹ sorry ਸ਼ਬਦ ਨੇ ਮੇਰੇ ਕੰਨ ਚਿਰ ਦਿੱਤਾ।ਮੈਂ ਆਪਣੇ ਆਪ ਨਾਲ ਅੱਖਾਂ ਨਾ ਮਿਲਾ ਸਕੀ। ਮੈਂ ਆਈ ਪਰ ਮਾਂ ਨਾਲ ਗੱਲ ਤਾਂ ਦੂਰ ਨਜ਼ਰਾਂ ਨਾ ਮਿਲਾ ਸਕੀ। ਚਾਹੇ ਮੇਰੀ ਮਾਂ 80% ਗਲਤ ਸੀ।ਪਰ sorry ਸ਼ਬਦ ਨੇ ਜੋ ਮਾਂ ਦੇ ਮੂੰਹ ਸੁਣਿਆ ਸੀ ਉਸ ਨੇ ਮੈਨੂੰ ਪੂਰੀ ਤਰ੍ਹਾਂ ਸ਼ਰਮੀਦਾ ਕਰ ਦਿੱਤਾ। ਸੋ ਕਿਸੇ time ਸਹੀ ਹੋ ਕੇ ਵੀ ਸ਼ਰਮੀਦਾ ਹੋ ਜਾਣੇ ਆ।😭😭😭😭

...
...



Related Posts

Leave a Reply

Your email address will not be published. Required fields are marked *

5 Comments on “ਸ਼ਰਮੀਦਾ ਮੁਆਫੀ”

  • ਤੁਸੀ ਆਪਣੀ ਮਾਂ ਨੂੰ ਗਲਤ ਕਿਹਾ ਹੈ। ਪਰ ਮਾਂ ਕਦੇ ਗਲਤ ਨਹੀ ਹੁੰਦੀ । ਤੁਸੀ ਕਹਾਣੀ ਅਧੁਰੀ ਲਿਖੀ ਹੈ ਜਾ ਤੁਸੀ ਦਸਣਾ ਨਹੀ ਚਾਹੁਦੇ ਮਾ ਕਿਉ ਲੜੀ ਸੀ।

  • I miss my mother… Please don’t fight with mother one day u will regret it.

  • ਜਿਹੜੀ ਗੱਲ ਮਾਂ ਜੀ ਨੇ ਕਹੀ ਓ ਤਾਂ ਦਸੀ ਨਹੀਂ। mention me dio kro ਜਿਸ ਗੱਲ ਤੋਂ ਮਾਂ ਜੀ ਨੂੰ sorry ਕਹਿਣਾ ਪਿਆ ਭਾਵੇ ਗਲਤੀ ਜਿਆਦਾ ਨਹੀਂ ਸੀ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)