ਇੱਜ਼ਤ ਦਾ ਹਥਿਆਰ
ਇੱਕ ਪਿੰਡ ਵਿੱਚ ਇੱਕ ‘ਰਾਣੋ ‘ ਨਾਂ ਦੀ ਕੁੜੀ ਰਹਿੰਦੀ ਸੀ। ਉਹ ਨਾਲ਼ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪੜ੍ਹਨ ਲਈ ਜਾਂਦੀ ਸੀ। ਉਸ ਦੇ ਪਿਤਾ ਜੀ ਕਿਸਾਨ ਸਨ ਅਤੇ ਮਾਤਾ ਜੀ ਸਿਲਾਈ ਕਢਾਈ ਦਾ ਕੰਮ ਕਰਦੇ ਸਨ। ਰਾਣੋ ਬਹੁਤ ਭੋਲੀ ਸੀ ਪਰ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਦਾ ਹਰ ਵਾਰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਉਸ ਦੀਆਂ ਸਹੇਲੀਆਂ ਨੂੰ ਪਸੰਦ ਨਹੀਂ ਸੀ। ਇਸ ਕਰਕੇ ਉਸ ਦੀਆ ਸਹੇਲੀਆਂ ਨੇ ਉਸ ਨੂੰ ਗ਼ਲਤ ਰਾਹ ਤੇ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਉਸ ਦਾ ਧਿਆਨ ਪੜ੍ਹਾਈ ਤੋਂ ਹਟ ਜਾਵੇ।
ਸਹੇਲੀਆਂ ਦੇ ਕਹੇ ਅਨੁਸਾਰ ਰਾਣੋ ਕਾਲਜ ਦੀ ਥਾਂ ਸਿਨਮੇ ਜਾਣ ਲੱਗ ਪਈ ਸੀ ਅਤੇ ਪੜ੍ਹਾਈ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਸੀ ਰਹੀ।ਰਾਣੋ ਦੇ ਮਾਤਾ ਪਿਤਾ ਨੂੰ ਇਸ ਗੱਲ ਦੀ ਰਤਾ ਖ਼ਬਰ ਨਹੀਂ ਸੀ।ਪਰ ਉਸ...
ਦੀਆਂ ਸਹੇਲੀਆਂ ਉਸ ਨੂੰ ਪੜ੍ਹਾਈ ਵਿੱਚ ਕਮਜ਼ੋਰ ਹੁੰਦਿਆਂ ਦੇਖ ਕੇ ਖੁਸ਼ ਸਨ।ਪਰ ਰਾਣੋ ਨੂੰ ਹੌਲੀ ਹੌਲੀ ਆਪਣੀਆਂ ਹਰਕਤਾਂ ਉੱਤੇ ਗੁੱਸਾ ਆਉਣ ਲੱਗ ਪਿਆ।ਰਾਣੋ ਦੀ ਇੱਕ ਸਹੇਲੀ ‘ਪੂਜਾ ‘ ,ਆਕੇ ਰਾਣੋ ਨੂੰ ਕਹਿਣ ਲੱਗੀ “ਰਾਣੋ ਸਾਡੇ ਬਾਪੂ ਕੋਲ ਪਿਸਤੌਲ ਹੈ,ਜਿਸ ਦੇ ਡਰ ਕਰਕੇ ਅਸੀਂ ਬਾਹਰ ਨਹੀਂ ਜਾ ਸਕਦੀਆਂ,ਪਰ ਤੇਰੇ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ ਤੇ ਤੂੰ ਬਿਨਾ ਕਿਸੇ ਡਰ ਕਾਲਜ ਤੋਂ ਬਾਹਰ ਘੁੰਮ ਸਕਦੀ ਹੈਂ।” ਸੁਣ ਕੇ ਰਾਣੋ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਸ ਦਾ ਜਵਾਬ ਸੀ -“ਚਾਹੇ ਮੇਰੇ ਗਰੀਬ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ, ਪਰ ਮੈਨੂੰ ਮੇਰੇ ਬਾਪੂ ਦੇ ਉਸ ‘ਇੱਜ਼ਤ’ ਦੇ ਹਥਿਆਰ’ ਤੋਂ ਬਹੁਤ ਡਰ ਲਗਦਾ ਹੈ,ਜਿਸ ਦਾ ਕੋਈ ਲਾਇਸੈਂਸ ਵੀ ਨਹੀਂ।
ਅਮਨ ਸ਼ਰਮਾ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪ੍ਰਿੰਸੀਪਲ ਦੀ ਖੇਹ ਖਾਣ ਆਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਆਲਿਆ ਦੇ ਮੂੰਹ ਉਤਾਰ ਦਿੱਤੇ ,ਪ੍ਰਿੰਸ ਦੇ ਸੀਨੇ ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲੱਗਪੱਗ ਚੀਕਦੇ ਹੋਏ ਕਿਹਾ ,” ਅਸੀਂ ਕੋਈ ਖੇਹ ਨਹੀਂ ਖਾ ਰਹੇ ,ਬਾਲਿਗ ਹਾਂ ਤੇ ਵਿਆਹ ਵੀ ਕਰਵਾਵਾਂਗੇ। ਆਪਣੀ ਪੜਾਈ ਵੀ ਕਰਾਂਗੇ। ਅਮਨ ਨੂੰ Continue Reading »
ਸਤਵੰਤ ਤੇ ਬਲਜੀਤ ਬਚਪਨ ਤੋਂ ਹੀ ਚੰਗੇ ਦੋਸਤ ਸਨ ।ਦੋਨੋਂ ਇਕੱਠੇ ਪੜ੍ਹਦੇ ਸਨ ।ਵੱਡੇ ਹੋਏ ਤਾਂ ਸੁਖਵੰਤ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਤੇ ਉਸ ਦਾ ਆਪਣੇ ਪਰਿਵਾਰ ਵਿੱਚ ਚੰਗਾ ਗੁਜ਼ਾਰਾ ਚੱਲ ਰਿਹਾ ਸੀ। ਦੂਜੇ ਪਾਸੇ ਬਲਜੀਤ ਦੀ ਸੰਗਤ ਕੁਝ ਗਲਤ ਮੁੰਡਿਆਂ ਨਾਲ ਹੋਣ ਕਰਕੇ ਉਹ ਸ਼ਰਾਬੀ ਬਣ ਗਿਆ।ਉਹ ਸ਼ਰਾਬ Continue Reading »
ਕੌੜਾ ਸੱਚ,, ਇਤਿਹਾਸ ਚੈੱਕ ਕਰ ਲਵੋ – ਕੋਈ ਉਨ੍ਹਾਂ ਦਾ 🥄 ਇਸ ਸੱਚ ਨੂੰ ਝੂਠ ਸਾਬਿਤ ਕਰ ਸਕਦਾ ਸੰਨ1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਇਜਾਜਤ ਦੇਣ ਵਾਸਤੇ ਪੰਜਾਬ ਦੇ ਗਵਾਰਨਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਹੁਕਮ ਦਿੱਤਾ ਗਿਆ। ਪਰ ਸਰਦਾਰ ਗੁਰਦੇਵ ਸਿੰਘ ਨੇ Continue Reading »
ਸਾਡੀ ਹਾਕੀ ਟੀਮ ਪਹਿਲਾ ਗੋਲ ਕਰਨ ਦੇ ਬਾਵਜੂਦ ਵੀ ਗੋਲ ਬਚਾਉਣ ਡਿਫੈਂਸ ਤੇ ਆ ਜਾਇਆ ਕਰਦੀ ਸੀੇ..! ਫੇਰ ਅਗਲੇ ਚੜ ਆਉਂਦੇ ਤੇ ਗੋਲਾਂ ਦੀ ਝੜੀ ਲਾ ਦਿਆ ਕਰਦੇ! ਅੱਜ ਉਧੋਕੇ ਭਾਜੀ ਕਿਸੇ ਕੰਫਰਟ ਜੋਨ ਦੀ ਗੱਲ ਕਰ ਰਹੇ ਸਨ.. ਆਖ ਰਹੇ ਸਨ ਜਿਹੜਾ ਜੋਸ਼ ਜਜਬਾ ਭਾਵਨਾ ਮਾਨਸਿਕਤਾ ਵੇਗ ਟੇੰਪੋ ਅਤੇ Continue Reading »
ਅੱਜ ਕਿੰਨੇ ਦਿਨਾਂ ਬਾਅਦ ਰਾਜੇਸ਼ ਆਪਣੇ ਪਿੰਡ ਜਾ ਰਿਹਾ ਸੀ। ਦਸ ਸਾਲ ਪਹਿਲਾਂ ਉਹ ਆਪਣੇ ਸਾਰੇ ਪਰਿਵਾਰ ਸਮੇਤ ਸ਼ਹਿਰ ਵਸ ਗਿਆ ਸੀ ਤੇ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਵਿੱਚ ਉਹ ਵਾਪਿਸ ਪਿੰਡ ਨਹੀਂ ਸੀ ਜਾ ਸਕਿਆ। ਅੱਜ ਵੀ ਉਹ ਤੇ ਉਸਦੀ ਪਤਨੀ ਅੰਜਲੀ ਇੱਕ ਖਾਸ ਮਕਸਦ ਲਈ ਹੀ ਪਿੰਡ ਜਾ ਰਹੇ Continue Reading »
ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ.. ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ ਵੱਟੀ ਜਿਹੀ ਰਿਹਾ ਕਰਦੀ.. ਉੱਪਰੋਂ ਉਪਰੋਂ ਤੇ ਕੁਝ ਪਤਾ ਨਾ ਲੱਗਣ ਦਿੰਦੀ ਪਰ ਅੰਦਰੋਂ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ.. ਅਕਸਰ ਹੀ ਉਸਦੇ ਮੂਹੋਂ ਬੱਸ ਏਹੀ ਸੁਣਦੀ ਆਈ ਸਾਂ ਕੇ “ਆਪਣੇ Continue Reading »
ਹੌਲੀ ਜਿਹੀ ਉਮਰ ਦੀ ਆਪਣੀ ਕੁੜੀ.. ਡਰੀ-ਡਰੀ ਕਦੀ ਚੋਰ ਅੱਖ ਨਾਲ ਕਾਊਂਟਰ ਤੇ ਲੱਗੀ ਹੋਈ ਗ੍ਰਾਹਕਾਂ ਦੀ ਲੰਮੀਂ ਲਾਈਨ ਵੇਖ ਲਿਆ ਕਰਦੀ ਤੇ ਕਦੀ ਚੀਜਾਂ ਸਕੈਨ ਕਰਦੀ ਦੇ ਹੱਥ ਕੰਬਣ ਜਿਹੇ ਲੱਗਦੇ! ਮੈਂ ਅਪਣੱਤ ਜਿਹੀ ਨਾਲ ਪੁੱਛ ਹੀ ਲਿਆ ਕੇ ਬੇਟਾ ਨਵੀਂ ਲੱਗਦੀ ਏਂ..? ਮੇਰੇ ਮੂਹੋਂ ਬੇਟਾ ਸੁਣ ਜਿੱਦਾਂ ਪਾਣੀ Continue Reading »
ਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ *** ਇੱਕ ਬਜ਼ੁਰਗ ਕਿਸੇ ਸਰਕਾਰੀ ਮਹਿਕਮੇ ਵਿਚੋਂ ਸੇਵਾ ਮੁਕਤ ਹੋਇਆ ਸੀ । ਉਹਦੇ ਪੁੱਤ ਨੂੰਹ ਨੇ ਇਹੋ ਸੋਚ ਕੇ ਉਹਦੀ ਵਾਹਵਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਬਾਪੂ ਕੋਲ ਵਾਧੂ ਪੈਸੇ ਆ । ਆਪਾ ਬੈਂਕ ਵਿਚੋਂ ਘੜਵਾ ਲਵਾਂਗੇ ਤੇ ਫੇਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)