ਖੁੱਲੀ ਕਿਤਾਬ ਭਾਗ-੨ –
ਤਾਏ ਦੇ ਮੁੰਡੇ ਵਿਆਹੇ ਗਏ ਛੋਟੇ ਬੱਚੇ ਹੱਲੇ ਪੜ ਰਹੇ ਨੇ ਵੰਡ ਹੋ ਗਈ ਘਰਾਂ ਦੀ ਪਰ ਇਹ ਗੱਲ ਠੀਕ ਨਾ ਲੱਗੀ ਸੁੱਖ ਦੇ ਬਾਪੂ ਤੇ ਚਾਚੇ ਨੂੰ ਖ਼ੈਰ ਛੋਟੇ ਬੱਚੇ ਸੁਖ ਤੇ ਦਾਰਾ ਵੀ ਪੜ ਲਿਖ ਕੇ ਵੰਡੇ ਹੋ ਗਏ ਦੋਨੋ ਪੜਨ ਵਿੱਚ ਜ਼ਿਆਦਾ ਹੁਸ਼ਿਆਰੀ ਨਹੀਂ ਸਨ ਚਾਚੇ ਦੇ ਦੋ ਬੱਚੇ ਪੜਨ ਚ ਬਹੁਤ ਹੁਸ਼ਿਆਰ ਸਨ ਕਿਉਂਕਿ ਚਾਚਾ ਚਾਚੀ ਪੜੇ ਲਿਖੇ ਹੋਣ ਕਰਕੇ ਬਚਿਆਂ ਵੱਲ ਧਿਆਨ ਦੰਦੇ ਸਨ ਸੁਖ ਦੇ ਮਾਂ ਬਾਪ ਪੜੇ ਲਿਖੇ ਨਹੀਂ ਸੀ ਸੁਖ ਅਜ਼ਾਦ ਸੋਚ ਦਾ ਮਾਲਕ ਹੋਣ ਕਰਕੇ ਬਾਗ਼ੀ ਖਿਆਲ ਦਾ ਬੱਚਾ ਹੈ ਤੇ ਦਾਰਾ ਗੁਲਾਮ ਸੋਚ ਤੇ ਕੰਮ ਚੋਰ ਸੋਚ ਦਾ ਮਾਲਕ ਸੁਖ ਪੜਾ ਦੇ ਨਾਲ ਸਹਿਰ ਕੰਮ ਸਿੱਖਣ ਲੱਗ ਜਾਂਦਾ ਹੈ ਇੱਥੇ ਇਕ ਚਮਤਕਾਰ ਹੁੰਦਾ ਹੈ ਜਿਸ ਦੁਕਾਨ ਉਤੇ ਕੰਮ ਸਿੱਖਣ ਲਗਦਾ ਸੁਖ ਉਹ ਦੁਕਾਨ ਉਸਦੇ ਸੁਪਨੇ ਚ ਆ ਗਈ ਸੀ ੨-੩ ਸਾਲ ਪਹਿਲਾ ਹੀ ਹੁਣ ਸੁਖ ਜ਼ਿਆਦਾ ਟਾਈਮ ਸ਼ਹਿਰ ਵਿੱਚ ਰਹਿਣ ਕਾਰਨ ਸ਼ਹਿਰੀ ਰੰਗ ਚੜਨਾ ਆਮ ਹੀ ਗੱਲ ਸੀ ਉਹ ਸ਼ਾਮ ਹੀ ਅਗਲ ਤਰਾਂ ਦਾ ਸੀ ਪਿੰਡ ਤੇ ਸ਼ਹਿਰ ਚ...
ਬਹੁਤ ਫਰਕ ਹੁੰਦਾ ਸੀ ਖ਼ੈਰ ਉਸਤਾਦਾਂ ਨੇ ਸੁਖ ਨੂੰ ਬੰਦਾ ਬਣਾ ਤਾਂ ਇਕ ਦਿਨ ਦੀ ਗੱਲ ਨਾਲ ਦੇ ਦੋਸਤ ਨੇ ਜਿਸ ਦਾ ਨਾਮ ਦਿਲਪ੍ਰੀਤ ਸੀ ਤੀਰ ਵਾਲੇ ਬਾਬੇ ਬਾਰੇ ਸੁਖ ਨੂੰ ਦਸਿਆਂ ਉਸ ਦਿਨ ਇਹ ਨਾਮ ਪਹਿਲੀ ਵਾਰ ਸੁਣੀਆਂ ਸੁਖ ਨੇ ਉਸ ਦੋਸਤ ਤੋਂ ਬਹੁਤ ਗੱਲਾਂ ਸੁਣਨ ਨੂੰ ਮਿਲ ਗਈਆਂ ਸੰਤਾ ਬਾਰੇ ਗੱਲਾਂ ਸੁਣਕੇ ਖ਼ੂਨ ਖੋਲ ਦਾ ਰਾਤ ਨੂੰ ਨੀਂਦ ਨਾ ਆਉਣੀ ਬਾਗ਼ੀ ਤਾਂ ਸੁਖ ਬਚਪਨ ਚ ਹੀ ਹੋ ਗਿਆ ਸੀ ਹੁਣ ਹੋਰ ਅੱਗ ਲੱਗ ਗਈ ਅੰਦਰ ਇਸ ਅੱਗ ਨੂੰ ਸ਼ਬਦਾਂ ਚ ਬਿਆਨ ਹੀ ਨਹੀਂ ਕਰ ਸਕਦਾ ਸੋ ਖ਼ੈਰ ਤਕਰੀਬਨ ੪-੫ ਸਾਲ ਬਾਅਦ ਸੁਖ ਕੰਮ ੭੦-੮੦% ਸਿੱਖ ਚੁੱਕਾ ਸੀ ਹੁਣ ਉਸਤਾਦ ਤੋਂ ਆਗਿਆ ਲੈਕੇ ਆਪਣੀ ਦੁਕਾਨ ਕਰਨ ਬਾਰੇ ਸੋਚਦਾ ਹੈ ਪਰ ਹੁਣ ਇਕ ਹੋਰ ਸਮੱਸਿਆ ਖੜੀ ਹੋ ਗਈ …….ਬਾਕੀ ਅਗਲੇ ਭਾਗ ਚ ਤੁਹਾਡਾ ਆਪਣਾ ਸੁਖਚੈਨ ਸਿੰਘ ( ਭੱਮਦੀ ) ✍️7087375971