More Punjabi Kahaniya  Posts
ਦੁੱਖ ਸੁੱਖ


ਅਕਸਰ ਅਸੀ ਕਹਿ ਦੇਂਦੇ ਹਾਂ ਮੈਨੂੰ ਜ਼ਿੰਦਗੀ ਚ ਬਹੁਤ ਧੌਖੇ ਮਿਲੇ.. ਅਸੀ ਇੰਨੇ ਦੁੱਖ ਦੇਖੇ ਹੁੰਦੇ ਕੇ ਇਕ ਬਾਰ ਜ਼ਿੰਦਗੀ ਜੀਓਂਣੀ ਤਕ ਭੁੱਲ ਜਾਂਦੇ..
ਪਰ ਕਦੇ ਅਸੀ ਏ ਨਹੀਂ ਸੋਚਦੇ ਵੀ ਅਗਰ ਧੋਖਾ ਨਾ ਮਿਲਦਾ ਤੇ ਇੰਨਸਾਨ ਨੂੰ ਪਰਖਣਾ ਅਸੀ ਕਿਦਾ ਸਿੱਖਦੇ??
ਦੁੱਖ ਨਾ ਮਿਲਦੇ ਤੇ ਅਸੀ ਖੁਦ ਤੇ ਯਕੀਨ ਕਰਨਾ ਕਿਦਾ ਸਿੱਖਦੇ??
ਤੁਹਾਨੂੰ ਨੀ ਲਗਦਾ ਫੇਰ ਏ ਜ਼ਿੰਦਗੀ ਸਾਨੂੰ ਇਕ ਸਜਾਵਟ ਦੀ ਚੀਜ ਵਾਂਗ ਲੱਗਣੀ ਸੀ, ਸੁਖ- ਦੁੱਖ ਦਾ ਅੰਤਰ ਸਾਨੂੰ ਪਤਾ ਹੀ ਨਹੀਂ ਹੋਣਾ ਸੀ, ਜ਼ਿੰਦਗੀ ਦਾ ਕੋਈ ਰੰਗ ਨਹੀਂ ਹੋਣਾ ਸੀ,
ਇਕ ਬਲੈਕ ਐਂਡ ਵਾਈਟ ਫਿਲਮ ਦੀ ਤਰ੍ਹਾ...

ਹੋਣੀ ਸੀ ..

ਜਿਵੇਂ ਖਾਣੇ ਚ ਸਾਨੂੰ ਫਲ , ਸਬਜੀਆਂ , ਮਸਾਲੇ ਮਿਲਦੇ ਔਰ ਸਬਦਾ ਸਵਾਦ ਅਲਗ ਅਲਗ ਹੁੰਦਾ ਉਦਾ ਦੀ ਆਪਣੀ ਏ ਜ਼ਿੰਦਗੀ ਵੀ ਹੈ , ਅਲਗ ਅਲਗ ਭਾਵਨਾਵਾਂ ਦੇ ਰੰਗ ਦਿੱਤੇ ਅਾ ਕੁਦਰਤ ਨੇ ਸਾਨੂੰ ਆਪਣੀ ਜ਼ਿੰਦਗੀ ਨੂੰ ਹਰੇਕ ਰੰਗ ਨਾਲ ਸਜਾਓ, ਜ਼ਿੰਦਗੀ ਦੇ ਹਰ ਖੱਟੇ , ਮਿੱਠੇ, ਕੱਡਵੇ ਸਵਾਦ ਦਾ ਆਨੰਦ ਮਾਣੋ …

✍ ਜਸਪਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਦੁੱਖ ਸੁੱਖ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)