More Punjabi Kahaniya  Posts
ਲੋਕਡਾਊਨ ਵਿੱਚ ਜੱਟ


ਲੋਕਡਾਊਨ ਵਿੱਚ ਜੱਟ
ਇਹ ਕਹਾਣੀ ਇਕ ਆਮ ਜੇੇ ਜੱਟ ਦੀ ਹੇ ਜਿਸ ਦੀ ਘਰਵਾਰੀ ਕੇਂਸਰ ਦੇ ਰੋਗ ਨਾਲ ਮਰ ਚੁਕੀ ਹੇ ਦੋ ਜਵਾਨ ਪੁਤ ਪਰ ਦੋਨੋ ਈ ਬੇਰੋਜਗਾਰ ਛੋਟਾ ਜਿਸ ਦੀ ਊਮਰ 19 ਸਾਲ 12 ਪਾਸ ਕਰਕੇ ਕਨੇਡਾ ਜਾਣ ਦਾ ਸੋੰਕ । ਦੁੱਜਾ ਮੁੰਡਾ ਜੋ ਕੀ ਆਪਨੇ ਬਾਪੂ ਨਾਲ ਰੱਲ ਖੇਤੀ ਕਰਦਾ ਹੇ ਘਰ ਕਰਜੇ ਨਾਲ ਡੁਬਿਆ ਪਿਹਾ ਹੇ ਮਾ ਦੇ ਇਲਾਜ ਕਾਰਣ ਕੁਝ ਜਮੀਨ ਵੀ ਬੇਚਨੀ ਪਈ|
ਹਾੜ ਦਾ ਮਹਿਨਾ ਕਨਕਾ ਸੁਨੇਹਿਰੀ ਹੋ ਗਿਆ ਸੀ /
ਬਾਪੂ – ਉਠੋ ਮੁੰਡਿਊ Combine ਲੱਗਣੀ ਹੇ ਰੱਬ ਨੇ ਮਸਾ ਚੰਗੀ ਫੱਸਲ ਦਿਤੀ ਆ।
ਜੇਬੀ (ਛੋਟਾ ਮੁੰਡਾ) ਬਾਪੂ ਯਾਰ ਸਵੇਰ ਨਾਲ ਕਿੰਉ ਕੰਣ ਖਾਨਾ ਹੇ
ਸੇਮਾ (ਵੱਡਾ ਮੁੰਡਾ ) ਨਹੀ ਊਹੇ ਛੋਟੇ ਚਾਹ ਬਣਾ ਜੱਲਦੀ ਜੇਲੇ ਕੀ combine ਆਊ ਤੇ ਊਹ ਪਿਹਲਾ ਖੇਤ ਵੱਲ ਨੇ
ਬਾਪੂ – ਚੰਗਾ ਮੁੰਡਿਊ ਮੇ ਚੱਲਦਾ ਮੇਰਾ ਚਾਹ ਖੇਤ ਈ ਲੇ ਆਊ
ਸੇਮਾ– ਠਿਕ ਆ ਬਾਪੂ ਮੇ ਵੀ ਆਊਣਾ ਬਿੰਦੇ ਕਾ ਟਰੇਕਟਰ ਲੇਕੇ।
ਬਾਪੂ – ਠਿਕ ਆ ਚਾਹ ਦਾ ਡੋਲੂ ਫੂਲ ਭਰ ਲਿਊ ਕਦੇ ਸੇਠਾ ਬਾਗੂੰ ਨਾ ਕਰ ਦਿਊ
ਜੇਬੀ – ਬਾਈ ਏਤਕੀ ਨਾ ਕਨਕ ਬਡ ਕੇ ਮੇ ਬਾਹਰ ਚੱਲਾ ਜਾਣਾ ਹੇ ਫਿਸ ਤਾ ਭਰ ਤੀ ਆਪਾ
ਸੇਮਾ -ਛੋਟੇ ਵੀਰ ਊਹ ਗੱਲ ਠਿਕ ਹੇ ਇਹ ਹੂੰਣ ਕਰੋਨਾ ਵਾਲਾ ਲੋਕਡਾਊਨ ਲੱਗਾ ਹੇ ਇਹਦੇ ਕਰਕੇ ਸਬ ਬੰਦ ਹੇ
ਜੇਬੀ- ਬਾਈ ਕਿੰਊ ਯਾਰ ਮੇਨੂੰ ਨੀ ਪੱਤਾ ਤੇਰੇ ਵਿੱਚ ਜਿਊ ਵਾਲਾ ਫੋਨ ਦੇਖਿਆ ਨੀ ਜਾੰਦਾ
ਸੇਮਾ- ਊਹ ਤੂ ਜਲਦੀ ਚਾਹ | ਹਾ ਹਾ ਕਮਲਾ
ਜੇਬੀ – ਬਾਈ Iphone 11 ਭੇਜੂ ਨਾਲ ਇਅਰਪੋਡ ਵੀ
ਸੇਮਾ – ਪਿਹਲਾ ਆਪਾ ਤੇਰੇ ਜਾਣ ਲਈ ਕਰਜਾ ਚੁਕਿਆ ਊਹ ਲਾਊਣਾ ਹੇ
ਜੇਬੀ – ਬਾਈ ਯਾਰ ਫਿੰਲਗਾ ਵੀ ਨਹੀ ਲੇਣ ਦਿੰਦਾ
,ਬਾਈ ਨਾਲੇ ਸੁਕੀ ਚਾਹ ਹੇਨੀ

—————
ਪਿੰਡ ਵਿੱਚ ਸਰਕਾਰੀ ਰਾਸਣ ਵੰਡਨ ਵਾਲੇ ਸਰਪੰਚ ਦੇ ਨਾਲ
ਸਰਪੰਚ – ਊਹ ਇਹਣਾ ਦੇ ਘਰ ਨਹੀ ਦੇਣਾ ਇਹਨਾ ਕੋਲ ਜਮੀਨ ਹੇਗੀ
ਸੇਮਾ – ਹਾ ਸਰਪੰਚ ਬਾਈ ਜਮੀਨ ਹੇਗੀ ਜਮੀਨ ਨਾਲੋ ਜਾਦਾ ਕਰਜਾ ਵੀ ਹੇਗਾ ਹਾ ਬਸ ਮੇੰ ਨਹੀ ਸੱਕਦਾ ਕਿਊਕੀ ਮੇ ਜੱਟ ਹਾ ਸਾਡੇ ਘਰ ਚਾਹ ਹੇਨੀ ਖੰਡ ਆਟਾ ਹੇਨੀ ਫੇਰ ਵੀ ਮੰਗ ਨਹੀ ਸੱਕਦਾ ਕਿਊਕੀ ਮੇ ਜੱਟ ਹਾ

ਸਰਪੰਚ – ਯਾਰ ਥੋਨੂੰ ਨਹੀ ਮਿਲਦਾ ਥੋਡੇ ਕੋਲ ਜਮੀਨ ਹੇ ਚਲੋ ਯਾਰ ਅਗੇ

ਜੇਬੀ – ਬਾਈ ਕੋਣ ਸੀ
ਸੇਮਾ – ਰਾਸਣ ਵਾਲੇ
ਜੇਬੀ – ਨਾ ਆਪਾ ਤਾ ਜੱਟ ਹਾਂ ਇਹ ਗਾਣਿਆ ਵਾਲੇ ਜੱਟ ਸਮਝਦੇ ਆ 20 20 ਲੱਖ ਦਿਆ ਗੱਡਿਆ ਹੁੰਦਿਆ ਨੇ
ਜੇਬੀ – ਚੱਲ ਛੱਡ

ਇਨੇ ਨੂੰ ਪਿੰਡ ਦਾ ਮੂੰਡਾ ਗੱਲੀ ਵਿਚੋ ਭਜਿਆ ਜਾਵੇ/
ਸੇਮਾ – ਊਹ ਧਿਰੇ ਕਿੰਮੇ ਲੰਬੜਾ ਦੇ ਘੋੜੇ ਵਾਗੂੰ ਊਡਿਆ ਜਾਣਾ
ਧਿਰਾ – ਸੇਮੇ ਬਾਈ ਆਪਨੇ ਖੇਤਾ ਕੋਲ ਕਣਕ ਨੂੰ...

ਅੱਗ ਲੱਗ ਗਈ ਗੁਰੂ ਘਰ ਹੋਕਾ ਦਿਵਾ ਕੇ ਆਊਣਾ
ਸੇਮਾ- ਹਾਏ ਊਹ ਰੱਬਾ ਜੇਬੀ ਭੱਜ ਊਹੇ ਬਾਪੂ ਖੇਤ ਹੇ
ਜੇਬੀ – ਚਾਹ ਬਾਈ ਬਾਪੂ ਦੀ
ਸੇਮਾ -ਛੱਡ ਚਾਹ ਨੂੰ ਬਾਪੂ ਨਾ ਕੂੱਝ ਕਰਲੇ

ਸੇਮਾ ਤੇ ਜੇਬੀ ਖੇਤ ਨੂੰ ਭਜਦੇ ਆ

ਸੇਮਾ – ਛੋਟੇ ਤੁੰ ਬਾਪੂ ਕੋਲ ਜਾ ਮੇ ਦੇਖਦਾ ਕਿਨਾ ਦੇ ਖੇਤ ਲੱਗੀ ਦੇਖ ਕੇ ਆਇਆ
ਜੇਬੀ – ਬਾਈ ਜੱਲਦੀ ਆ ਜਾਈ
ਸੇਮਾ – ਬਾਪੂ ਨੂੰ ਨਾ ਦਸੀ ਊਕੇ ਕੀ ਆਗ ਲਗੀ ਆ
ਜੇਬੀ ਮੋਟਰ ਵੱਲ ਭਜੱਦਾ ਹੇ ਸਾਰੇ ਕਿਥੇ ਬਾਪੂ ਨੂੰ ਦੇਖਦਾ ਹੇ ਪਰ ਨਹੀ ਮਿਲਦਾ ਇਨੇ ਨੂੰ ਧਿਰੇ ਕਾ ਸਿਰੀ ਮਿਲ ਜਾੰਦਾ ਹੇ

ਜੇਬੀ – ਊਹ ਜਾਗਰਾ ਮੇਰਾ ਬਾਪੂ ਦੇਖਿਆ ਹੇ ।
ਸਿਰੀ – ਊਹ ਖਾਲ ਵਿੱਚ ਬੇਠਾ
ਜੇਬੀ – ਤੂੰ ਦਸਿਆ ਤਾ ਨੀ ਕਣਕ ਨੂੰ ਅੱਗ ਲੱਗ ਗਈ
ਸਿਰਾ- ਤੇਰੇ ਬਾਪੂ ਕੋਲੋ ਤਾ ਮੇਨੂੰ ਲੱਗਿਆ ਵਾ
ਜੇਬੀ – ਹਾਏ ਊਹੇ ਬਾਪੂ
ਇਹਨੇ ਬਾਪੂ ਖਾਲ ਵਿਚ ਪਿਆ ਹੂੰਦਾ ਸਪਰੇ ਦੀ ਸੀਸੀ ਕੋਲ ਹੰਦੀ ਆ
ਜੇਬੀ – ਹਾਏ ਊਹ ਬਾਪੂ ਤੂੰ ਆ ਕੀ ਕਿਤਾ ਮੇੰ ਨਹੀ ਮੰਗਦਾ ਕੁਜ ਊਠਜਾ ਤੂੰ
ਜੇਬੀ ਸੇਮੇ ਨੂੰ ਫੋਨ ਕਰਦਾ ਸੇਮਾ ਅੱਗ ਬੁਜਾ ਰਿਹਾ ਹੂੰਦਾ ਹ
ਸੇਮਾ – ਹਾੰ ਛੋਟੇ ਬਾਪੂ ਨਾਲ ਗੱਲ ਕਰਵਾ ਊਨੂੰ ਆ ਅੱਗ ਬੂਝਾ ਆਪਨੇ ਖੇਤਾ ਤਕ ਨਹੀ ਆਊੰਦੀ
ਜੇਬੀ – ਬਾਈ ਬਾਪੂ ਨਹੀ ਬੋਲਦਾ ਹੂੰਣ
ਸੇਮਾ – ਛੋਟੇ ਕੀ ਬਕਬਾਸ ਕਰ ਰਿਹਾ ਹੇ ਫੋਨ ਦੇ ਬਾਪੂ ਨੂੰ
ਜੇਬੀ – ਬਾਈ ਬਾਪੂ ਨੇ ਸਪਰੇ ਪੀ ਲਈ ਊਠਦਾ ਨੀ ਮੇ ਆਖਿਆ ਮੇ ਨਹੀ ਜਾੰਦਾ ਕਨੇਡਾ ਖੇਤੀ ਥੇੋਡੇ ਨਾਲ ਪਰ ਬੋਲਦਾ ਈ ਨੀ ਗਾਲਾ ਵੀ ਕੱਡਦਾ
ਸੇਮਾ – ਛੋਟੇ ਕੀ ਬੋਲ ਰਿਆ ਹੇ ਮੇ ਕਰਦਾ ਡਾਕਟਰ ਨੂੰ ਫੋਨ

ਸੇਮਾ ਸਾਰੇ ਕਿਥੇ ਫੋਨ ਕਰਦਾ ਰੋ ਰੋ ਕੇ ਬੁਰਾ ਹਾਲ ਬਾਪੂ ਵੱਲ ਭਜਦਾ ਹੇ ਕੋਈ ਵੀ ਕਰੋਣਾ ਕਰਕੇ ਸਹਿਰ ਜਾਣ ਤੇ ਹੋਸਪਿਟਲ ਜਾਣ ਲਈ ਹਾੰ ਨਹੀ ਕਰਦਾ ਲੋਕਡਾਊਨ ਕਰਕੇ ਸਾਰਾ ਕੁੱਜ ਬੰਦ ਹੂੰਦਾ ਹੇ

ਇਹਦਾ ਹੀ ਇਕ ਬਾਪੂ ਕਿਸਾਨ ਕਰਜੇ ਦੀ ਬੱਲੀ ਚੱਢ ਜਾੰਦਾ ਹੇ

ਜੱਟ ਮੰਗ ਨਹੀ ਖਾ ਸਕਦਾ ਊਹਦੀ ਮੇਹਨਤ ਨਾਲ ਜਿਗਰਾ ਬਣ ਜਾੰਦਾ ਹੇ ਜਿਸ ਕਰਕੇ ਊਹ ਕਦੇ ਕਿਸੇ ਅਗੇ ਹਾਥ ਨਹੀ ਫਲੋਂਦਾ
ਤੇ ਕਰਜੇ ਵਿਚ ਆ ਜਾੰਦਾ ਹੇ

Writer- Karm Gill
ਥੋਨੂੰ ਕਿਦਾ ਲੱਗੀ ਕਹਾਣੀ ਤੂਸੀ ਆਪਣੇ ਵਿਚਾਰ ਕਮੇੰਟ ਤੇ Instagram -karmgill_ ਤੇ ਮੇਸਜ ਕਰ ਸਰਦੇ ਹੋ
ਇਥੇ ਪਹਿਲੀ ਕਹਾਣੀ ਹੇ

...
...Related Posts

Leave a Reply

Your email address will not be published. Required fields are marked *

10 Comments on “ਲੋਕਡਾਊਨ ਵਿੱਚ ਜੱਟ”

  • ਜੇ ਪੰਜਾਬੀ ਲਿਖਣ ਵਿੱਚ ਸੁਧਾਰ ਹੋਜੇ, ਤਾਂ ਹੋਰ ਵੀ ਵਧੀਆ ਹੋ ਸਕਦਾ।

  • ਬਹੁਤ ਵਧੀਆ ਕਹਾਣੀ ਹੈ ਜੀ।
    ਤੁਸੀਂ ਕਹਾਣੀ ਚ ਆਉਣਾ ਫੁੱਲ ਐਡਰੈੱਸ ਨਹੀਂ ਲਿਖਿਆ,,, ਮੈਂ fb ਤੇ ਸਰਚ ਕੀਤਾ,,ਓਥੇ ਨਹੀਂ ਮਿਲੇ। ਮੇਰਾ Whatsapp-8437884150

  • right story

  • ਵਧੀਆ ਜੀ ਸਟੋਰੀ ,ਜੱਟ ਨਾਲ ਇਦਾ ਈ ਹੁੰਦਾ । ਬਸ ਜਾਤ ਉਚੀ ਦੇਖੀ ਜਾਂਦੀ ਏ, ਕਰਜਿਆ ਦੇ ਭਾਰ ਨੀ । ਸਰਕਾਰ ਖਾਈ ਜਾਦੀ ਏ ਬਸ। ਰੱਬ ਭਲਾ ਕਰੇ ਸਭ ਦਾ।

  • nice story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)