More Punjabi Kahaniya  Posts
ਮਤਰੇਈ ਮਾਂ


ਸਕੂਲ ਜਾਣ ਦੀ ਖੁਸ਼ੀ ਤੇ ਸਕੂਲੋਂ ਆਉਣ ਦਾ ਦੁੱਖ
ਕਿਉਂ ਕੀ ਓਸ ਨੂੰ ਮਿਲੀ ਨੀਂ ਮਾਂ ਦੀ ਕੁੱਖ

6 ਸਾਲ ਦੀ ਬੱਚੀ ਜੋ ਸਕੂਲ ਪੜਦੀ ਸੀ ਹਜੇ ਓ ਪਹਿਲੀ ਕਲਾਸ ਵਿੱਚ ਸੀ ਪਹਿਲੀ ਕਲਾਸ ਵਾਲੇ ਜਵਾਕਾ ਨੂੰ ਤਾਂ pencil ਫੜਨੀ ਨੀਂ ਆਓਂਦੀ ਓਹਨਾ ਨੂੰ ਏ ਸਬ ਓਸ ਦੀ ਮਾਂ ਸਿਖਾਉਂਦੀ ਏ ਪਰ ਓਸ ਦੇ ਕੋਲ ਮਾਂ ਨਈਂ ਸੀ
6 ਸਾਲ ਦੀ ਬੱਚੀ ਦਾ ਨਾਮ ਜਸਲੀਨ ਕੌਰ ਸੀ ਜਿਸ ਦੀ ਅਸਲੀ ਮਾਂ ਦੀ ਮੌਤ heart attack ਨਾਲ ਹੋ ਗਈ ਸੀ | ਓਸ ਦੇ ਪਿਓ ਨੇ ਦੂਜਾ ਵਿਆਹ ਕਰਵਾਲੇਆ | ਓਸ ਦਾ ਨਾਂ ਮਨਜੀਤ ਕੌਰ ਸੀ ਮਨਜੀਤ ਕੌਰ ਜਸਲੀਨ ਕੌਰ ਨੂੰ ਆਪਣੀ ਕੁੜੀ ਸਮਜਦੀ ਨਈਂ ਸੀ ਘਰ ਵਿੱਚ ਮਾਂ ਦੀ ਚਲਦੀ ਸੀ ਤਾਂ ਬਾਪੂ ਵੀ ਆਪਣੀ ਕੁੜੀ ਦੀ ਵਾਰ ਨਹੀਂ ਕਰਾ ਸਕਦਾ ਸੀ ਓ ਉਸ ਨੂੰ ਬਓਤ ਪੇੜੇ ਤਰੀਕੇ ਨਾਲ ਟ੍ਰੀਟ ਕਰਦੀ ਸੀ ਓ ਉਸ ਨੂੰ ਮਾਰਦੀ ਕੁਟਦੀ ਘਰ ਦੇ ਕੰਮ ਉਸ ਤੋਂ ਕਰਵਾਉਂਦੀ ਸੀ ਜਸਲੀਨ ਕੌਰ ਨੇ ਕਈ ਵਾਰ ਨਾਂ ਕਰਨੀ ਕੰਮ ਤੋਂ ਪਰ ਓਹਦੀ ਮਾਂ ਦਾ ਦਿੱਲ ਪੱਥਰ ਬਣ ਗਿਆ ਸੀ ਜਸਲੀਨ ਕੌਰ ਮੁਟਿਆਰ ਹੋ ਗਈ ਸੀ ਪਰ ਉਸ ਦੀ ਮਾਂ ਦਾ ਓਹੀ ਹਾਲ ਰਿਹਾ ਓਸ ਦੀ ਮਾਂ ਨੇ ਆਪਣੀ ਧੀ ਦੇ ਜਿਸਮ ਨੂੰ ਵੇਚ ਦਿੱਤਾ ਓਸ ਨੇ ਆਪਣੀ ਧੀ ਦੀ ਜ਼ਿੰਦਕੀ ਨੂੰ ਨਰਕ ਬਣਾ ਦਿੱਤਾ...

ਸੀ ਧੀ ਵੀ ਕਲੀ ਬਹਿ ਕੇ ਸੋਚਣ ਲਗਦੀ ਕੇ ਇਹਦੁ ਤਾਂ ਮੈਂ ਮਰ ਹੀ ਜਾਵਾਂ ਪਰ ਓ ਦਿੱਲ ਤੋਂ ਤਕੜੀ ਸੀ ਓਸ ਨੇ ਹਿੰਮਤ ਨਈਂ ਹਾਰੀ ਉਸ ਨੇ +2 ਚ ਆਰਟਸ ਰੱਖ ਕੇ ਨੱਬੇ ਪਰਸੇੰਟ ਲੈ ਲਾਏ ਜਿਸ ਕਰਕੇ ਉਸ ਦੀ ਅਗਲੀ ਪੜਾਈ ਮੁਫ਼ਤ ਹੋ ਗਈ ਉਸ ਨੇ pu ਚੰਡੀਗੜ੍ਹ ਵਿੱਚ law ਕੀਤਾ ਓਸ ਦੀ ਪੜਾਈ ਤਾਂ free ਸੀ ਪਰ ਓਸ ਦੇ ਬਾਕੀ ਖਰਚੇ ਉਸ ਦੇ ਨਾਨਕੇ ਪਿੰਡ ਆਲੇ ਕਰਦੇ ਉਸ ਨੇ ਆਪਣੇ ਘਰ ਤੋਂ ਤਾਂ ਜਿਵੇੰ ਰਿਸ਼ਤਾ ਹੀ ਤੋੜ ਲਿਆ ਸੀ ਓ ਆਪਣੇ ਬਾਪੂ ਨੂੰ ਛੁਟੀਆਂ ਚ ਮਿਲ ਆਓਂਦੀ
ਉਸ ਨੇ ਪੜਾਈ ਦੇ ਨਾਲ ਨਾਲ ਲੈਕਚਰ ਦੇਣੇ ਵੀ ਸ਼ੁਰੂ ਕੀਤੇ ਓ ਕੁੜੀਆਂ ਨੂੰ ਨਿਡਰ ਬਣਾਉਣ ਲਈ ਭਾਸਣ ਦਿੰਦੀ ਉ law ਦੀ ਪੜਾਈ ਪੂਰੀ ਕਰਕੇ ਵਕੀਲ ਬਣ ਗਈ ਵਕੀਲ ਬਣ ਕੇ ਉਸ ਨੇ
ਆਪਣੀ ਪੱਥਰ ਦਿੱਲ ਵਾਲੀ ਮਤਰੇਈ ਮਾਂ ਦੇ ਖਿਲਾਫ ਕੇਸ ਲੜੇਆ ਉਸ ਨੇ ਉਸ ਤੇ ਦੋਸ਼ ਲਾਏ
ਓਸ ਨੇ ਮਤਰੇਈ ਮਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਸੀ ਜਿਸ ਕਰਕੇ ਓਸ ਨੂੰ ਸੱਤ ਸਾਲ ਦੀ ਸਜ਼ਾ ਹੋਈ

Submitted By:- ਹਰਜੋਤ ਸਿੰਘ

...
...



Related Posts

Leave a Reply

Your email address will not be published. Required fields are marked *

2 Comments on “ਮਤਰੇਈ ਮਾਂ”

  • ਨਵਨੀਤ ਸਿੰਘ

    ਵੀਰ ਜੀ ਸਤਿ ਸ੍ਰੀ ਅਕਾਲ ਮੈਂ ਮੇਰੀਆਂ ਕਹਾਣੀਆਂ ਅਪਰੂਵ ਕਿਉਂ ਨਹੀਂ ਹੁੰਦੀਆਂ ਕਿਰਪਾ ਕਰਕੇ ਜਾਣਕਾਰੀ ਦਿਓ । ਜੇਕਰ ਗਲਤ ਲਿਖਿਆ ਹੁੰਦਾ ਤਾਂ ਸਲਾਹ ਦੇਣ ਦੀ ਖੇਚਲ ਕਰਨਾ ਕੋਸਿਸ ਕਰਾਂਗਾ ਵਧੀਆ ਲਿਖਣ ਦੀ ਧੰਨਵਾਦ ਜੀ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)