More Punjabi Kahaniya  Posts
ਮੈਂ ਤੇ ਮੇਰੀ ਮੁਹੱਬਤ part 2😘❤️


ਤੁਹਾਡਾ ਬੜਾ ਜਿਆਦਾ ਧੰਨਵਾਦ ਮੇਰੀ ਕਹਾਣੀ ਨੂੰ ਪਿਆਰ ਦੇਣ ਲਈ 🙏🙏🙏ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। 😘😘😘🤗🤗🤗🤗🤗🤗
ਕੁਝ ਦਿਨ ਐਵੇਂ ਈ ਲੰਘ ਗਏ।
ਫੇਰ ਓਹਨੇ ਮੈਨੂੰ ਪੁੱਛਿਆ ਏਨਾ ਗੁੱਸਾ ਕਰਨ ਵੱਲ ਕਿ ਗੱਲ ਸੀ । ਓਹਨੇ ਮੇਰੀ ਸਹੇਲੀ ਨੂੰ ਫੋਨ ਕੀਤਾ ਓਹਨੇ ਮੈਨੂੰ ਘਰਵਾਲੇ ਫੋਨ ਤੇ ਕੀਤਾ ਸੀ । ਤੇ ਮੈਨੂੰ ਪੁੱਛ ਕੇ ਕਾਨਫਰੰਸ ਤੇ ਕਾਲ ਲਾ ਦਿੱਤੀ । ਅਸੀ ਤੀਨਾ ਨੇ ਗੱਲ ਕੀਤੀ । ਮੇਰੇ ਤੋ ਮਾਫੀ ਮੰਗ ਲਈ ਓਹ ਮੈਨੂੰ ਕਹਿੰਦੇ ਤੁਸੀ ਕਿੰਨੇ ਦਿਨ ਹੋ ਗਏ ਪਿੱਛੇ ਮੁੜਕੇ ਨਹੀ ਦੇਖਿਆ ਏਨਾ ਗੁੱਸਾ ਆਇਆ। ਪਰ ਸਇਦ ਇਹ ਗੁੱਸੇ ਚ ਈ ਪਿਆਰ ਸੀ। ਫੇਰ ਅਸੀ ਵਦੀਆ ਦੋਸਤ ਬਣ ਗਏ । ਮੇਰੇ ਘਰ ਤੋ ਕਾਲਜ ਤਕ ਬਸ ਨਹੀਂ ਓਂਦੀ ਸੀ ਮੈਨੂੰ ਘਰਦੇ ਛੱਡ ਕੇ ਓਂਦੇ ਸੀ। ਏਕ ਦਿਨ ਮੈਨੂੰ ਲੈਣ ਆਏ । ਇਹ ਮੈਨੂੰ ਫੇਰ ਕਹਿੰਦੇ ਤੂੰ ਏਨੀ ਕਿ ਸਪੈਸ਼ਲ ਆ ਵੀ ਤੈਨੂੰ ਲੈਣ ਤੇ ਛੱਡਣ ਆਉਂਦੇ ਨੇ। ਮੈ ਕੁਝ ਨਾ ਕਿਹਾ ਤੇ ਚਲ ਪਈ । ਘਰੇ ਅਾ ਕੇ ਮੈਂ ਆਵਦੀ ਸਹੇਲੀ ਨੂੰ ਫੋਨ ਕੀਤਾ ਯਾਰ ਓਹਨੂੰ ਕਿ ਮਤਲਬ ਕਹਿਣ ਦਾ ਵੀ ਮੈਂ ਆਵਦੇ ਪਰਿਵਾਰ ਲਈ ਖਾਸ ਹਾਂ ਜਾਂ ਨਹੀਂ । ਅਸੀ ਗੱਲਾਂ ਕਰਦੇ ਰਹੇ । ਫੇਰ ਇਸੇ ਤਰਾਂ ਸਾਡੀ ਦੋਸਤੀ ਹੋਰ ਗਹਿਰੀ ਹੁੰਦੀ ਗਈ। ਸਾਰਾ ਦਿਨ ਏਕ ਦੂਜੇ ਨਾਲ ਖੜਨਾ ਬੈਠਣਾ ਵਦੀਆ ਲਗਦਾ ਸੀ। ਪਰ ਨਾ ਹੋਏ ਤਕ ਓਹਨੂੰ ਮੈਨੂੰ ਆਵਦੇ ਦਿਲ ਦੀ ਗੱਲ ਦੱਸੀ ਸੀ ਤੇ ਨਾ ਹੀ ਮੈਂ ਓਹਨੂੰ । ਪਰ ਦਿਨ ਲੰਘਦੇ...

ਗਏ । ਅੱਧੀ ਛੁੱਟੀ ਵੇਲੇ ਅਸੀ 8 ਜਨੇ ਕੱਠੇ ਖਾਂਦੇ ਪੀਂਦੇ ਬੈਠਦੇ ਕੈਂਟੀਨ ਜਾਂਦੇ । ਬੜੇ ਵਦੀਆ ਦਿਨ ਲੰਘਦੇ ਰਹੇ । ਹੌਲੀ ਹੌਲੀ ਓਦੇ ਤੋ ਓਦੇ ਮੰਮੀ ਨਾਲ ਵੀ ਗੱਲ ਹੋਣ ਲੱਗ ਗਈ ਸੀ । ਉਹ ਵੀ ਮੈਨੂੰ ਆਪਣੀ ਧੀ ਦੀ ਤਰ੍ਹਾਂ ਪਿਆਰ ਕਰਨ ਲਗ ਗਏ ਸੀ । ਰੋਜ ਕਾਲਜ ਆਉਣ ਤੇ ਇਕ ਦੂਸਰੇ ਦਾ ਇੰਤਜਾਰ ਕਰਦੇ । ਓਹ ਮਜ਼ਾਕ ਬੜਾ ਕਰਦਾ ਸੀ ਤੇ ਮੈਨੂੰ ਗੁੱਸਾ ਆ ਜੰਦਾ ਸੀ । ਪਰ ਇੱਕ ਦਿਨ ਓਹਨੇ ਮੈਨੂੰ ਸਮਝਾਇਆ । ਫੇਰ ਮੈਂ ਓਹਨੂੰ ਇੰਸਟਾ ਤੇ ਰਿਕਵੈਸਟ ਭੇਜੀ । ਓਹਨੂੰ ਨਹੀਂ ਪਤਾ ਸੀ ਵੀ ਮੇਰੀ ਰਿਕਵੈਸਟ ਆਏ ਏ । 2,3 ਦਿਨਾਂ ਬਾਦ ਜਦੋ ਓਹਨੂੰ ਪਤਾ ਲਗਾ ਓਹਨੇ ਐਕਸੈਪਟ ਕਰਲੀ ਸਾਡੀ ਪਾਪਾ ਵਾਲੇ ਫੋਨ ਤੇ ਥੋੜੀ ਬਹੁਤੀ ਚੈਟ ਹੋਣ ਲਗ ਗਈ। ਅਸੀ ਥੋੜ੍ਹੀ ਚੈਟ ਤੋ ਬੜਾ ਜਿਆਦਾ ਵਦੀਆ ਦੋਸਤ ਬਣ ਗਏ ਸੀ। ਰੋਜ ਰਾਤ ਹੋਣ ਦੀ ਉਡੀਕ ਕਰਦੇ ਤੇ ਰਾਤ ਨੂੰ ਗੱਲ ਕਰਦੇ । ਇਸੇ ਤਰਾਂ 15,20 ਦਿਨ ਲੰਘ ਗਏ । ਫਿਰ ਸਾਡੇ ਪਿਆਰ ਦਾ ਇਜਹਾਰ ਕਿਦਾਂ ਹੋਇਆ ਅਗਲੇ ਭਾਗ ਵਿਚ ਦਸੰਗੀ।

ਪਰ plz Apne pyar lyi tuc ess khani te cmnt jroor krna 🙏🙏🙏🙏mainu v tohda honsla mil jnda tohade 1 cmnt nal

Thanks to all for supporting me 🤗🤗😘😘❤️❤️

...
...



Related Posts

Leave a Reply

Your email address will not be published. Required fields are marked *

10 Comments on “ਮੈਂ ਤੇ ਮੇਰੀ ਮੁਹੱਬਤ part 2😘❤️”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)