More Punjabi Kahaniya  Posts
ਮੇਰੀ ਇਸ਼ਕ ਕਹਾਣੀ (part2)


ਇਹ ਮੇਰੇ ਕਹਾਣੀ ਦਾ ਦੂਜਾ part ਆ 2013 ਤੋਂ 2016 ਦੇ ਵਿਚ ਵਿੱਚ ਕਿ ਕੁਝ ਹੋਇਆ ਮੈ ਕਿਮੇ time ਕਢਿਆ ਓਹਦੇ ਬਿਨਾ ਇਹ ਗੱਲ ਇਦਾ ਸੀ ਓਹਦੇ ਪਿੰਡ ਦਾ ਇਕ ਮੁੰਡਾ ਇਹਨੂੰ ਪਸੰਦ ਕਰਦਾ ਸੀ ਓਹਨੇ ਕਾਫੀ ਮੁੰਡਿਆ ਅਗੇ ਪਰਪੋਸ ਕੀਤਾ ਪਰ ਮਨਪ੍ਰੀਤ ਨੇ ਉਹਨੂੰ ਨਾਹ ਕਰ ਦਿੱਤੀ ਉਹ ਮੁੰਡਾ ਆਪਣੀ ਬੇਜਤੀ ਮੰਨ ਗਿਆ ਓਹਨੇ ਇਹਦੀਆਂ ਫੋਟੋਆ ਇਹਦੀ ਸਹੇਲੀ ਤੋਂ ਲੈ ਲਈਆ ਤੇ ਇਹਨੂੰ ਬਲੈਕਮੇਲ ਕੀਤਾ ਵੀ ਮੈਂ ਇਹ ਫੋਟੋਆ ਨੈੱਟ ਤੇ ਪਾਦੁ ਇਹ ਘਰੋਂ ਬਹੁਤ ਡਰ ਸੀ ਘਰ ਦੇ ਹਾਲਾਤ ਵੀ ਇਦਾ ਦੇ ਸੀ ਕਿ ਇਹਦੇ ਮੱਮੀ ਡੈਡੀ ਦੀ ਹਮੇਸ਼ਾ ਲੜਾਈ ਰਹਿੰਦੀ ਸੀ ਓਹਨੇ ਕਿਹਾ ਜੇ ਕਿਸੇ ਨੂੰ ਦਸਿਆ ਵੀ ਤਾਂ ਵੀ ਨੈੱਟ ਤੇ ਪਾਦੁ ਮੇਰੇ ਨਾਲ ਗੱਲ ਕਰਲੈ ਇਹਨੇ ਡਰਦੀ ਨੇ ਮੈਨੂੰ ਦਸਿਆ ਨੀ ਮੈਨੂੰ ਲੈ ਕੇ ਬਹੁਤ sensitive ਸੀ ਤੇ ਓਹਨੇ ਕਿਹਾ ਮੈਂ ਉਹਨੂੰ ਮਾਰ ਦੂ ਜਿਸ ਨਾਲ ਤੇਰੀ ਗੱਲ ਆ ਇਹ ਡਰ ਗਈ ਫਿਰ ਸਾਡੀ ਗੱਲ ਘੱਟ ਹੋਣ ਲੱਗ ਗਈ ਇਹ ਜੇ ਓਸਨਾਲ ਗੱਲ ਨਹੀ ਕਰਦੀ ਸੀ ਤਾਂ ਉਹ ਇਹਨਾਂ ਦੇ ਘਰ ਕੋਲ ਆ ਜਾਂਦਾ ਸੀ ਫਿਰ ਇਕ ਦਿਨ ਮੈਂ ਫੋਨ ਕੀਤਾ ਤੇ ਇਹਨੇ ਇਹ ਕਹਿ ਕੇ ਫੋਨ ਬੰਦ ਕਰਤਾ ਕੇ ਘਰ ਲੜਾਈ ਚੱਲ ਰਹੀ ਆ ਮੱਮੀ ਡੈਡੀ ਦੀ ਵੈਸੇ ਹੋ ਵੀ ਰਹੀ ਸੀ ਜ਼ਿਆਦਾ ਮਾਮਲਾ serios ਉਸ time ਮਨਪ੍ਰੀਤ ਨੇ ਆਪਣੀ life ਚ ਇਹਨਾਂ ਕੁਝ ਦੇਖਇਆ ਮੈ ਓਹਦੀ ਜਗ੍ਹਾ ਹੁੰਦਾ ਜਾ ਮਾ ਪਿਓ ਚ ਇਕ ਜਾਨੇ ਨੂੰ ਮਾਰਦਾ ਜਾ ਮਰ ਜਾਂਦਾ ਚਲੋ ਸਾਡੀ ਗੱਲ ਜਮਾਂ ਬੰਦ ਹੋ ਗਈ ਮੈਂ ਕਾਲ ਕਰਦਾ ਸੀ ਇਹ ਓਹਦੇ ਡਰ ਤੋਂ ਚਕਦੀ ਨਹੀਂ ਸੀ ਫਿਰ ਇਕ ਦਿਨ ਇਦਾ ਹੋਇਆ ਸ਼ਇਦ ਰੱਬ ਨੇ ਕੀਤਾ ਹੋਵੇ ਮੈਨੂੰ ਦੱਸਣ ਲਈ। ਜਿਹੜਾ ਮੁੰਡਾ ਇਹਨੂੰ ਬਲੈਕਮੇਲ ਕਰਦਾ ਸੀ ਉਹ ਮੁੰਡੇ ਦੀ ਭੈਣ ਸਾਡੇ ਪਿੰਡ ਹੀ ਵਿਆਹੀ ਹੋਈ ਸੀ ਤੇ ਜਿਨ੍ਹਾਂ ਦੇ ਵਿਆਹੀ ਸੀ ਓਹਨਾ ਦੇ ਆਉਣੀ ਜਾਣੀ ਵੀ ਸਾਡੀ ਪੁਰੀ ਸੀ ਉਹ ਮੁੰਡੇ ਨੇ ਆਉਣੀ ਭੈਣ ਨੂੰ ਆਪਣਾ ਫੋਨ ਚਲਾਉਣ ਨੂੰ ਦਿੱਤੋ I Phone ਤੇ ਉਹ ਫੋਨ ਆ ਗਿਆ ਮੇਰੇ ਕੋਲ Id ਬਣਵਾਉਣ ਵਾਸਤੇ ਫਿਰ ਮੈਂ id ਬਣਾਉਂਦੇ ਹੀ ਫੋਨ ਦੀ ਗੈਲਰੀ ਖੋਲ ਲਈ ਉਹ ਫੋਟੋਆਂ ਵਿਚ ਮਨਪ੍ਰੀਤ ਦੀ ਫੋਟੋ ਤੇ ਉਹ time ਮੇਰੇ ਦਿਲ ਤੇ ਜੋ ਬੀਤੀ ਉਹ ਮੈ ਹੀ ਜਾਣਦਾ ਮੇਰੇ ਪੈਰਾਂ ਹੇਠੋ ਜਮੀਨ ਖਿਸਕ ਗਈ ਮੈਂ ਹੈਰਾਨ ਹੋ ਗਿਆ ਫੋਟੋ ਦੇਖ ਕੇ ਮੁੰਡੇ ਦਾ ਨਾਮ ਸਭ ਪਤਾ ਚੱਲ ਗਿਆ ਸੀ ਬਸ ਗ਼ਲਤਫ਼ਹਿਮੀ ਇਥੋਂ start ਹੋ ਗਈ ਮੈਨੂੰ ਇਦਾ ਲਗਦਾ ਸੀ ਵੀ ਓਹਨੇ ਇਸ ਮੁੰਡੇ ਨਾਲ ਗੱਲ ਕਰ ਕੇ ਮੇਰੇ ਨਾਲ ਗੱਲ ਬੰਦ ਕਰ ਦਿੱਤੀ ਮੈਂ ਮਨਪ੍ਰੀਤ ਨੂੰ ਕਾਲ ਲਗਾ ਕੇ ਪੁੱਛਿਆ ਵੀ ਕਮਲ ਕੌਣ ਆ ਉਹ ਕੁਝ ਨੀ ਬੋਲੀ ਇਸਤੋਂ ਵਾਦ 3ਸਾਲ ਕਰੀਬ ਗੱਲ ਨੀ ਹੋਈ ਸਾਡੀ ਫਿਰ ਮੈਂ ਫੋਨ ਫੜੋਨ ਆਪ ਗਿਆ ਮਨਪ੍ਰੀਤ ਦੇ ਪਿੰਡ ਉਹ ਮੁੰਡੇ ਨੂੰ ਮੈਂ ਉਹਨੂੰ ਪੁੱਛਿਆ ਵੀ ਕੌਣ ਆ ਕੁੜੀ ਤੇਰੇ ਕੋਲ ਫੋਟੋ ਕਿਮੇ ਆ ਗਈ ਓਹਨੇ ਕਿਹਾ...

ਵੀ ਇਹ ਸਹੇਲੀ ਮੇਰੀ ਮੈਨੂੰ ਬਹੁਤ ਬੁਰਾ ਲੱਗਾ ਜਿਮੇ ਓਹਨੇ ਕਿਹਾ ਮੈਂ ਮੰਨ ਲਿਆ ਓਹਨੇ ਕਾਫੀ ਕੁਝ ਗਲਤ ਵੀ ਕਿਹਾ ਵੀ ਇਹਦੇ ਹੋਰ ਵੀ ਮੁੰਡਿਆ ਨਾਲ ਆ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ । ਫਿਰ ਬਸ sad songs ਤੇ ਹੋ ਗਏ ਯਾਰ ਹੁਣੀ ।ਮੇਰਾ ਪਿੰਡ ਓਹਦੇ ਪਿੰਡ ਤੋਂ 15।16 ਕਿਲੋਮੀਟਰ ਦੂਰ ਸੀ ਉਦੋਂ ਫੋਨ ਬਸ simple ਸੀ ਫੋਟੋ ਵਗੈਰਾ ਤਾਂ ਆਉਂਦੀ ਨੀ ਸੀ ਓਹਦੇ ਇਕ ਓਹਦੀ ਪਾਸਪੋਰਟ size ਫੋਟੋ ਜੋ ਮੈਂ ਹੁਣ ਤੱਕ ਸਾਂਭ ਕੇ ਰੱਖੀ ਹੋਈ ਉਹ ਦੇਖਦਾ ਹੁੰਦਾ ਸੀ ਤੇ ਉਹਦੇ ਪਿੰਡ ਬਸ ਉਹਨੂੰ ਦੇਖਣ ਜਾਂਦਾ ਹੁੰਦਾ ਸੀ । ਬਸ ਮੈਨੂੰ ਇਹ ਨੀ ਸੀ ਸਮਝ ਲੱਗ ਰਹੀ ਵੀ ਉਹ ਬਦਲ ਕਿਉਂ ਗਈ ਸੀ । ਗੱਲ ਬੰਦ ਹੋਈ ਤੋਂ ਵਾਦ ਮੈਂ ਜਿਨੀ ਵਾਰ ਵੀ ਓਹਦੇ ਪਿੰਡ ਗਿਆ ਹਰ time ਦਰਵਾਜਾ ਬੰਦ ਮਿਲਿਆ ਓਹਨਾ ਦਾ ਕਦੀ ਦਰਸਨ ਨੀ ਹੋਏ ਮਰਜਾਣੀ ਦੇ ਫਿਰ ਕਾਫੀ time ਗੁਜਰਿਆ 2015 ਵਿਚ ਮੈਨੂੰ ਇਕ ਦਿਮਾਗ ਦੀ problme ਪੈ ਗਈ ਵੈਸੇ ਮੈਨੂੰ ਬਚਪਨ ਚ ਸੀ ਇਹ problme ਪਰ ਹੁਣ ਓਹਦੇ ਵਾਰੇ ਜਿਆਦਾ ਸੋਚਣ ਟੇ ਟੈਨਸ਼ਨ ਨਾਲ ਨਾਲ ਫਿਰ ਆ ਗਈ ਸੀ ਮੈਂ ਅਚਾਨਕ ਘਰ ਡਿੱਗ ਪਿਆ ਸੀ ਬਸ ਮੈਨੂੰ ਨੀ ਪਤਾ ਕਦ ਡਿਗਿਆ ਤੇ ਕਦ ਮੈਨੂੰ ਚੱਕ ਕੇ ਲੈ ਕੇ ਗਏ hospital ਬਸ ਫਿਰ ਮਨਪ੍ਰੀਤ ਨੂੰ ਇਸ ਵਾਰੇ ਪਤਾ ਚੱਲ ਗਿਆ ਸੀ ਕਿਉਂਕਿ ਜਿਸ ਕੁੜੀ ਨੇ ਮੇਰੀ ਗੱਲ ਮਨਪ੍ਰੀਤ ਨਾਲ ਕਰਵਾਈ ਸੀ ਉਹ ਸਾਡੇ ਪਿੰਡ ਦੀ ਮਤਲਬ ਕੇ ਮਨਪ੍ਰੀਤ ਦੀ ਭੂਆ ਸੀ ਸਾਡੇ ਪਿੰਡ ਓਹਨਾ ਤੋਂ ਓਹਨੂੰ ਪਤਾ ਚੱਲ ਗਿਆ ਵੀ ਇਦਾ ਹੋਇਆ ਮੇਰੇ ਨਾਲ ਫਿਰ ਮਨਪ੍ਰੀਤ ਨੇ ਆਪਣੀ ਭੂਆ ਦੀ ਕੁੜੀ ਨੂੰ ਕਹਿ ਕੇ ਮੇਰੇ ਨਾਲ ਮਿਲਵਾਇਆ ਉਸ ਦਿਨ ਮੈਂ ਬਸ ਓਸੇ ਚੀਜ਼ ਦਵਾਈ ਹੀ ਲੈ ਕੇ ਆਇਆ ਸੀ ਚਲੋ ਮਿਲੇ ਵਧੀਆ ਗੱਲ ਬਾਤ ਕੀਤੀ ਮੈਂ ਕੁਝ ਨੀ ਪੁੱਛੀਏਏ ਉਸ ਵਾਰੇ ਬਾਕੀ ਪੁੱਛਿਆ ਵੀ ਹੋ ਸਕਦਾ ਕੁਝ ਗੱਲਾਂ ਯਾਦ ਨੀ ਆ ਮੈਨੂੰ ਉਸ ਬਿਮਾਰੀ ਜੀ ਕਰ ਕੇ ਬਹੁਤ ਜਲਦੀ ਭੁੱਲ ਜਾਨਾ ਮੈਂ ਗੱਲਾਂ । ਫਿਰ ਮਿਲਣ ਤੋਂ ਵਾਦ 2016 ਵਿਚ ਮੈਨੂੰ facebook ਤੇ ਮਨਪ੍ਰੀਤ ਨਾਮ id ਤੋਂ ਮੈਸਜ ਆਇਆ ਪਰ ਮੈਨੂੰ ਨਹੀਂ ਸੀ ਪਤਾ ਕੇ ਓਹ ਮਨਪ੍ਰੀਤ ਆ ਓਹਨੇ ਦਸਿਆ ਵੀ ਨਹੀਂ ਕੇ ਮੈਂ ਮਨਪ੍ਰੀਤ ਆ ਗੱਲ ਹੁੰਦੀ ਰਹੀ ਪਰ ਥੋੜੇ ਦਿਨ ਵਾਦ ਓਹਦੀ ਸਹੇਲੀ ਨੇ ਮੈਨੂੰ ਦਸ ਦਿੱਤਾਂ ਵੀ ਉਹ ਮਨਪ੍ਰੀਤ ਆ ਇਸਤੋਂ ਪਹਿਲਾਂ ਮੈਨੂੰ ਓਹਨੇ ਮੈਸਜ ਕਰ ਕੇ ਮੇਰੀ ਸਹੇਲੀ ਵਾਰੇ ਪੁੱਛਿਆ ਵੀ ਹੈਗੀ ਮਨਪ੍ਰੀਤ ਨੇ ਹੀ ਮੈਂ ਸਾਰਾ ਕੁਝ ਦਸ ਦਿੱਤਾ ਵੀ ਆ ਆ ਚੀਜ਼ ਇਦਾ ਹੋਇਆ ਮੇਰੇ ਨਾਲ । ਹੁਣ ਅਗੇ ਜੋ ਵੀ ਹੋਇਆ ਅਗਲੇ part ਵਿਚ ਇਹ ਵਧੀਆ ਲੱਗਾ ਤਾਂ ਕਮੈਂਟ ਕਰ ਕੇ ਜਰੂਰ ਦੱਸਣਾ। ਧੰਨਵਾਦ 🙏🏻🙏🏻
Instagram// @meet_pics007

...
...



Related Posts

Leave a Reply

Your email address will not be published. Required fields are marked *

6 Comments on “ਮੇਰੀ ਇਸ਼ਕ ਕਹਾਣੀ (part2)”

  • thanks so much all off u kl nu 3rd part v upload kra ge agr vadia lge ta jroor dsna ih koi khani ni merii zindgi di asl sachai aa

  • bht pyari nd emotional story g

  • 👌👌👍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)